ਖ਼ਬਰਾਂ
ਜਾਅਲੀ ਅਗਵਾ ਘੁਟਾਲੇ ਵਿੱਚ ਬੱਚੇ ਦੀ ਆਵਾਜ਼ ਨੂੰ ਕਲੋਨ ਕਰਨ ਲਈ ਹੋਈ AI ਦੀ ਵਰਤੋਂ?
ਜਾਅਲਸਾਜ਼ੀ ਕਰਨ ਵਾਲਿਆਂ ਨੇ ਫ਼ਿਰੌਤੀ ਵਜੋਂ ਕੀਤੀ 1 ਮਿਲੀਅਨ ਡਾਲਰ ਦੀ ਮੰਗ
ਰਾਹੁਲ ਗਾਂਧੀ ਨੇ ਖਾਲੀ ਕੀਤਾ ਸਰਕਾਰੀ ਬੰਗਲਾ, ਮਾਂ ਸੋਨੀਆ ਦੇ ਘਰ ਹੋਏ ਸ਼ਿਫਟ
ਲੋਕ ਸਭਾ ਮੈਂਬਰਸ਼ਿਪ ਜਾਣ ਤੋਂ ਬਾਅਦ ਮਕਾਨ ਖਾਲੀ ਕਰਨ ਦਾ ਮਿਲਿਆ ਸੀ ਨੋਟਿਸ
ਦਿੱਲੀ 'ਚ ਵੱਡੀ ਵਾਰਦਾਤ : ਦਫ਼ਤਰ 'ਚ ਬੈਠੇ ਭਾਜਪਾ ਆਗੂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਜਾਪਾਨ : ਪ੍ਰਧਾਨ ਮੰਤਰੀ ਦੀ ਰੈਲੀ 'ਚ ਧਮਾਕਾ, ਵਾਲ-ਵਾਲ ਬਚੇ
ਹਮਲਾਵਰ ਨੇ ਭਾਸ਼ਣ ਤੋਂ ਪਹਿਲਾਂ ਧੂੰਏਂ ਵਾਲਾ ਬੰਬ ਸੁੱਟਿਆ: ਮਚੀ ਭਗਦੜ ; ਸ਼ੱਕੀ ਗ੍ਰਿਫਤਾਰ
ਲੁਧਿਆਣਾ 'ਚ ACP ਦੀ ਕਾਰ ਨੇ ਮਾਸੂਮ ਬੱਚੇ ਨੂੰ ਕੁਚਲਿਆ : ਕੁਦਰਤੀ ਮੌਤ ਹੋਣ 'ਤੇ ਪੁਲਿਸ ਨੇ ਕੀਤੀ ਕਾਰਵਾਈ
ਪੁਲਿਸ ਵੱਲੋਂ ਬੱਚੇ ਦੇ ਪਰਿਵਾਰ ’ਤੇ ਰਾਜ਼ੀਨਾਮਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਧਾਰਾ 174 ਲਗਾਈ ਜਾ ਰਹੀ ਹੈ
ਫਰੀਦਕੋਟ ਕੇਂਦਰੀ ਮਾਡਰਨ ਜੇਲ੍ਹ ਚੋਂ ਬਰਾਮਦ ਹੋਏ 15 ਮੋਬਾਇਲ ਫ਼ੋਨ ਤੇ 9 ਸਿਮ ਕਾਰਡ
ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ’ਤੇ 4 ਹਵਾਲਾਤੀਆਂ ਸਮੇਤ ਅਣਪਛਾਤਿਆਂ ’ਤੇ ਥਾਣਾ ਸਿਟੀ ਫਰੀਦਕੋਟ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਅੰਮ੍ਰਿਤਸਰ: BSF ਨੇ ਡਰੋਨ 'ਤੇ ਕੀਤੀ ਫਾਇਰਿੰਗ, ਤਲਾਸ਼ੀ ਦੌਰਾਨ ਖੇਤ 'ਚੋਂ ਬਰਾਮਦ ਹੋਈ 3.2 ਕਿਲੋ ਹੈਰੋਇਨ
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਆਈਪੀਐਲ ਮੈਚਾਂ 'ਚ ਸੱਟੇਬਾਜ਼ੀ ਕਰ ਰਹੇ 3 ਵਿਅਕਤੀਆਂ ਤੋਂ ਤਿੰਨ ਕਾਂਸਟੇਬਲਾਂ ਨੇ ਮੰਗੀ ਰਿਸ਼ਵਤ, ਮੁਅੱਤਲ
ਕਰੀਬ ਡੇਢ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਤਿੰਨਾਂ ਕਾਂਸਟੇਬਲਾਂ ਨੂੰ ਰਾਤ ਭਰ ਡੀਸੀਸੀ ਲਾਕਅੱਪ ਵਿੱਚ ਰੱਖਿਆ ਗਿਆ।
USA ਰਹਿੰਦੇ ਪਤੀ ਤੋਂ ਤੰਗ ਆ ਕੇ ਨਰਸ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ