ਖ਼ਬਰਾਂ
ਜੇਲ ’ਚੋਂ ਮਨੀਸ਼ ਸਿਸੋਦੀਆ ਦਾ ਪੱਤਰ, “ਜੇ ਪੜ੍ਹ ਗਿਆ ਹਰ ਗ਼ਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ”
ਇਸ ਪੱਤਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ।
ਗੈਂਗਸਟਰ ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ
ਬਠਿੰਡਾ ਜੇਲ 'ਚ ਬੰਦ ਹੈ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਿਤ ਇਹ ਗੈਂਗਸਟਰ
ਪੀਟਰਸਬਰਗ-ਮੁੰਬਈ ਰੂਟ ਨੂੰ ਪੂਰਾ ਕਰਨ ਲਈ ਈਰਾਨ-ਰੂਸ ਵਿਚਾਲੇ ਹੋਇਆ ਸਮਝੌਤਾ
ਇਸ ਦੇ ਪੂਰਾ ਹੋਣ ਤੋਂ ਬਾਅਦ ਰੂਸ ਤੋਂ ਭਾਰਤ ਲਈ ਸਿੱਧਾ ਵਪਾਰ ਮਾਰਗ ਤਿਆਰ ਹੋ ਜਾਵੇਗਾ।
ਦੇਸ਼ ਤੋਂ ਬਾਹਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੋਵੇਗੀ ਮਹਿੰਗੀ, ਭਰਨਾ ਪਵੇਗਾ 20 ਫ਼ੀ ਸਦੀ ਟੈਕਸ
1 ਜੁਲਾਈ ਤੋਂ ਲਾਗੂ ਹੋਵੇਗਾ ਕੇਂਦਰ ਸਰਕਾਰ ਦਾ ਇਹ ਫ਼ੈਸਲਾ
2022 ਦੌਰਾਨ ਦੁਨੀਆਂ ਭਰ 'ਚ 883 ਲੋਕਾਂ ਨੂੰ ਦਿਤੀ ਗਈ ਸਜ਼ਾ-ਏ-ਮੌਤ, 2021 ਦੇ ਮੁਕਾਬਲੇ 53 ਫ਼ੀ ਸਦੀ ਜ਼ਿਆਦਾ
ਪੰਜ ਸਾਲਾਂ ਵਿਚ ਸੱਭ ਤੋਂ ਉੱਚ ਪੱਧਰ 'ਤੇ ਰਿਹਾ ਅੰਕੜਾ, ਐਮਨੈਸਟੀ ਇੰਟਰਨੈਸ਼ਨਲ ਦੀ ਸਾਲਾਨਾ ਰਿਪੋਰਟ 'ਚ ਹੋਇਆ ਖ਼ੁਲਾਸਾ
ਸੌਰਵ ਕੈਮੀਕਲ ਫੈਕਟਰੀ ਵਿਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ
ਲੋਕ ਫਲੈਟਾਂ ਵਿਚੋਂ ਨਿਕਲੇ ਬਾਹਰ, ਸਥਿਤੀ 'ਤੇ ਪਾਇਆ ਗਿਆ ਕਾਬੂ
ਪਨਬੱਸ ਦੀਆਂ 587 ਬੱਸਾਂ ਦਾ ਪੰਜਾਬ ਰੋਡਵੇਜ਼ ਵਿਚ ਕੀਤਾ ਜਾਵੇਗਾ ਰਲੇਵਾਂ
ਕੈਬਨਿਟ ਸਬ ਕਮੇਟੀ ਵਲੋਂ ਟਰਾਂਸਪੋਰਟ ਵਿਭਾਗ ਨੂੰ ਰਲੇਵੇਂ ਸਬੰਧੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼
ਜ਼ੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਪੁਛਿਆ, ਫੈਕਟਰੀ 'ਚੋਂ ਕੱਚਾ ਮਾਲ ਬਾਹਰ ਕੀਤਾ ਹੈ ਜਾਂ ਨਹੀਂ?
ਭ੍ਰਿਸ਼ਟਾਚਾਰ ਵਿਰੁਧ ਅਸਾਮ ਪੁਲਿਸ 'ਤੇ ਵਿਜੀਲੈਂਸ ਦੀ ਕਾਰਵਾਈ, GST ਅਧਿਕਾਰੀ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਤਲਾਸ਼ੀ ਦੌਰਾਨ ਮੀਨਾਕਸ਼ੀ ਕਾਕਤੀ ਕਲੀਤਾ ਦੇ ਘਰੋਂ 65 ਲੱਖ ਰੁਪਏ ਤੋਂ ਵੱਧ ਨਕਦੀ ਬਰਾਮਦ
ਇਟਲੀ: ਅਮਰਜੀਤ ਕੁਮਾਰ ਨੇ ਕੀਤਾ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ
ਨਗਰ ਕੌਂਸਲ ਕੰਪੋਸਨਦੋ (ਮੋਦਨਾ) ਦੀ ਚੋਣ ਜਿੱਤ ਕੇ ਬਣੇ ਸਲਾਹਕਾਰ