ਖ਼ਬਰਾਂ
ਪੰਜਾਬ ਕੈਬਨਿਟ ਮੀਟਿੰਗ ਵਿਚ ਕਿਸਾਨਾਂ ਲਈ ਲਏ ਗਏ ਵੱਡੇ ਫ਼ੈਸਲੇ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਅਹਿਮ ਕੈਬਨਿਟ ਮੀਟਿੰਗ ਹੋਈ ਹੈ
ਚੰਡੀਗੜ੍ਹ : ਚਾਲੂ ਵਿੱਤੀ ਸਾਲ ’ਚ ਸਿਰਫ਼ 6,202 ਈਂਧਨ ਵਾਲੇ ਵਾਹਨਾਂ ਦੀ ਹੀ ਹੋਵੇਗੀ ਰਜਿਸਟ੍ਰੇਸ਼ਨ
ਤੇਲ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਬੰਦ
ਸੋਨੂ ਸੂਦ ਲਈ ਪ੍ਰਸ਼ੰਸਕਾਂ ਦਾ ਪਿਆਰ, 2500 ਕਿਲੋ ਚੌਲਾਂ ਨਾਲ ਬਣਾਈ ਅਦਾਕਾਰ ਦੀ ਤਸਵੀਰ
ਗ਼ਰੀਬ ਪਰਿਵਾਰਾਂ ਨੂੰ ਦਾਨ ਕੀਤੇ ਜਾਣਗੇ ਇਹ 2500 ਕਿਲੋ ਚੌਲ
ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਜ਼ਿੰਦਗੀ ਖਤਮ
ਘਰੇਲੂ ਕਲੇਸ਼ ਕਾਰਨ ਚੁੱਕਿਆ ਖੌਫ਼ਨਾਕ ਕਦਮ!
ਬਠਿੰਡਾ ਨਹਿਰ ’ਚ ਡੁੱਬਣ ਕਾਰਨ ਔਰਤ ਦੀ ਮੌਤ
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਪਤੀ ਨੇ ਪਤਨੀ ਤੇ 2 ਬੱਚਿਆਂ ਦਾ ਕਤਲ ਕਰ ਕੇ ਕੀਤੀ ਖ਼ੁਦਕੁਸ਼ੀ
ਤਿੰਨਾਂ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ
ਰੂਸ ਤੋਂ ਛੁਡਾਏ 31 ਬੱਚੇ ਯੂਕਰੇਨ ਪਰਤੇ: ਮਾਪਿਆਂ ਨੂੰ ਗਲੇ ਲਗਾ ਕੇ ਰੋਂਦੇ ਬੱਚਿਆਂ ਨੇ ਕਿਹਾ- ਸਾਨੂੰ ਜਾਨਵਰਾਂ ਵਾਂਗ ਰੱਖਿਆ ਗਿਆ ਸੀ
ਪਿਛਲੇ ਇੱਕ ਸਾਲ ਵਿੱਚ ਉਸ ਨੇ ਅਜਿਹੇ 95 ਬੱਚਿਆਂ ਨੂੰ ਬਚਾਇਆ ਹੈ
ਓਰਲੀਨਜ਼ ਮਾਸਟਰਜ਼ ਜਿੱਤਣਾ ਮੇਰੇ ਲਈ ਵੱਡਾ ਪਲ ਹੈ : ਸ਼ਟਲਰ ਪ੍ਰਿਯਾਂਸ਼ੂ ਰਾਜਾਵਤ
ਰਾਜਾਵਤ ਲਈ ਇਹ ਹੈ ਪਹਿਲਾ BWF ਸੁਪਰ 300 ਖਿਤਾਬ
ਫਿਰੋਜ਼ਪੁਰ : ਭਾਰਤ-ਪਾਕਿਸਤਾਨ ਸਰਹੱਦ 'ਤੇ BSF ਨੂੰ ਮਿਲੀ ਵੱਡੀ ਕਾਮਯਾਬੀ, ਬਾਰਡਰ ’ਤੇ ਸੁੱਟੇ ਹੈਰੋਇਨ ਦੇ 3 ਪੈਕਟ ਬਰਾਮਦ
ਜ਼ਬਤ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ
ਬੱਚਿਆਂ ਦੇ ਝਗੜੇ 'ਚ ਚੱਲੀਆਂ ਗੋਲੀਆਂ : 1 ਔਰਤ ਤੇ 1 ਵਿਅਕਤੀ ਦੀ ਮੌਤ
ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ