ਖ਼ਬਰਾਂ
ਭਾਰਤ ਤੋਂ ਬਾਹਰ ਜਾਣ ਵਾਲੇ ਵਿਦੇਸ਼ੀ ਕਾਰੋਬਾਰਾਂ ਦੀ ਗਿਣਤੀ ਨੇ ਨਵੇਂ ਨਿਵੇਸ਼ਕਾਂ ਨੂੰ ਪਛਾੜਿਆ
2022 ਵਿੱਚ ਘੱਟੋ-ਘੱਟ 5 ਸਾਲਾਂ ਦੇ ਹੇਠਲੇ ਪੱਧਰ 'ਤੇ ਆਈ ਨਵੇਂ ਵਿਦੇਸ਼ੀ ਕਾਰੋਬਾਰਾਂ ਦੀ ਗਿਣਤੀ
ਅਮਰੀਕਾ ਵਿਚ ਵਪਾਰਕ ਜਾਂ ਟੂਰਿਸਟ ਵੀਜ਼ਾ ਹੋਲਡਰ ਵੀ ਕਰ ਸਕਦੇ ਹਨ ਨੌਕਰੀ ਲਈ ਅਪਲਾਈ
ਯੂਐਸ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਦਿੱਤੀ ਜਾਣਕਾਰੀ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ
ਰਾਹਤ ਦੀ ਗੱਲ ਕਿਸੇ ਦੀ ਨਹੀਂ ਹੋਇਆ ਜਾਨੀ-ਮਾਲੀ ਨੁਕਸਾਨ
MP ਸੀਚੇਵਾਲ ਨੇ ਸਰਕਾਰ ਨੂੰ ਲਿਖੀ ਚਿੱਠੀ, 700 ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਨਾ ਕਰਨ ਦੀ ਕੀਤੀ ਅਪੀਲ
ਮਸਕਟ ਫਸੀ ਔਰਤ ਨੂੰ ਭਾਰਤ ਨਾ ਭੇਜੇ ਜਾਨ ਦਾ ਵੀ ਚੁੱਕਿਆ ਮੁੱਦਾ
ਢਾਈ ਸਾਲ ਤੋਂ ਪੱਪਲਪ੍ਰੀਤ ਦੇ ਸੰਪਰਕ ਵਿਚ ਸੀ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ
ਡੀਸੀ ਕੁਰੂਕਸ਼ੇਤਰ ਦਫ਼ਤਰ ਵਿਖੇ ਤੈਨਾਤ ਮਹਿਲਾ ਦੇ ਭਰਾ ਜ਼ਰੀਏ ਪੁਲਿਸ ਨੂੰ ਮਿਲੀ ਸੀ ਸੂਚਨਾ
ਸੂਬੇ 'ਚ ਬਦਲਦੇ ਮੌਸਮ ਨੇ ਲੋਕਾਂ ਨੂੰ ਛੇੜੀ ਕੰਬਣੀ, ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਨੇ ਨਾਲ-ਨਾਲ ਪੈ ਰਿਹਾ ਭਾਰੀ ਮੀਂਹ
ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਓਰੈਂਜ ਅਲਰਟ ਕੀਤਾ ਜਾਰੀ
ਮਹਿੰਗੀਆਂ ਹੋਣਗੀਆਂ ਮਾਰੂਤੀ ਤੇ ਹਾਂਡਾ ਦੀਆਂ ਗੱਡੀਆਂ, ਕੰਪਨੀ ਨੇ ਕੀਤਾ ਇਹ ਐਲਾਨ
1 ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਕਪੂਰਥਲਾ ਕੇਂਦਰੀ ਜੇਲ੍ਹ ਵਿਚੋਂ ਫਿਰ ਬਰਾਮਦ ਹੋਏ 5 ਮੋਬਾਈਲ ਫ਼ੋਨ, 4 ਸਿਮ ਕਾਰਡ
ਤਲਾਸ਼ੀ ਦੌਰਾਨ 4 ਬੈਟਰੀਆਂ ਵੀ ਹੋਈਆਂ ਬਰਾਮਦ
ਦਿੱਗਜ਼ IT ਕੰਪਨੀ ਐਕਸੈਂਚਰ ਵਲੋਂ 19 ਹਜ਼ਾਰ ਮੁਲਾਜ਼ਮਾਂ ਨੂੰ ਕੱਢਣ ਦਾ ਕੀਤਾ ਐਲਾਨ
ਭਾਰਤ ਦੇ ਕਰੀਬ 7 ਹਜ਼ਾਰ ਮੁਲਾਜ਼ਮਾਂ ਦਾ ਜਾਵੇਗਾ ਰੁਜ਼ਗਾਰ
ਹਾਈ ਕੋਰਟ ਪਹੁੰਚਿਆ ਬੇਕਸੂਰ ਲੋਕਾਂ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿਚ ਫਸਾਉਣ ਦਾ ਮਾਮਲਾ
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਐਨਡੀਪੀਐਸ ਦੇ ਝੂਠੇ ਕੇਸਾਂ ਵਿਚ ਬੇਕਸੂਰ ਲੋਕਾਂ ਨੂੰ ਫਸਾਉਣ ਦੀ ਖੇਡ ਵੱਡੇ ਪੱਧਰ ’ਤੇ ਚੱਲ ਰਹੀ ਹੈ