ਖ਼ਬਰਾਂ
ਲੁਧਿਆਣਾ : ਨਾਕਾਬੰਦੀ 'ਤੇ ਹੋਮਗਾਰਡ ਨੇ ਲਈ 200 ਰੁਪਏ ਰਿਸ਼ਵਤ, ਅਦਾਲਤ ਨੇ 4 ਸਾਲ ਦੀ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ
ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 30 ਦਿਨਾਂ ਦੀ ਹੋਰ ਕੈਦ ਕੱਟਣੀ ਪਵੇਗੀ
ਇਸ ਹਫ਼ਤੇ ਸੋਨੇ-ਚਾਂਦੀ 'ਚ ਜ਼ਬਰਦਸਤ ਤੇਜ਼ੀ : ਸੋਨਾ 61 ਹਜ਼ਾਰ ਅਤੇ ਚਾਂਦੀ 76 ਹਜ਼ਾਰ ਦੇ ਨੇੜੇ ਪਹੁੰਚੀ
ਕੈਰੇਟ ਦੇ ਹਿਸਾਬ ਨਾਲ ਦੇਖੋ ਸੋਨੇ ਦੀ ਕੀਮਤ
ਵਿਰਾਟ ਕੋਹਲੀ ਨਹੀਂ ਸਗੋਂ ਇਹ ਦਿੱਗਜ ਹੈ IPL ਦਾ GOAT, ਏਬੀ ਡਿਵਿਲੀਅਰਜ਼ ਨੇ ਦੱਸਿਆ ਨਾਂ
ਮਿਸਟਰ 360* ਦੇ ਨਾਂ ਨਾਲ ਮਸ਼ਹੂਰ ਏਬੀ ਨੇ ਜੀਓ ਸਿਨੇਮਾ 'ਤੇ ਪੁੱਛੇ ਗਏ ਇਸ ਸਵਾਲ ਦਾ ਜਵਾਬ ਦਿੱਤਾ ਹੈ।
IPL 2023: ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 23 ਦੌੜਾਂ ਨਾਲ ਹਰਾਇਆ
ਸ਼ਾਨਦਾਰ ਸੈਂਕੜੇ ਲਈ ਹੈਰੀ ਬਰੂਕ ਬਣੇ ਮੈਨ ਆਫ਼ ਦਾ ਮੈਚ
ਕੋਠੀ ਅਲਾਟ ਹੋਣ ਮਗਰੋਂ ਕੈਬਨਿਟ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਖਾਲੀ ਕਰਨਾ ਪਵੇਗਾ MLA ਫਲੈਟ
ਵਿਧਾਨ ਸਭਾ ਸਪੀਕਰ ਨੇ ਪੰਜਾਬ ਲੈਜਿਸਲੇਟਿਵ ਅਸੈਂਬਲੀ ਰੂਲਜ਼ 1971 ’ਚ ਸੋਧ ਕਰਕੇ ਬਣਾਏ ਨਵੇਂ ਨਿਯਮ
CBI ਵਲੋਂ ਤਲਬ ਕੀਤੇ ਜਾਣ ’ਤੇ ਬੋਲੇ ਕੇਜਰੀਵਾਲ, “ਜੇ ਮੈਂ ਭ੍ਰਿਸ਼ਟਾਚਾਰੀ ਹਾਂ ਤਾਂ ਦੁਨੀਆਂ ’ਚ ਕੋਈ ਇਮਾਨਦਾਰ ਨਹੀਂ”
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੀਤੀ ਪ੍ਰੈੱਸ ਕਾਨਫਰੰਸ
BJP ਦੇ ਯੂਥ ਆਗੂ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦਾ ਕਰੀਬੀ ਸੀ ਮ੍ਰਿਤਕ
ਕਾਰਪੋਰੇਟ ਰਣਨੀਤੀ : 38 ਲੱਖ ਕਰੋੜ ਦੀ ਮਾਰਕੀਟ ਕੈਪ ਵਾਲੀਆਂ 72 ਕੰਪਨੀਆਂ ਇਸ ਸਾਲ ਬਦਲਣਗੀਆਂ ਸੀਈਓ
ਇਨ੍ਹਾਂ ਵਿੱਚ TCS, SBI, Kotak Mahindra Bank, Hindustan Unilever, HDFC Ltd, ICICI ਪ੍ਰੂਡੈਂਸ਼ੀਅਲ ਅਤੇ ਟੈਕ ਮਹਿੰਦਰਾ ਸ਼ਾਮਲ ਹਨ
CAPF ਕਾਂਸਟੇਬਲ ਭਰਤੀ ਪ੍ਰੀਖਿਆ ਲਈ ਗ੍ਰਹਿ ਮੰਤਰਾਲੇ ਦਾ ਵੱਡਾ ਫ਼ੈਸਲਾ
ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਸਮੇਤ 13 ਸਥਾਨਕ ਭਾਸ਼ਾਵਾਂ ਵਿਚ ਹੋਵੇਗੀ ਪ੍ਰੀਖਿਆ
ਫਾਸਟੈਗ ਨੇ ਹਾਈਵੇਅ ਟੋਲ ਬੂਥਾਂ ਦੀ ਬਦਲੀ ਦਿੱਖ : ਟੋਲ ਕੁਲੈਕਸ਼ਨ ਵਿੱਚ 58% ਦਾ ਕੀਤਾ ਵਾਧਾ
2017-18 ਵਿੱਚ ਕੁੱਲ ਟੋਲ ਕੁਲੈਕਸ਼ਨ 21,948 ਕਰੋੜ ਰੁਪਏ ਸੀ