ਖ਼ਬਰਾਂ
ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
ਸੁਸ਼ੀਲ ਰਿੰਕੂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਦਿੱਲੀ ਕ੍ਰਾਈਮ ਬ੍ਰਾਂਚ ਦੀ ਕਾਰਵਾਈ: ਨਸ਼ਾ ਬਣਾਉਣ ਵਾਲੀਆਂ ਦੋ ਫੈਕਟਰੀਆਂ ਦਾ ਪਰਦਾਫਾਸ਼, 7 ਵਿਅਕਤੀ ਗ੍ਰਿਫ਼ਤਾਰ
ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਮੌਜਪੁਰ ਅਤੇ ਜਾਫਰਾਬਾਦ ਦੇ ਇਲਾਕੇ 'ਚ ਨਸ਼ਾ ਬਣਾਉਣ ਦੀ ਫੈਕਟਰੀ ਚੱਲ ਰਹੀ ਹੈ।
UPSC ਦੀ ਤਿਆਰੀ ਲਈ ਪੰਜਾਬ ਵਿਚ ਮੁਫ਼ਤ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ : CM ਮਾਨ
ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਹੈ, ਉਨ੍ਹਾਂ 'ਚ WORK CULTURE ਨੂੰ ਵਿਕਸਤ ਕਰਾਂਗੇ।
ਬਿਜਲੀ ਦਰਾਂ ਵਿੱਚ ਵਾਧੇ ਨਾਲ ਪੰਜਾਬ ਦੇ ਲੋਕਾਂ ਲਈ ਇੱਕ ਹੋਰ ਝਟਕਾ : ਰਾਜਾ ਵੜਿੰਗ
ਖਪਤਕਾਰਾਂ 'ਤੇ ਈਂਧਨ ਅਤੇ ਬਿਜਲੀ ਦੀ ਖ਼ਰੀਦ ਲਾਗਤ ਵਸੂਲਣ ਦੇ ਫੈਸਲੇ ਖਿਲਾਫ਼ ਕਾਂਗਰਸ ਡੱਟ ਕੇ ਲੜੇਗੀ: ਕਾਂਗਰਸ ਸੂਬਾ ਪ੍ਰਧਾਨ
FASTag ਸਿਰਫ਼ ਟੋਲ ਦੇ ਪੈਸੇ ਨਹੀਂ ਦਿੰਦਾ, 99% ਲੋਕਾਂ ਨੂੰ ਨਹੀਂ ਪਤਾ ਹੋਵੇਗਾ ਇਸ ਦਾ ਇਹ ਖ਼ਾਸ ਕੰਮ
ਆਓ ਜਾਣਦੇ ਹਾਂ ਫਾਸਟੈਗ ਦੀ ਇਹ ਲੁਕਵੀਂ ਵਿਸ਼ੇਸ਼ਤਾ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।
ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਸਹੁਰਿਆਂ 'ਤੇ ਲੱਗੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਢਾਈ ਸਾਲ ਤੋਂ ਬੱਚਾ ਨਾ ਹੋਣ ਕਾਰਨ ਮਾਰਦੇ ਸਨ ਤਾਹਨੇ
ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਖੁਦ 'ਇਤਿਹਾਸ ਦੇ ਕੂੜੇਦਾਨ' 'ਚ ਪਹੁੰਚ ਜਾਂਦੇ ਹਨ: ਕਾਂਗਰਸ
"ਭਾਜਪਾ ਅਤੇ ਆਰਐਸਐਸ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰਨ ਪਰ ਇਤਿਹਾਸ ਮਿਟਣ ਵਾਲਾ ਨਹੀਂ ਹੈ"
ਕਿੰਗ ਚਾਰਲਸ ਦੀ ਤਾਜਪੋਸ਼ੀ ਦਾ ਸੱਦਾ ਪੱਤਰ ਜਾਰੀ: ਕੈਮਿਲਾ ਬਣੇਗੀ ਰਾਣੀ, ਕਿੰਗ ਦੀ ਤਸਵੀਰ ਵਾਲੀ ਰਾਇਲ ਸਟੈਂਪ ਵੀ ਜਾਰੀ
ਇਸ ਤੋਂ ਇਲਾਵਾ ਰਾਜਾ ਚਾਰਲਸ ਦੀ ਤਸਵੀਰ ਵਾਲੀ ਸ਼ਾਹੀ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ।
ਇੰਸਟਾਗਰਾਮ ਸਟਾਰ ਜਸਨੀਤ ਕੌਰ ਨੂੰ ਮੁੜ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਹਨੀਟ੍ਰੈਪ 'ਚ ਫਸਾ ਕੇ ਕਾਰੋਬਾਰੀਆਂ ਨੂੰ ਬਲੈਕਮੇਲ ਕਰਨ ਦੇ ਲੱਗੇ ਨੇ ਇਲਜ਼ਾਮ
ਕੇਂਦਰੀ ਏਜੰਸੀਆਂ ਦੀ 'ਦੁਰਵਰਤੋਂ' ਸਬੰਧੀ 14 ਵਿਰੋਧੀ ਪਾਰਟੀਆਂ ਦੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ
ਕਿਹਾ: ਸਿਆਸਤਦਾਨਾਂ ਲਈ ਵੱਖਰੇ ਦਿਸ਼ਾ-ਨਿਰਦੇਸ਼ ਨਹੀਂ ਬਣਾਏ ਜਾ ਸਕਦੇ