ਖ਼ਬਰਾਂ
Big Breaking : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ, ਪੁਲਿਸ ਜਾਂਚ ਵਿੱਚ ਜੁਟੀ
Big Breaking : ਪੁਲਿਸ ਕੰਟਰੋਲ ਰੂਮ 'ਤੇ ਫ਼ੋਨ ਕਰਕੇ ਦਿੱਤੀ ਗਈ ਧਮਕੀ, ਗਾਜ਼ੀਆਬਾਦ ਪੁਲਿਸ ਨੇ ਦਿੱਲੀ ਪੁਲਿਸ ਨੂੰ ਕੀਤਾ ਸੂਚਿਤ
Chandigarh-Delhi tourists: ਹਿਮਾਚਲ 'ਚ ਐਂਬੂਲੈਂਸ ਨੂੰ ਰੋਕਣ ਵਾਲੇ ਸੈਲਾਨੀਆਂ ਨੂੰ 45 ਹਜ਼ਾਰ ਰੁਪਏ ਜੁਰਮਾਨਾ
ਚੰਡੀਗੜ੍ਹ-ਦਿੱਲੀ ਦੇ ਸੈਲਾਨੀ ਸ਼ਰਾਬ ਪੀ ਕੇ ਕਰ ਰਹੇ ਸਨ ਹੰਗਾਮਾ
Bharat Bhushan Ashu: ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਜਾਰੀ ਕਰਨ ਵਾਲਾ SSP ਵਿਜੀਲੈਂਸ ਮੁਅੱਤਲ
SSP ਜਗਤਪ੍ਰੀਤ ਸਿੰਘ ਆਸ਼ੂ ਨਾਲ ਜੁੜੇ ਘੁਟਾਲੇ ਮਾਮਲੇ ਦੀ ਕਰ ਰਹੇ ਸਨ ਜਾਂਚ
Moga News : ਮੋਗਾ ਪੁਲਿਸ ਨੇ ਕਾਰੋਬਾਰੀ ਨੂੰ ਗੋਲੀ ਮਾਰਨ ਵਾਲੇ 2 ਮੁਲਜ਼ਮਾਂ ’ਚੋਂ ਇੱਕ ਨੂੰ ਕੀਤਾ ਗ੍ਰਿਫ਼ਤਾਰ
Moga News : ਘਟਨਾ ਦੌਰਾਨ ਵਰਤਿਆ ਗਿਆ ਰਿਵਾਲਵਰ ਅਤੇ ਥਾਰ ਗੱਡੀ ਵੀ ਬਰਾਮਦ ਕਰ ਲਈ ਗਈ ਹੈ।
Mohali News: ਮੋਹਾਲੀ ਵਿੱਚ ASI ਨੇ ਵਿਜੀਲੈਂਸ ਅਧਿਕਾਰੀ 'ਤੇ ਚੜ੍ਹਾਈ ਕਾਰ
ਵਿਜੀਲੈਂਸ ਅਧਿਕਾਰੀ ਹੋਇਆ ਗੰਭੀਰ ਜ਼ਖ਼ਮੀ
Punjabi singer Sunanda Sharma : ਲੰਡਨ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਣੀ ਚੋਰਾਂ ਦਾ ਨਿਸ਼ਾਨਾ
ਕਾਰ ਦੀ ਕੀਤੀ ਭੰਨਤੋੜ , ਮਹਿੰਗੇ ਬੈਗ ਅਤੇ ਬ੍ਰੀਫਕੇਸ ਚੋਰੀ
Haryana News : ਹਰਿਆਣਾ ’ਚ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ, ਬਦਮਾਸ਼ਾਂ ਨੇ 7 ਗੋਲੀਆਂ ਚਲਾਈਆਂ
Haryana News : ਹਰਿਆਣਾ ਦੇ ਪੰਚਕੂਲਾ ’ਚ ਵੀਰਵਾਰ ਦੇਰ ਰਾਤ ਪਹਿਲਵਾਨ ਸੋਨੂੰ ਨੋਲਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
ਮ੍ਰਤਕ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ
Neet PG Exam Date : ਸੁਪਰੀਮ ਕੋਰਟ ਨੇ NEET PG ਪ੍ਰੀਖਿਆ ਨੂੰ ਦਿੱਤੀ ਇਜਾਜ਼ਤ, 3 ਅਗਸਤ ਨੂੰ ਹੋਵੇਗੀ ਪ੍ਰੀਖਿਆ
Neet PG Exam Date : ਨੀਟ ਪੀਜੀ ਪ੍ਰੀਖਿਆ ਦੀ ਮਿਤੀ: ਨੀਟ ਪੀਜੀ ਪ੍ਰੀਖਿਆ 3 ਅਗਸਤ ਨੂੰ ਹੋਵੇਗੀ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ