ਖ਼ਬਰਾਂ
ਹਰਿਆਣਾ ਵਿਚ ਖੋਲ੍ਹੀਆਂ ਜਾਣਗੀਆਂ 31 ਰਿਹਾਇਸ਼ੀ ਖੇਡ ਅਕੈਡਮੀਆਂ, 31 ਮਾਰਚ ਤੋਂ ਟਰਾਇਲ ਸ਼ੁਰੂ
ਸਰਕਾਰ ਖਿਡਾਰੀਆਂ ਨੂੰ ਕੋਚ ਮੁਹੱਈਆ ਕਰਵਾਏਗੀ
9 ਸਾਲ ਪਹਿਲਾਂ ਹੋਇਆ ਸੀ ਮਾਲਕਣ ਦਾ ਕਤਲ,ਤੋਤੇ ਨੇ ਕੀਤਾ ਕਾਤਲਾਂ ਦਾ ਪਰਦਾਫ਼ਾਸ਼
ਅਦਾਲਤ ਨੇ ਦੋ ਮੁਲਜ਼ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਗੁਜਰਾਤ ਦੀਆਂ 17 ਜੇਲ੍ਹਾਂ ’ਚ ਪੁਲਿਸ ਦੀ ਰੇਡ, ਗੈਂਗਸਟਰਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਇਕੱਠੀ ਕੀਤੀ ਜਾ ਰਹੀ ਜਾਣਕਾਰੀ
1700 ਪੁਲਿਸ ਮੁਲਾਜ਼ਮ ਲੈ ਰਹੇ ਤਲਾਸ਼ੀ
ਵਿਦੇਸ਼ਾਂ 'ਚ ਬੈਠੇ ਗਰਮਖਿਆਲੀਆਂ 'ਤੇ ਕੇਂਦਰ ਸਰਕਾਰ ਸਖ਼ਤ, ਰੱਦ ਹੋ ਸਕਦੇ ਹਨ ਪਾਸਪੋਰਟ
ਸੂਤਰਾਂ ਅਨੁਸਾਰ ਕੇਂਦਰ ਨੇ ਪੰਜਾਬ ਸਰਕਾਰ ਨੂੰ ਪ੍ਰਦਰਸ਼ਨ ਵਿਚ ਸ਼ਾਮਲ ਗਰਮਖਿਆਲੀਆਂ ਦੀ ਪਛਾਣ ਕਰਨ ਲਈ ਕਿਹਾ ਹੈ।
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ: ਸਾਧੂ ਦੇ ਭੇਸ 'ਚ ਦਿੱਲੀ ਦੇ ISBT 'ਤੇ ਦਿਖਾਈ ਦਿੱਤਾ ਅੰਮ੍ਰਿਤਪਾਲ ਸਿੰਘ
ਦਿੱਲੀ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਰਾਜਧਾਨੀ ’ਚ ਸ਼ੁਰੂ ਕੀਤਾ ਸਰਚ ਆਪਰੇਸ਼ਨ
ਖੇਤੀਬਾੜੀ ਵਿਭਾਗ ਨੇ ਬਾਸਮਤੀ ਹੇਠ ਰਕਬਾ ਦੁੱਗਣਾ ਕਰਨ ਦੀ ਕੀਤੀ ਤਿਆਰੀ , 7 ਲੱਖ ਹੈਕਟੇਅਰ ਰੱਖਿਆ ਗਿਆ ਟੀਚਾ
ਇਸ ਦੇ ਲਈ ਐਗਰੀਕਲਚਰ ਪ੍ਰੋਡਿਊਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।
ਫੌਜ ਦੀ ਮਿਜ਼ਾਈਲ ਮਿਸਫਾਇਰ ਹੋਣ ਤੋਂ ਬਾਅਦ ਖੇਤਾਂ 'ਚ ਡਿੱਗਿਆ ਮਲਬਾ, ਜਾਂਚ ਦੇ ਹੁਕਮ
ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
ਪੰਜਾਬ ’ਚ ਮੀਂਹ ਅਤੇ ਤੂਫ਼ਾਨ ਦਾ ਕਹਿਰ: ਫ਼ਸਲਾਂ ਦਾ ਭਾਰੀ ਨੁਕਸਾਨ, 5 ਡਿਗਰੀ ਡਿੱਗਿਆ ਪਾਰਾ
ਸ਼ੁੱਕਰਵਾਰ ਨੂੰ ਫਾਜ਼ਿਲਕਾ 'ਚ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ।
ਅਸਮਾਨ ਵਿੱਚ ਦਿਖਾਈ ਦਿੱਤਾ ਦੁਰਲੱਭ ਇਤਫ਼ਾਕ, ਸ਼ੁੱਕਰ ਤਾਰਾ ਚੰਦਰਮਾ ਦੇ ਪਿੱਛੇ ਹੋਇਆ ਆਲੋਪ
ਤੁਸੀਂ 28 ਮਾਰਚ ਨੂੰ ਪੰਜ ਗ੍ਰਹਿਆਂ ਦੇ ਇਸ ਸੁਮੇਲ ਨੂੰ ਸਭ ਤੋਂ ਸਪੱਸ਼ਟ ਰੂਪ ਨਾਲ ਦੇਖ ਸਕੋਗੇ।
ਕੌਮੀ ਇਨਸਾਫ਼ ਮੋਰਚੇ 'ਚੋਂ ਮਿਲੀ ਨਿਹੰਗ ਸਿੰਘ ਦੀ ਲਾਸ਼, ਪੁਲਿਸ ਨੇ ਪੋਸਟਮਾਰਟਮ ਲਈ ਭੇਜੀ
ਦੱਸਿਆ ਜਾ ਰਿਹਾ ਹਾ ਕਿ ਪੁਲਿਸ ਨੇ ਨਿਹੰਗ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ 6 ਫੇਸ ਦੇ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ।