ਖ਼ਬਰਾਂ
ਮੰਦਭਾਗੀ ਖ਼ਬਰ : ਰੋਜ਼ੀ ਰੋਟੀ ਕਮਾਉਣ ਦੁਬਈ ਗਏ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਪਾਸੋਂ ਮ੍ਰਿਤਕ ਹਰਚਰਨ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ।
ਦੇਸ਼ ’ਚ 24 ਘੰਟਿਆਂ 'ਚ ਕੋਰੋਨਾ ਦੇ 3824 ਮਾਮਲੇ, 5 ਮੌਤਾਂ, ਦਿੱਲੀ 'ਚ 7 ਮਹੀਨਿਆਂ ਦਾ ਟੁੱਟਿਆ ਰਿਕਾਰਡ
ਦਿੱਲੀ 'ਚ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਹੁਣ 26 ਹਜ਼ਾਰ 529 ਹੋ ਗਈ ਹੈ।
ਨੀਤੀਸ਼ ਲਈ ਹਮੇਸ਼ਾ ਲਈ ਬੰਦ ਹੋ ਗਏ ਹਨ ਭਾਜਪਾ ਦੇ ਦਰਵਾਜ਼ੇ : ਅਮਿਤ ਸ਼ਾਹ
2024 'ਚ ਬਣਾਓ BJP ਸਰਕਾਰ, ਦੰਗਾਕਾਰੀਆਂ ਨੂੰ ਉਲਟਾ ਲਟਕਾ ਕੇ ਕਰਾਂਗੇ ਸਿੱਧਾ
ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਐਕਸ਼ਨ ਵਿੱਚ ਪੰਜਾਬ ਸਰਕਾਰ
ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਕਿਹਾ, ਅਧਿਕਾਰੀਆਂ ਨੂੰ ਗਿਰਦਾਵਰੀ ਜਲਦੀ ਕਰਨ ਦੇ ਨਿਰਦੇਸ਼
ਬਿਹਾਰ : ਦਸਵੀਂ ਜਮਾਤ ’ਚ ਫੇਲ੍ਹ ਹੋਣ ਤੋਂ ਬਾਅਦ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ
ਲਾਸ਼ ਦੀ ਪਛਾਣ ਮਾਨਵ ਕੁਮਾਰ (17) ਪੁੱਤਰ ਮੁਕੇਸ਼ ਤਿਵਾੜੀ ਵਾਸੀ ਸਮਸਤੀਪੁਰ ਵਜੋਂ ਹੋਈ
ਮੈਂ ਚੋਣ ਲੜਨ ਤੋਂ ਜਵਾਬ ਦਿੱਤਾ ਸੀ ਪਰ ਮੇਰੇ ਤੋਂ ਧੱਕੇ ਨਾਲ ਚੋਣ ਲੜਵਾਈ ਗਈ : ਬਲਬੀਰ ਸਿੰਘ ਰਾਜੇਵਾਲ
ਕਿਹਾ, ਜਿਨ੍ਹਾਂ ਨੇ SSM ਬਣਾਇਆ, ਜਿਨ੍ਹਾਂ ਨੇ ਮੈਨੂੰ ਚੋਣ ਲੜਵਾਈ ਉਹ ਸਾਰੇ ਭਗੌੜੇ ਹਨ
ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਤਸੇਵਾਂਗ ਮੁਰੋਪ ਦਾ ਦਿਹਾਂਤ
ਲੇਹ ਨੇੜੇ ਵਾਪਰੇ ਸੜਕ ਹਾਦਸੇ ਵਿਚ ਗਈ ਜਾਨ
ਖੇਤਾਂ ’ਚੋਂ ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼ :ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਿਹਾ ਸੀ ਮ੍ਰਿਤਕ
ਰਾਜਸਥਾਨ: ਟਰੱਕ-ਪਿਕਅੱਪ ਦੀ ਟੱਕਰ, ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ
ਸਾਲਾਸਰ ਬਾਲਾਜੀ ਦੇ ਦਰਸ਼ਨ ਕਰਕੇ ਜਾ ਰਹੇ ਸਨ ਵਾਪਸ