ਖ਼ਬਰਾਂ
ਇੰਸਟਾਗਰਾਮ ਸਟਾਰ ਜਸਨੀਤ ਕੌਰ ਨੂੰ ਮੁੜ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਹਨੀਟ੍ਰੈਪ 'ਚ ਫਸਾ ਕੇ ਕਾਰੋਬਾਰੀਆਂ ਨੂੰ ਬਲੈਕਮੇਲ ਕਰਨ ਦੇ ਲੱਗੇ ਨੇ ਇਲਜ਼ਾਮ
ਕੇਂਦਰੀ ਏਜੰਸੀਆਂ ਦੀ 'ਦੁਰਵਰਤੋਂ' ਸਬੰਧੀ 14 ਵਿਰੋਧੀ ਪਾਰਟੀਆਂ ਦੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ
ਕਿਹਾ: ਸਿਆਸਤਦਾਨਾਂ ਲਈ ਵੱਖਰੇ ਦਿਸ਼ਾ-ਨਿਰਦੇਸ਼ ਨਹੀਂ ਬਣਾਏ ਜਾ ਸਕਦੇ
BSF ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ : ਭਾਰਤ ਪਾਕਿ ਸਰਹੱਦ ਤੋਂ ਹੈਰੋਇਨ ਦੀਆਂ 5 ਬੋਤਲਾਂ ਕੀਤੀਆਂ ਬਰਾਮਦ
ਬੀਐੱਸਐੱਫ ਨੇ ਇਲਾਕਾ ਸੀਲ ਕਰ ਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਪਟਿਆਲਾ ਤੋਂ ਸ਼ੁਰੂ ਹੋਈ ‘CM ਦੀ ਯੋਗਸ਼ਾਲਾ’, ਦਿੱਲੀ ’ਚ ਤਾਂ ਰੋਕ ਦਿੱਤੀ ਸੀ ਪਰ ਪੰਜਾਬ ’ਚ ਕੌਣ ਰੋਕੂ - CM ਮਾਨ
ਪੰਜਾਬ 'ਚ UPSC ਦੇ ਪੇਪਰਾਂ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ
ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 17 ਅਪ੍ਰੈਲ ਤੱਕ ਵਧਾਈ
12 ਅਪ੍ਰੈਲ ਨੂੰ ਹੋਵੇਗੀ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਦੀ ਸੁਣਵਾਈ
ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਪੁਲਿਸ ਅੜਿੱਕੇ
3 ਪਿਸਤੌਲ, 44 ਜ਼ਿੰਦਾ ਰੌਂਦ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ
ਲੋਕ ਸਭਾ ਵਿਚ ਜੇਪੀਸੀ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਹੰਗਾਮਾ, ਕਾਰਵਾਈ ਕੱਲ੍ਹ ਤੱਕ ਮੁਲਤਵੀ
ਵਿਰੋਧੀ ਧਿਰ ਦੇ ਮੈਂਬਰਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ
ਜਲੰਧਰ 'ਚ ਲੁਟੇਰੇ ਨੇ ਬੈਂਕ ਮੁਲਾਜ਼ਮ ਬਣ ਕੇ ਬਜ਼ੁਰਗ ਤੋਂ ਠੱਗੇ ਲੱਖਾਂ ਰੁਪਏ
ਘਟਨਾ CCTV 'ਚ ਹੋਈ ਕੈਦ
ਕਾਂਗਰਸ ਨੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ’ਚੋਂ ਕੱਢਿਆ
ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦਿੱਤਾ ਹਵਾਲਾ
US finance ਦੀਆਂ 100 ਪ੍ਰਭਾਵਸ਼ਾਲੀ ਔਰਤਾਂ 'ਚ 5 ਭਾਰਤੀ-ਅਮਰੀਕੀਆਂ ਨੂੰ ਮਿਲੀ ਥਾਂ, ਜਾਣੋ ਇਹਨਾਂ ਬਾਰੇ
ਇਹਨਾਂ ਨੇ ਵਿੱਤੀ-ਸੇਵਾ ਉਦਯੋਗ ਵਿਚ ਪ੍ਰਮੁੱਖਤਾ ਪ੍ਰਾਪਤ ਕੀਤੀ ਹੈ ਅਤੇ ਇਸ ਦੇ ਭਵਿੱਖ ਨੂੰ ਬਣਾਉਣ ਵਿਚ ਮਦਦ ਕੀਤੀ ਹੈ।