ਖ਼ਬਰਾਂ
ਟ੍ਰੈਫਿਕ ਨਿਯਮ ਤੋੜਨ ਵਾਲਿਆਂ ਲਈ ਅਹਿਮ ਖ਼ਬਰ : 26 ਨਵੀਂਆਂ ਥਾਵਾਂ ’ਤੇ ਲਗਣਗੇ 220 ਕੈਮਰੇ
ਹਰ ਗਤੀਵਿਧੀ ’ਤੇ ਰਹੇਗੀ ਨਜ਼ਰ
ਪੰਜਾਬ ਯੂਨੀਵਰਸਿਟੀ ਦੇ ਮੁੱਦੇ ’ਤੇ ਮੀਟਿੰਗ ਮਗਰੋ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ‘ਹਰਿਆਣਾ ਨੂੰ ਕੋਰੀ ਨਾਂਹ’
ਕਿਹਾ, ਹਰਿਆਣਾ ਨੇ ਅਪਣੀ ਮਰਜ਼ੀ ਨਾਲ ਛੱਡੀ ਸੀ ਯੂਨੀਵਰਸਿਟੀ ਦੀ ਹਿੱਸੇਦਾਰੀ
ਹੇਮਕੁੰਟ ਸਾਹਿਬ ਨੇੜੇ ਡਿੱਗੀ ਬਰਫ਼ ਦੀ ਚਟਾਨ : ਦਬੇ ਸ਼ਰਧਾਲੂ, ਔਰਤ ਦੀ ਮਿਲੀ ਲਾਸ਼, ਬਚਾਅ ਕਾਰਜ ਜਾਰੀ
ਇਹ ਸਾਰੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।
ਗੋਇੰਦਵਾਲ ਥਰਮਲ ਖ਼ਰੀਦੇਗੀ ਪੰਜਾਬ ਸਰਕਾਰ! ਬੋਲੀ ਦੇਣ ਦੀ ਆਖ਼ਰੀ ਤਰੀਕ 15 ਜੂਨ
ਕੈਬਨਿਟ ਸਬ-ਕਮੇਟੀ ਵਲੋਂ ਖ਼ਰੀਦ ਪ੍ਰਕਿਰਿਆ ਬਾਰੇ ਚਰਚਾ ਸ਼ੁਰੂ
ਅਪਣੀਆਂ ਅਸਫ਼ਲਤਾਵਾਂ ਲਈ ਪ੍ਰਧਾਨ ਮੰਤਰੀ ਹਮੇਸ਼ਾ ਅਤੀਤ ’ਚ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ: ਰਾਹੁਲ ਗਾਂਧੀ
ਕਿਹਾ, ਭਾਜਪਾ ਅਤੇ ਆਰ.ਐਸ.ਐਸ. ਦੂਰਅੰਦੇਸ਼ੀ ਨਹੀਂ
ਬੀ.ਐਸ.ਐਫ. ਜਵਾਨ ਨੇ ਅਪਣੀ ਹੀ ਰਾਈਫਲ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਜਵਾਨ ਦੀ ਪਛਾਣ ਸਿਪਾਹੀ ਜਤਿੰਦਰ ਕੁਮਾਰ ਵਾਸੀ ਬਿਹਾਰ ਵਜੋਂ ਹੋਈ
ਨਾਬਾਲਗ ਪਹਿਲਵਾਨ ਦੇ ਪਿਤਾ ਦਾ ਬਿਆਨ, “ਬ੍ਰਿਜ ਭੂਸ਼ਣ ਵਿਰੁਧ ਦਰਜ ਸ਼ਿਕਾਇਤ ਨਹੀਂ ਲਈ ਵਾਪਸ”
ਕਿਹਾ, ਕੀਤੇ ਜਾ ਰਹੇ ਬੇਬੁਨਿਆਦ ਦਾਅਵੇ
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿਚ ਕਾਰਵਾਈ ਸ਼ੁਰੂ, ਦੋ ਅਧਿਕਾਰੀਆਂ ਵਿਰੁਧ ਜਾਂਚ ਆਰੰਭ
ਇਕ ਦੀ ਪੈਨਸ਼ਨ ਰੋਕੀ ਅਤੇ ਇਕ ਅਧਿਕਾਰੀ ਦੀ ਬਰਖ਼ਾਸਤਗੀ ਦੀ ਤਿਆਰੀ
ਅਫ਼ਗਾਨਿਸਤਾਨ ਦੇ ਸਕੂਲਾਂ ਵਿਚ 80 ਵਿਦਿਆਰਥਣਾਂ ਨੂੰ ਦਿਤਾ ਗਿਆ ਜ਼ਹਿਰ: ਰਿਪੋਰਟ
ਵਿਦਿਆਰਥਣਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ
ਨੌਜੁਆਨਾਂ ਨੇ ਰੋਕਿਆ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਕਾਫ਼ਲਾ, ਪਾਇਲਟ ਗੱਡੀ ‘ਤੇ ਮਾਰੀ ਇੱਟ
ਪੁਲਿਸ ਨੇ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਕੇ ਤਿੰਨ ਨੌਜੁਆਨਾਂ ਨੂੰ ਹਿਰਾਸਤ 'ਚ ਲੈ ਲਿਆ