ਖ਼ਬਰਾਂ
ਪਰਿਵਾਰਕ ਝਗੜੇ ਦੇ ਚੱਲਦੇ ਜੀਜੇ ਨੇ ਸਾਲਿਆਂ ’ਤੇ ਚਲਾਈਆਂ ਗੋਲੀਆਂ
ਗੋਲੀਆ ਚਲਾਉਣ ਵਾਲੇ ਜੀਜੇ ਤੇ ਉਸ ਦੇ ਸਾਥੀ ਖ਼ਿਲਾਫ਼ ਐਫ਼ਆਈਆਰ ਦਰਜ
ਕੋਟਕਪੂਰਾ ਗੋਲੀਕਾਂਡ ਮਾਮਲਾ : ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਬਹਿਸ ਮੁਕੰਮਲ
ਫ਼ਰੀਦਕੋਟ ਅਦਾਲਤ ਨੇ 15 ਮਾਰਚ ਤੱਕ ਫ਼ੈਸਲਾ ਰੱਖਿਆ ਸੁਰੱਖਿਅਤ
ਕੋਟਕਪੂਰਾ ਗੋਲੀਕਾਂਡ ਮਾਮਲੇ ’ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ, ਸ਼ਨਾਖਤ ਕਰਕੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ
98759-83237 ਨੰਬਰ ਜਾਂ Newsit2021kotkapuracase@gmail.com 'ਤੇ ਭੇਜ ਸਕਦੇ ਹੋ ਸੂਚਨਾ
ਡਿਊਟੀ ਤੋਂ ਪਰਤ ਰਹੇ CID ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ
ਮ੍ਰਿਤਕ ਕਾਦੀਆ ਵਿਖੇ ਸੀ.ਆਈ.ਡੀ ਵਿੰਗ ਵਿੱਚ ਬਤੌਰ ਡਿਊਟੀ ਨਿਭਾ ਰਹੇ ਸਨ
ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਖਿਲਾਫ ਕੇਸ ਦਰਜ
ਛਾਪੇਮਾਰੀ ਦੌਰਾਨ ਉਹਨਾਂ ਦੇ ਘਰੋਂ 73 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਸੀ
ਭੋਪਾਲ ਗੈਸ ਕਾਂਡ : ਪੀੜਤਾਂ ਦਾ ਮੁਆਵਜ਼ਾ ਵਧਾਉਣ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖ਼ਾਰਜ
ਕਿਹਾ, ਕੇਸ ਦੁਬਾਰਾ ਖੁੱਲ੍ਹਿਆ ਤਾਂ ਪੀੜਤਾਂ ਦੀਆਂ ਮੁਸ਼ਕਿਲਾਂ 'ਚ ਹੋਵੇਗਾ ਇਜ਼ਾਫ਼ਾ
ਕੈਨੇਡਾ 'ਚ ਫੁੱਟਪਾਥ 'ਤੇ ਪੈਦਲ ਜਾ ਰਹੇ ਲੋਕਾਂ ਨੂੰ ਟਰੱਕ ਨੇ ਕੁਚਲਿਆ, 2 ਦੀ ਮੌਤ, 9 ਜ਼ਖਮੀ
ਇਕ ਟਰੱਕ ਨੇ ਫੁੱਟਪਾਥ 'ਤੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ, ਫਿਰ 400 ਤੋਂ 500 ਮੀਟਰ ਤੱਕ ਸੜਕ ਦੇ ਕਿਨਾਰੇ ਖੜ੍ਹਾ ਰਿਹਾ....
ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਫਿਰ ਰਚਿਆ ਇਤਿਹਾਸ, ਚਲਾਈ ਵੰਦੇ ਭਾਰਤ ਐਕਸਪ੍ਰੈੱਸ
ਸੁਰੇਖਾ ਬਣੀ ਵੰਦੇ ਭਾਰਤ ਐਕਸਪ੍ਰੈੱਸ ਚਲਾਉਣ ਵਾਲੀ ਪਹਿਲੀ ਮਹਿਲਾ ਲੋਕੋ ਡਰਾਈਵਰ
ਦਿਲ ਦੇ ਕਮਜ਼ੋਰ ਹੋ ਚੁੱਕੇ ਨੇ ਪੰਜਾਬੀ! ਦਿਲ ਦੇ ਦੌਰੇ ਕਾਰਨ ਹਰ ਘੰਟੇ ਔਸਤਨ 4 ਲੋਕਾਂ ਦੀ ਹੋ ਰਹੀ ਮੌਤ
13 ਸਾਲਾਂ ’ਚ ਦਿਲ ਦੇ ਦੌਰਿਆਂ ਨੇ ਲਈ 4,67,559 ਲੋਕਾਂ ਦੀ ਜਾਨ
11ਵੀਂ ਜਮਾਤ ਦੀ ਵਿਦਿਆਰਥਣ ਨੂੰ 34 ਵਾਰ ਚਾਕੂ ਮਾਰ ਕੇ ਕੀਤਾ ਸੀ ਕਤਲ : ਅਦਾਲਤ ਨੇ ਮੁਲਜ਼ਮ ਨੂੰ ਸੁਣਾਈ ਮੌਤ ਦੀ ਸਜ਼ਾ
ਜਯੇਸ਼ ਨੇ ਨਾ ਸਿਰਫ ਸ੍ਰਿਸ਼ਟੀ ਬਲਕਿ 34 ਲੋਕਾਂ ਦੀ ਹੱਤਿਆ ਕੀਤੀ ਹੈ।