ਖ਼ਬਰਾਂ
ਧੀ ਨੂੰ ਬਚਾਉਣ ਲਈ ਜੰਗਲੀ ਸੂਰ ਨਾਲ ਭਿੜੀ ਬਹਾਦਰ ਮਾਂ, ਸੂਰ ਨੂੰ ਮਾਰਨ ਮਗਰੋਂ ਖੁਦ ਵੀ ਤੋੜਿਆ ਦਮ
ਮਹਿਲਾ ਦੇ ਪਰਿਵਾਰ ਨੂੰ 25,000 ਰੁਪਏ ਦੀ ਫੌਰੀ ਸਹਾਇਤਾ ਦਿੱਤੀ ਗਈ
ਰੈਗਿੰਗ ਤੋਂ ਤੰਗ ਆ ਕੇ ਮੈਡੀਕਲ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਚਾਰ ਦਿਨ ਬਾਅਦ ਹਸਪਤਾਲ ’ਚ ਮੌਤ
ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਪੋਸਟ ਗ੍ਰੈਜੂਏਟ ਦੂਜੇ ਸਾਲ ਦਾ ਵਿਦਿਆਰਥੀ ਗ੍ਰਿਫ਼ਤਾਰ
ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ 'ਚ ਹੋਈ ਗੈਂਗਵਾਰ ਦਾ ਮਾਮਲਾ : ਅਰਸ਼ਦ ਖ਼ਾਨ ਅਤੇ ਕੇਸ਼ਵ ਦੀ ਹਾਲਤ ਗੰਭੀਰ
PGI 'ਚ ਭੀੜ ਦੇ ਚਲਦੇ GMCH 32 ਕੀਤਾ ਗਿਆ ਰੈਫ਼ਰ
ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਮੇਜਰ ਦਾ ਮਹਿਲਾ ਵੱਲੋਂ ਕਤਲ
ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦੋ ਗੋਲੀਆਂ ਲੱਗੀਆਂ ਹਨ।
CBI ਦੇ ਬਹੁਤੇ ਅਧਿਕਾਰੀ ਸਿਸੋਦੀਆ ਦੀ ਗ੍ਰਿਫ਼ਤਾਰੀ ਦੇ ਹੱਕ ਵਿੱਚ ਨਹੀਂ ਸਨ: ਅਰਵਿੰਦ ਕੇਜਰੀਵਾਲ
ਪਾਰਟੀ ਦੀ ਲੋਕਪ੍ਰਿਅਤਾ ਅਤੇ ਲਗਾਤਾਰ ਚੋਣਾਵੀ ਸਫ਼ਲਤਾ ਵਿਚ ਵੀ ਉਨ੍ਹਾਂ ਦਾ ਯੋਗਦਾਨ ਰਿਹਾ ਹੈ।
ਫਗਵਾੜਾ 'ਚ NRI ਦੇ ਘਰ 'ਚ ਚੋਰੀ: ਬਾਥਰੂਮ-ਰਸੋਈ 'ਚੋਂ ਭਾਂਡੇ ਅਤੇ ਟੂਟੀਆਂ ਵੀ ਲੈ ਗਏ ਚੋਰ
CCTV 'ਚ ਕੈਦ ਹੋਈ ਘਟਨਾ
ਕਈ ਖੇਤਰਾਂ ਵਿੱਚ ਵਧੀ ਬੇਰੁਜ਼ਗਾਰੀ, ਮਹਾਂਮਾਰੀ ਦੇ ਵਿਚਕਾਰ ਰਾਸ਼ਟਰੀ ਪੱਧਰ 'ਤੇ ਡਿੱਗੀ
ਖੇਤਰ ਵਿੱਚ ਰੁਝਾਨ, ਹਾਲਾਂਕਿ, ਰਾਸ਼ਟਰੀ ਪੱਧਰ 'ਤੇ ਰੁਜ਼ਗਾਰ ਵਿੱਚ ਵਾਧੇ ਨਾਲ ਮੇਲ ਨਹੀਂ ਖਾਂਦਾ।
ਚੰਡੀਗੜ੍ਹ ਏਅਰਪੋਰਟ ਤੋਂ ਹੀ ਵਿਦੇਸ਼ਾਂ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇ- ਅਸ਼ਨੀਰ ਗਰੋਵਰ
ਇਹ ਦਿੱਲੀ ਦੀ ਬਜਾਏ ਪੰਜਾਬ ਏਅਰਪੋਰਟ ਬਣ ਗਿਆ
ਅਪ੍ਰੈਲ 'ਚ ਖੁੱਲ੍ਹਣਗੀਆਂ ਕੀਰਤਪੁਰ-ਮਨਾਲੀ ਹਾਈਵੇਅ ਦੀਆਂ 9 ਸੁਰੰਗਾਂ, ਘੱਟ ਸਮੇਂ ਵਿਚ ਪੂਰਾ ਹੋਵੇਗਾ ਸਫ਼ਰ
ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੇ ਸੈਲਾਨੀਆਂ ਦੇ ਬਚਣਗੇ ਕਰੀਬ ਸਾਢੇ 3 ਘੰਟੇ
BSF ਜਵਾਨਾਂ 'ਤੇ 100 ਤੋਂ ਵੱਧ ਬੰਗਲਾਦੇਸ਼ੀਆਂ ਨੇ ਕੀਤਾ ਹਮਲਾ, 2 ਦੀ ਹਾਲਤ ਨਾਜ਼ੁਕ, ਹਥਿਆਰ ਲੁੱਟ ਕੇ ਹੋਏ ਫਰਾਰ
ਬੀਐਸਐਫ ਦੇ ਜਵਾਨ ਭਾਰਤੀ ਕਿਸਾਨਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ 'ਤੇ ਸਨ।