ਖ਼ਬਰਾਂ
Jathedar Kuldeep Singh Gargajj: 'ਮੈਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਕਾਲੀ ਦਸਤਾਰ ਸਜਾਈ'
ਇੱਕ ਦਿਨ ਆਵੇਗਾ ਜਦੋਂ ਮੇਰੀਆਂ ਸਾਰੀਆਂ ਪੰਥਕ ਜਥੇਬੰਦੀਆਂ ਮੈਨੂੰ ਸਿਰੋਪਾਓ ਪਾਉਣਗੀਆਂ
Amritsar News: ਘੱਲੂਘਾਰਾ ਦਿਵਸ: ਸ੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਗੜਗੱਜ ਵਲੋਂ ਅਰਦਾਸ
ਜਥੇਦਾਰ ਵੱਲੋਂ ਕੌਮ ਦੇ ਨਾਮ ਉੱਤੇ ਸੰਦੇਸ਼ ਨਹੀਂ ਪੜ੍ਹਿਆ ਗਿਆ ਹੈ।
Delhi High Court comment on suspension of 31 students: 'ਫ਼ੀਸ ਨਾ ਦੇਣ ਤੇ ਧਮਕੀ ਨਹੀਂ ਦੇ ਸਕਦੇ ਸਕੂਲ'
'ਸਕੂਲ ਸਿਰਫ਼ ਆਮਦਨ ਦਾ ਸਾਧਨ ਨਹੀਂ'
Trump vs Musk: ਟਰੰਪ ਅਤੇ ਮਸਕ ਵਿਚਾਲੇ ਤਿੱਖੀ ਬਹਿਸ, 'ਟਰੰਪ ਮੇਰੇ ਬਿਨਾਂ ਨਹੀਂ ਜਿੱਤ ਸਕਦੇ'
"ਮੈਂ ਐਲੋਨ ਤੋਂ ਬਹੁਤ ਨਿਰਾਸ਼ ਹਾਂ। ਮੈਂ ਉਸਦੀ ਬਹੁਤ ਮਦਦ ਕੀਤੀ ਹੈ- ਟਰੰਪ
Punjab Elections: ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਨੇ ਚੋਣ ਲੜਨ ਦਾ ਐਲਾਨ ਕੀਤਾ
ਘੁੰਮਣ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕਰਕੇ ਇਹ ਐਲਾਨ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਪਾਰਟੀ ਚੁਣਨ ਬਾਰੇ ਪੁੱਛਿਆ।
Operation Sindoor: ਆਪ੍ਰੇਸ਼ਨ ਸਿੰਦੂਰ ਮਗਰੋਂ ਭਾਰਤ ਨਾਲ ਟਕਰਾਅ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਨੇ ਰੂਸ ਤੋਂ ਮੰਗੀ ਮਦਦ
ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ
Ludhiana West by-election: 'ਆਪ' ਨੇ ਉਪ ਚੋਣ ਲਈ ਕੇਜਰੀਵਾਲ, ਮਾਨ, ਸਿਸੋਦੀਆ ਸਮੇਤ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਕਰਨਗੇ ਚੋਣ ਪ੍ਰਚਾਰ
Punjab News:ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਦਿਹਾੜਾ ਅਨੰਦਪੁਰ ਸਾਹਿਬ ਵਿੱਚ ਸ਼ਰਧਾ ਨਾਲ ਮਨਾਇਆ ਜਾਵੇਗਾ: ਹਰਜੋਤ ਬੈਂਸ
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਾਗਮਾਂ ਵਿੱਚ ਵਿਸ਼ਵ ਭਰ ਤੋਂ ਸ਼ਰਧਾਲੂ/ ਸੰਗਤਾਂ ਹੋਣਗੀਆਂ ਸਾਮਿਲ- ਕੈਬਨਿਟ ਮੰਤਰੀ
Lokan Da Spokesman: IPL ਦੇ ਜਸ਼ਨ 'ਚ ਮਾਤਮ, ਕੌਣ ਜ਼ਿੰਮੇਵਾਰੀ, ਦੇਖੋ ਸਪੈਸ਼ਲ ਪ੍ਰੋਗਰਾਮ
ਪ੍ਰਸ਼ਾਸਨ ਕਸੂਰਵਾਰ ਜਾਂ ਲੋਕ ਖ਼ੁਦ ਜ਼ਿੰਮੇਵਾਰ ?
Punjab News :CM ਨੇ ਨਵੇਂ ਚੁਣੇ ਗਏ 26 UPSC ਅਧਿਕਾਰੀਆਂ ਨੂੰ ਦੇਸ਼ ਭਰ ’ਚ ਸੂਬੇ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦੇ ਦੂਤ ਬਣਨ ਲਈ ਪ੍ਰੇਰਿਆ
Punjab News : ਨੌਜਵਾਨਾਂ ਅਧਿਕਾਰੀਆਂ ਨੂੰ ਵੱਕਾਰੀ ਸੇਵਾਵਾਂ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ