ਖ਼ਬਰਾਂ
ਨੌਜਵਾਨ ਨੇ ਫਾਹਾ ਲੈ ਕੇ ਦਿੱਤੀ ਕੀਤੀ ਖੁਦਕੁਸ਼ੀ, ਕਈ ਦਿਨਾਂ ਤੋਂ ਸੀ ਲਾਪਤਾ
ਪਰਿਵਾਰ ਨੂੰ ਨਹੀਂ ਦੱਸਿਆ ਕਾਰਨ, ਮਾਂ ਦੀ ਚੁੰਨੀ ਨਾਲ ਪੱਖੇ 'ਤੇ ਲਗਾਇਆ ਫਾਹਾ
'Invest Punjab Summit' : ਪੰਜਾਬ ਹੁਣ ਸਿਰਫ਼ ਖੇਤੀਬਾੜੀ ਹੀ ਨਹੀਂ ਸਗੋਂ ਕਈ ਤਰ੍ਹਾਂ ਦੇ ਉਦਯੋਗਾਂ ਦਾ ਵੀ ਘਰ ਹੈ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ, ਆਉਣ ਵਾਲੇ ਸਮੇਂ ਵਿੱਚ ਹਰ ਤਿਮਾਹੀ ਕਰਵਾਏ ਜਾਣਗੇ ਉਦਯੋਗ ਲਈ ਸੈਕਟਰਲ ਸੰਮੇਲਨ
ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਇਲੈਕਟ੍ਰਿਕ ਵਾਹਨ ਨਿਰਮਾਣ ਦੀ ਇੱਛਾ ਜਤਾਈ
ਵਫ਼ਦ ਨੇ ਟਰਾਂਸਪੋਰਟ ਮੰਤਰੀ ਨੂੰ ਮਿਲ ਕੇ ਦਿੱਤੀ ਪ੍ਰਾਜੈਕਟਾਂ ਸਬੰਧੀ ਪੇਸ਼ਕਾਰੀ
ਹਰ ਸਾਈਕਲ ਸਵਾਰ ਨੂੰ ਰੋਕਦੀ ਹੈ ਇਹ 23 ਸਾਲਾ ਕੁੜੀ, ਫਿਰ ਮੁਫਤ ’ਚ ਸਾਈਕਲ ’ਤੇ ਲਗਾਉਂਦੀ ਹੈ ਲਾਈਟ, ਜਾਣੋ ਕਿਉਂ?
ਖੁਸ਼ੀ ਨੇ ਹੁਣ ਤੱਕ 1000 ਸਾਈਕਲਾਂ 'ਤੇ ਲਾਈਟਾਂ ਲਗਾਈਆਂ ਹਨ
ਵਿਜੀਲੈਂਸ ਵਲੋਂ ਗ੍ਰਿਫਤਾਰ ਰਸ਼ਿਮ ਗਰਗ ਨੂੰ ਅਦਾਲਤ ਵਿਚ ਕੀਤਾ ਪੇਸ਼
ਅਦਾਲਤ ਨੇ 10 ਮਾਰਚ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ
ਖੇਡਾਂ ਦੇ ਸਮਾਨ ਦੀ ਸਨਅਤ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ: ਮੀਤ ਹੇਅਰ
ਖੇਡ ਮੰਤਰੀ ਨੂੰ ਰਗਬੀ ਵਿਸ਼ਵ ਕੱਪ ਵਿੱਚ ਵਰਤੀ ਜਾਣ ਵਾਲੀ ਰਗਬੀ ਨਾਲ ਕੀਤਾ ਸਨਮਾਨਤ
27 ਫਰਵਰੀ ਨੂੰ ਜਾਰੀ ਹੋਵੇਗੀ PM ਕਿਸਾਨ ਦੀ 13ਵੀਂ ਕਿਸ਼ਤ: ਈ-kyc ਨਾ ਕਰਵਾਈ ਤਾਂ ਫਸ ਸਕਦੇ ਹਨ ਪੈਸੇ, ਜਾਣੋ ਪੂਰੀ ਪ੍ਰਕਿਰਿਆ
ਤੁਸੀਂ ਆਪਣੇ ਮੋਬਾਈਲ 'ਤੇ ਕਿਸ਼ਤ ਦੀ ਸਥਿਤੀ ਵੀ ਦੇਖ ਸਕਦੇ ਹੋ
ਜਾਨ ਨੂੰ ਖਤਰੇ ਵਿਚ ਪਾ ਕੇ ਸੈਲਫ਼ੀ ਲੈਣ 200 ਫੁੱਟ ਉੱਚੀ ਪਾਣੀ ਦੀ ਟੈਂਕੀ ’ਤੇ ਚੜ੍ਹੇ 5 ਨਾਬਾਲਿਗ, ਦੇਖ ਲੋਕਾਂ ਦੇ ਉੱਡੇ ਹੋਸ਼
ਸਥਾਨਕ ਮੁਰਾਦਪੁਰਾ ਮੁਹੱਲੇ ਵਿਖੇ ਮੌਜੂਦ ਅਜਿਹੀ ਪਾਣੀ ਵਾਲੀ ਟੈਂਕੀ ਉਪਰ ਰੋਜ਼ਾਨਾ ਛੋਟੇ ਬੱਚੇ ਸੈਲਫੀ ਲੈਣ ਲਈ ਅਕਸਰ ਟੈਂਕੀ ਉਪਰ ਚੜ੍ਹਦੇ ਵੇਖੇ ਜਾਂਦੇ ਹਨ
ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ
ਐਡਵੋਕੇਟ ਧਾਮੀ ਦੀ ਅਗਵਾਈ ‘ਚ ਅੰਤਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ 'ਚ ਲਿਆ ਫੈਸਲਾ
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਂ 'ਤੇ ਚਲਾਨ ਪੇਸ਼
ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਖ਼ਿਲਾਫ਼ 307, 120 ਸਮੇਤ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ