ਖ਼ਬਰਾਂ
MP ਵਿਕਰਮਜੀਤ ਸਿੰਘ ਸਾਹਨੀ ਨੇ ਸਾਕਾ ਨੀਲਾ ਤਾਰਾ ਦੇ ਦਸਤਾਵੇਜ਼ ਜਨਤਕ ਕਰਨ ਦੀ ਕੀਤੀ ਮੰਗ
ਕਿਹਾ, ਇਸ ਘਿਨਾਉਣੇ ਅਪਰਾਧ ਦਾ ਇਕੋ-ਇਕ ਇਨਸਾਫ਼ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਹੋਵੇਗਾ
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ ਤੀਬਰਤਾ
ਪਾਕਿ ਦੀ ਜੇਲ੍ਹ ਤੋਂ 2 ਸਾਲ ਬਾਅਦ ਰਿਹਾਅ ਹੋਇਆ ਗੁਰਦਾਸਪੁਰ ਦਾ ਨੌਜਵਾਨ
ਅਜੇ ਵੀ ਖੌਫ਼ ਵਿਚ ਹੈ ਹਰਜਿੰਦਰ ਸਿੰਘ, ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਹੋਰ ਨੌਜਵਾਨ ਗੁਆ ਚੁੱਕੇ ਨੇ ਦਿਮਾਗੀ ਸੰਤੁਲਨ
ਗਹਿਲੋਤ ਨੇ ਪੰਜਾਬ ਦੇ ਪਾਣੀਆਂ ’ਚੋਂ ਹਿੱਸਾ ਮੰਗਿਆ
ਕਿਹਾ, ਕੇਂਦਰੀ ਜਲ ਸ਼ਕਤੀ ਮੰਤਰੀ ਰਾਜਸਥਾਨ ਹੋਣ ਦੇ ਬਾਵਜੂਦ ਸੂਬੇ ਅੰਦਰ ਪਾਣੀ ਦੀ ਸਮਸਿਆ ਕਿਉਂ?
ਫਿਰੋਜ਼ਪੁਰ: 5 ਫੁੱਟ ਜ਼ਮੀਨ ਨੂੰ ਲੈ ਕੇ ਗੁਆਂਢੀਆਂ ਨੇ ਸਾਬਕਾ ਸਰਪੰਚ ਦਾ ਕਤਲ
ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਕੀਤਾ ਦਰਜ
NDMA ਦਾ ਵੱਡਾ ਫ਼ੈਸਲਾ, ਖ਼ਰਾਬ ਮੌਸਮ ਦੀ ਜਾਣਕਾਰੀ ਮਿਲੇਗੀ ਟੀ.ਵੀ., ਰੇਡੀਓ ’ਤੇ ਵੀ
ਦੇਸ਼ ’ਚ 2022 ’ਚ ਖ਼ਰਾਬ ਮੌਸਮ ਕਰਕੇ 2770 ਲੋਕਾਂ ਦੀ ਮੌਤ ਹੋਈ
ਜੇਕਰ ਖਿਡਾਰੀ ਤਮਗ਼ੇ ਗੰਗਾ 'ਚ ਸੁੱਟਣਾ ਚਾਹੁੰਦੇ ਹਨ ਤਾਂ ਨੌਕਰੀ ਅਤੇ ਪੈਸੇ ਵੀ ਵਾਪਸ ਕਰ ਦੇਣ - ਬ੍ਰਿਜ਼ ਭੂਸ਼ਣ ਦਾ ਸਮਰਥਕ
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਅਖਾੜੇ 'ਤੇ ਆਪਣੇ ਖਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਵੀ ਲਗਾਇਆ।
ਕੈਨੇਡਾ: ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਤਹਿਤ ਭਾਰਤੀ ਮੂਲ ਦੇ ਪਿਓ-ਪੁੱਤ ਗ੍ਰਿਫ਼ਤਾਰ
ਨਾਬਾਲਗ ਕੁੜੀਆਂ ਨੂੰ ਸਰੀਰਕ ਸਬੰਧਾਂ ਬਦਲੇ ਸ਼ਰਾਬ, ਸਿਗਰੇਟ ਅਤੇ ਨਸ਼ੀਲੇ ਪਦਾਰਥ ਮੁਹਈਆ ਕਰਵਾਉਣ ਦੇ ਇਲਜ਼ਾਮ
ਔਰਤ ਨੇ ਚਾਰ ਬੱਚਿਆਂ ਦਾ ਕਥਿਤ ਕਤਲ ਕਰਕੇ ਖ਼ੁਦ ਨੂੰ ਫਾਂਸੀ ਲਾਈ
ਪਤੀ ਨਾਲ ਕਥਿਤ ਲੜਾਈ ਮਗਰੋਂ ਚੁੱਕਿਆ ਭਿਆਨਕ ਕਦਮ
ਭਾਰਤੀ ਕ੍ਰਿਕਟਰ ਰੁਤੂਰਾਜ ਗਾਇਕਵਾੜ ਨੇ ਗਰਲਫ੍ਰੈਂਡ ਉਤਕਰਸ਼ਾ ਪਵਾਰ ਨਾਲ ਕੀਤਾ ਵਿਆਹ, ਦੇਖੋ ਤਸਵੀਰਾਂ
ਜੋੜੇ ਨੇ ਮਹਾਰਾਸ਼ਟਰ ਦੇ ਮਹਾਬਲੇਸ਼ਵਰ 'ਚ ਕਰਵਾਇਆ ਵਿਆਹ