ਖ਼ਬਰਾਂ
ਮੰਦਿਰ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਮਾਂ-ਪੁੱਤ ਦੀ ਹੋਈ ਦਰਦਨਾਕ ਮੌਤ
ਪਿਓ-ਧੀ ਗੰਭੀਰ ਜ਼ਖਮੀ
ਫਤਿਹਾਬਾਦ ਦੇ ਪਿੰਡ ਚਾਂਦਪੁਰਾ 'ਚ ਤਣਾਅ ਦਾ ਮੌਹਾਲ, ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਝੜਪ ਦਾ ਡਰ
ਪਿੰਡ ਪੁਲਿਸ ਛਾਉਣੀ 'ਚ ਤਬਦੀਲ
ਅਮਰੀਕੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਬਣੀ ਭਾਰਤੀ ਮੂਲ ਦੀ ਤੇਜਲ ਮਹਿਤਾ
ਮੈਸਾਚਿਉਸੇਟਸ ਸੂਬੇ ਦੀ ਆਇਰ ਜ਼ਿਲ੍ਹਾ ਅਦਾਲਤ ਦੀ ਜੱਜ ਵਜੋਂ ਚੁੱਕੀ ਸਹੁੰ
ਤਾਮਿਲਨਾਡੂ ਪੁਲਿਸ ਦੇ 12 ਮੁਲਾਜ਼ਮ ਗ੍ਰਿਫਤਾਰ : 52 ਲੱਖ ਰੁਪਏ ਦੇ ਸੋਨੇ ਦੀ ਚੋਰੀ ਦੇ ਮਾਮਲੇ 'ਚ ਨਾਂ ਕੱਢਣ ਲਈ ਮੰਗੀ ਸੀ 25 ਲੱਖ ਰਿਸ਼ਵਤ
ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
NDP ਆਗੂ ਜਗਮੀਤ ਸਿੰਘ ਨੇ ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਲੱਗੇ ਸੀ ਇਲਜ਼ਾਮ
ਬਜਟ ਸੈਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਤੇ ਪ੍ਰਤਾਪ ਬਾਜਵਾ ਵਿਚਕਾਰ ਤਕਰਾਰ, ਇਕ-ਦੂਜੇ ਨੂੰ ਸੁਣਾਈਆਂ ਖਰੀਆਂ
ਜਿਸ ਕਿਸੇ ਨੇ ਪੰਜਾਬ ਦਾ ਪੈਸਾ ਖਾਧਾ ਹੈ ਉਹ ਪੈਸਾ ਜ਼ਰੂਰ ਕੱਢਿਆ ਜਾਵੇਗਾ।
ਅਬੋਹਰ 'ਚ ਚਾਰ ਬੱਚਿਆਂ ਦੀ ਮਾਂ ਨੂੰ ਪਤੀ ਨੇ ਕੁਹਾੜੀ ਨਾਲ ਵੱਢਿਆ
ਪ੍ਰੇਮੀ ਨਾਲ ਫਰਾਰ ਹੋਣ ਤੋਂ ਨਾਰਾਜ਼ ਸੀ ਪਤੀ
ਗੈਸ ਸਿਲੰਡਰ ਲੀਕ ਹੋਣ ਕਾਰਨ ਵਾਪਰਿਆ ਹਾਦਸਾ: ਦੋ ਵਿਅਕਤੀ ਜ਼ਖ਼ਮੀ
ਫਿਲਹਾਲ ਅੱਗ ਲੱਗਣ ਕਾਰਨ ਕਮਰੇ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
ਜੇਲ੍ਹ 'ਚ ਹੀ ਹੋਲੀ ਮਨਾਉਣਗੇ ਮਨੀਸ਼ ਸਿਸੋਦੀਆ