ਖ਼ਬਰਾਂ
Mohali News : ਮੋਗਾ ਸੈਕਸ ਸਕੈਂਡਲ ਮਾਮਲੇ ’ਚ ਅੱਜ ਦੁਪਹਿਰ ਬਾਅਦ ਹੋਵੇਗਾ ਸਜ਼ਾ ਦਾ ਐਲਾਨ
Mohali News : CBI ਅਦਾਲਤ ਨੇ SSP, SP ਅਤੇ 2 ਇੰਸਪੈਕਟਰਾਂ ਨੂੰ ਦਿੱਤਾ ਸੀ ਦੋਸ਼ੀ ਕਰਾਰ
Maharashtra Minister Nitesh Rane: ‘ਅਸੀਂ ਪਾਕਿਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਾਂ’
Maharashtra Minister Nitesh Rane: ਭਾਜਪਾ ਆਗੂ ਨੇ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੂੰ ਦਿਤਾ ਜਵਾਬ
Punjab School Holidays: ਬੱਚਿਆਂ ਨੂੰ ਲੱਗੀਆਂ ਮੌਜਾਂ! ਅਪ੍ਰੈਲ ਮਹੀਨੇ ਛੁੱਟੀਆਂ ਹੀ ਛੁੱਟੀਆਂ
Punjab School Holidays: ਅਪ੍ਰੈਲ ਮਹੀਨੇ ਵਿਚ ਸਰਕਾਰ ਵਲੋਂ 7 ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਗਿਆ
Taj Mahal: ਤਾਜ ਮਹਿਲ ਨੇ ਭਾਰਤ ਦਾ ਭਰਿਆ ਖ਼ਜ਼ਾਨਾ, ਜਾਣੋ ਕਿਵੇਂ
ਇਸ ਨੂੰ ਦੁਨੀਆਂ ਦੀਆਂ ਸਭ ਤੋਂ ਸੁੰਦਰ ਇਮਾਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
Faridkot News : ਫ਼ਰੀਦਕੋਟ ’ਚ ਤਸਕਰੀ ਕਰ ਲਿਜਾਇਆ ਜਾ ਰਿਹਾ ਗਊਆਂ ਦਾ ਭਰਿਆ ਟਰੱਕ ਕਾਬੂ
Faridkot News : ਪੁਲਿਸ ਨੇ ਟਰੱਕ ਚਾਲਕ ਤੇ ਉਸ ਦੇ ਹੈਲਪਰ ਨੂੰ ਕੀਤਾ ਗ੍ਰਿਫ਼ਤਾਰ
Bhopal News: ਪਾਣੀ ਦੀਆਂ ਸ਼ਿਕਾਇਤਾਂ ਸਰੀਰ ਨਾਲ ਬੰਨ੍ਹ ਕੇ ਰੀਂਗਦਾ ਹੋਇਆ ਪਹੁੰਚਿਆ ਸਰਕਾਰੀ ਦਫ਼ਤਰ
Bhopal News: ਵਿਅਕਤੀ ਨੇ ਪਿੰਡ ਦੇ ਸਰਪੰਚ ’ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼
Aditya Jain Arrested News: ਰਾਜਸਥਾਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਦੁਬਈ ਤੋਂ ਲਿਆਂਦਾ ਜੈਪੁਰ
Aditya Jain Arrested News: ਗੈਂਗ ਦੇ 'ਕੰਟਰੋਲ ਰੂਮ' ਵਜੋਂ ਕੰਮ ਕਰਦਾ ਸੀ ਆਦਿਤਿਆ ਜੈਨ
Lok Sabha: ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਕੁੱਲ 16 ਬਿੱਲ ਪਾਸ
ਉਨ੍ਹਾਂ ਕਿਹਾ ਕਿ ਸੈਸ਼ਨ ਵਿੱਚ 3 ਅਪ੍ਰੈਲ ਤੱਕ ਸਿਫ਼ਰ ਕਾਲ ਦੌਰਾਨ 202 ਮੈਂਬਰਾਂ ਨੇ ਜਨਤਕ ਮਹੱਤਵ ਦੇ ਮੁੱਦੇ ਉਠਾਏ, ਜੋ ਕਿ ਸਦਨ ਵਿੱਚ ਇੱਕ ਰਿਕਾਰਡ ਹੈ।
Trump's tariffs ਭਾਰਤ ਤੇ ਚੀਨ ਤੋਂ ਲੈ ਕੇ ਦੁਨੀਆਂ ਭਰ ਦੇ ਮੁਲਕ ਟਰੰਪ ਦੇ ਟੈਰਿਫ਼ ਅੱਗੇ ਹਾਰੇ
Trump's tariffs ਚੀਨ ’ਤੇ 54 ਤੇ ਭਾਰਤ ’ਤੇ ਲਾਇਆ 26 ਫ਼ੀ ਸਦੀ
Amritsar News : ਅੰਮ੍ਰਿਤਸਰ ’ਚ ਫ਼ਰਜ਼ੀ ਮਹਿਲਾ ਪੁਲਿਸ ਇੰਸਪੈਕਟਰ ਨੂੰ ਕੀਤਾ ਗ੍ਰਿਫ਼ਤਾਰ
Amritsar News : ਕਈ ਵੱਡੇ ਸਰਕਾਰੀ ਅਧਿਕਾਰੀਆਂ ਨੂੰ ਕਰਦੀ ਸੀ ਬਲੈਕਮੇਲ