ਖ਼ਬਰਾਂ
ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ ਅੱਠ ਮਹੀਨੇ: ਪੰਜਾਬ ਪੁਲਿਸ ਨੇ 1628 ਵੱਡੀਆਂ ਮੱਛੀਆਂ ਸਮੇਤ 11360 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਹੁਣ ਤੱਕ 10.36 ਕਰੋੜ ਰੁਪਏ ਦੀ ਡਰੱਗ ਮਨੀ, 464 ਕਿਲੋ ਅਫੀਮ, 586 ਕਿਲੋ ਗਾਂਜਾ, 270 ਕੁਇੰਟਲ ਭੁੱਕੀ ਅਤੇ 53.73 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ
ਲੁਧਿਆਣਾ ਵਿਚ ਤੇਜ਼ ਰਫ਼ਤਾਰ ਕਾਰ ਨੇ 2 ਬੱਚਿਆਂ ਨੂੰ ਕੁਚਲਿਆ, ਇਕ ਦੀ ਲੱਤ ਟੁੱਟੀ
ਗੱਡੀ ਪਲਟਾ ਕੇ ਕੱਢੇ ਬਾਹਰ, ਕਾਰ ਚਾਲਕ ਫਰਾਰ
ਹਾਈ ਕੋਰਟ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ
ਉਹ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਇੱਕ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕਰਨਾ ਚਾਹੁੰਦੇ ਹਨ।
PM ਸੁਰੱਖਿਆ 'ਚ ਕੁਤਾਹੀ 'ਤੇ ਕਾਰਵਾਈ ਦੀ ਤਿਆਰੀ, ਮੁੱਖ ਮੰਤਰੀ ਕੋਲ ਪਹੁੰਚੀ ਫਾਈਲ!
ਸੁਪਰੀਮ ਕੋਰਟ ਦੀ ਜਾਂਚ ਵਿਚ CS-DGP ਸਮੇਤ 9 ਅਧਿਕਾਰੀਆਂ ਨੂੰ ਠਹਿਰਾਇਆ ਜਾ ਰਿਹਾ ਹੈ ਦੋਸ਼ੀ!
ਵਿਜੀਲੈਂਸ ਸੂਤਰਾਂ ਦੇ ਹਵਾਲੇ ਤੋਂ ਵੱਡਾ ਖ਼ੁਲਾਸਾ, ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਕਰਤਾਰਪੁਰ ਦੀ ਉਸਾਰੀ 'ਚ ਮਿਲੇ ਘੁਟਾਲੇ ਦੇ ਸਬੂਤ?
ਮੈਮੋਰੀਅਲ ਦੇ ਸਕੱਤਰ ਤੋਂ ਕਰੀਬ ਢਾਈ ਘੰਟੇ ਹੋਈ ਪੁੱਛਗਿੱਛ, ਇੱਕ IAS ਅਧਿਕਾਰੀ ਨੂੰ ਵੀ ਵਿਜੀਲੈਂਸ ਨੇ ਕੀਤਾ ਤਲਬ
ਵਿਦੇਸ਼ਾਂ ਵਿਚ ਪੰਜਾਬੀਆਂ ਦੀ ਧੱਕ, ਕਾਰੋਬਾਰ ਤੋਂ ਲੈ ਕੇ ਸਿਆਸਤ ਤੱਕ ਮਾਰੀਆਂ ਮੱਲਾਂ
- ਸਿੱਖਾਂ ਦੀ ਅਗਵਾਈ ਵਾਲੀ ਐੱਨਡੀਪੀ ਦੇ ਸਹਿਯੋਗ ਨਾਲ ਚੱਲ ਰਹੀ ਹੈ ਟਰੂਡੋ ਸਰਕਾਰ
ਹਾਈ ਕੋਰਟ ਨੇ ਜ਼ੀਰਾ ਸ਼ਰਾਬ ਫੈਕਟਰੀ ’ਚੋਂ ਈਥੇਨੋਲ ਬਾਹਰ ਲਿਜਾਉਣ ਦੀ ਦਿੱਤੀ ਮਨਜ਼ੂਰੀ
ਫੈਕਟਰੀ ਮਾਲਕਾਂ ਨੂੰ ਮਿਲਿਆ ਇਕ ਹਫ਼ਤੇ ਦਾ ਸਮਾਂ
ਲੁਧਿਆਣਾ : ਇਨਸਾਨੀਅਤ ਹੋਈ ਸ਼ਰਮਸਾਰ ! ਨਾਬਾਲਿਗ ਨਾਲ ਸਮੂਹਿਕ ਬਲਾਤਕਾਰ
ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਇਕ ਸਾਲ ਦੇ ਅੰਦਰ ਦੇਸ਼ ’ਚ ਖ਼ਤਮ ਹੋਣਗੇ ਟੋਲ ਨਾਕੇ, GPS ਜ਼ਰੀਏ ਹੋਵੇਗੀ ਟੋਲ ਵਸੂਲੀ
ਇਸ ਸਿਸਟਮ ਨੂੰ 'ਸੈਟੇਲਾਈਟ ਨੇਵੀਗੇਸ਼ਨ ਟੋਲਿੰਗ ਸਿਸਟਮ' ਕਿਹਾ ਜਾਂਦਾ ਹੈ
ਪੰਜਾਬ ਦੇ ਪਾਣੀਆਂ ਤੋਂ ਟੈਕਸ ਵਸੂਲੇਗੀ ਹਿਮਾਚਲ ਸਰਕਾਰ, ਜਲ ਸੈੱਸ ਦੇ ਦਾਇਰੇ 'ਚ BBMB ਅਤੇ PSPCL ਦੇ ਹਾਈਡਰੋ ਪ੍ਰਾਜੈਕਟ
ਹਿਮਾਚਲ ਸਰਕਾਰ ਨੇ 172 ਪਣ-ਬਿਜਲੀ ਪ੍ਰਾਜੈਕਟਾਂ ਨੂੰ ਜਲ ਸੈੱਸ ਦੇ ਦਾਇਰੇ 'ਚ ਲਿਆਂਦਾ