ਖ਼ਬਰਾਂ
ਅੰਮ੍ਰਿਤਪਾਲ ਸਿੰਘ ਮਾਮਲੇ 'ਚ ਕੁਮਾਰ ਵਿਸ਼ਵਾਸ ਦੀ ਐਂਟਰੀ, ਕਿਹਾ - ਸਾਲ ਪਹਿਲਾਂ ਦਿੱਤੀ ਸੀ ਚਿਤਾਵਨੀ
ਇਹ ਸਭ ਅਚਾਨਕ ਨਹੀਂ ਹੋਇਆ, ਖ਼ਤਰਾ ਵੱਡਾ ਹੈ : ਕੁਮਾਰ ਵਿਸ਼ਵਾਸ
ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 23 ਕਰੋੜ ਦੀ ਹੈਰੋਇਨ ਸਮੇਤ 4 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਬਰਾਮਦ ਹੈਰੋਇਨ ਦਾ ਵਜ਼ਨ ਦੋ ਕਿੱਲੋ 230 ਗ੍ਰਾਮ
ਹੁਸ਼ਿਆਰਪੁਰ 'ਚ ਤਿੰਨ ਧੀਆਂ ਦੇ ਪਿਓ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋਂ- ਦਿਨ ਵੱਧ ਰਿਹਾ ਹੈ
ਪਾਣੀ ਦੀ ਡਿੱਗੀ ’ਚ ਡੁੱਬਣ ਕਾਰਨ 4 ਸਾਲਾ ਬੱਚੀ ਦੀ ਮੌਤ
ਗੁਆਂਢੀਆਂ ਦੇ ਘਰ ਖੇਡਣ ਗਈ ਸੀ ਮਨਪ੍ਰੀਤ ਕੌਰ
ਭਾਰਤ-ਨੇਪਾਲ ਸਰਹੱਦ 'ਤੇ ਲੱਗੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ, ਚੌਕਸੀ ਵਧਾਈ
ਮਹਾਰਾਜਗੰਜ ਰਾਹੀਂ ਨੇਪਾਲ ਭੱਜਣ ਦਾ ਡਰ! ਆਉਣ-ਜਾਣ ਵਾਲੇ ਵਾਹਨਾਂ ਦੀ ਲਈ ਜਾ ਰਹੀ ਤਲਾਸ਼ੀ
ਲੋਕ ਸਭਾ 'ਚ ਹੰਗਾਮੇ ਵਿਚਾਲੇ ਵਿੱਤ ਬਿੱਲ 2023 ਪਾਸ, ਹੇਠਲੇ ਸਦਨ 'ਚ ਬਜਟ ਪ੍ਰਕਿਰਿਆ ਮੁਕੰਮਲ
ਸਰਕਾਰ ਵੱਲੋਂ ਲਿਆਂਦੀਆਂ ਸੋਧਾਂ ਦੇ ਨਾਲ ਬਿਨਾਂ ਚਰਚਾ ਦੇ ਵਿੱਤ ਬਿੱਲ 2023 ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ
ਵਿਜੀਲੈਂਸ ਵੱਲੋਂ ਖਰੀਦ ਏਜੰਸੀ ਪਨਗਰੇਨ ਦੇ ਗੁਦਾਮਾਂ ਦੀ ਜਾਂਚ, ਕਣਕ ਵਿਚ ਕਰੋੜਾਂ ਰੁਪਏ ਦਾ ਘਪਲਾ ਆਇਆ ਸਾਹਮਣੇ
ਟੀਮ ਨੇ ਦੱਸਿਆ ਕਿ ਥੈਲਿਆਂ ਵਿਚੋਂ ਨਿਕਲ ਰਹੀ ਗਲੀ ਸੜੀ ਕਣਕ ਵੀ ਮੁੜ ਬੋਰੀਆਂ ਵਿਚ ਭਰੀ ਜਾ ਰਹੀ ਹੈ।
ਪੁਲਿਸ ਨੇ ਅੰਬਾਲਾ ਛਾਉਣੀ 'ਚ ਸੈਕਸ ਰੈਕੇਟ ਦਾ ਕੀਤਾ ਪਰਦਾਫਾਸ਼, ਪਤੀ-ਪਤਨੀ ਸਮੇਤ ਕੁੜੀਆਂ ਨੂੰ ਕੀਤਾ ਗ੍ਰਿਫਤਾਰ
500-500 ਰੁਪਏ ਵਿਚ ਕਰਦੇ ਸਨ ਸੌਦਾ
ਭਾਰਤੀ ਦੂਤਾਵਾਸ ਸਾਹਮਣੇ ਪ੍ਰਦਰਸ਼ਨ ਕਰਨ ਦਾ ਮਾਮਲਾ : ਦਿੱਲੀ ਪੁਲਿਸ ਨੇ ਦਰਜ ਕੀਤੀ FIR
ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਪੈਸ਼ਲ ਸੈੱਲ ਨੇ ਕੀਤੀ ਕਾਰਵਾਈ
ਕੋਟਲੀ ਕਲਾਂ ਕਤਲ ਮਾਮਲਾ: 25 ਕਿੱਲੇ ਜ਼ਮੀਨ ਦੇ ਲਾਲਚ ’ਚ ਕੀਤੀ ਸੀ ਹਰਉਦੈਵੀਰ ਦੀ ਹੱਤਿਆ
ਮ੍ਰਿਤਕ ਦੀ ਚਾਚੀ ਅਤੇ ਉਸ ਦੇ ਸੱਸ-ਸਹੁਰਾ ਸਣੇ 4 ਮੁਲਜ਼ਮ ਨਾਮਜ਼ਦ