ਖ਼ਬਰਾਂ
ਤਜ਼ਾਕਿਸਤਾਨ-ਚੀਨ ’ਚ ਭੂਚਾਲ ਦੇ ਝਟਕੇ : ਰਿਕਟਰ ਪੈਮਾਨੇ 'ਤੇ ਮਾਪੀ ਗਈ 6.8 ਤੀਬਰਤਾ
ਜਿਸ ਇਲਾਕੇ 'ਚ ਭੂਚਾਲ ਆਇਆ ਹੈ, ਉਸ ਇਲਾਕੇ 'ਚ ਬਹੁਤ ਘੱਟ ਲੋਕ ਰਹਿੰਦੇ ਹਨ, ਜਿਸ ਕਾਰਨ ਜ਼ਮੀਨ ਖਿਸਕਣ ਨਾਲ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਨਹੀਂ ਹੈ।
ਲਾਪਤਾ ਬੱਚਾ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨਾਲ ਮਿਲਿਆ
ਸੀਨੀਅਰ ਪੁਲਿਸ ਕਪਤਾਨ ਨੇ ਪੁਲਿਸ ਟੀਮ ਨੂੰ 25,000 ਰੁਪਏ ਨਾਲ ਸਨਮਾਨਿਤ ਕੀਤਾ
ਅੱਤਵਾਦੀ ਨਾਲ ਵਿਆਹ ਕਰਨ ਵਾਲੇ ਨੂੰ ਬ੍ਰਿਟੇਨ ਨਹੀਂ ਦੇਵੇਗਾ ਨਾਗਰਿਕਤਾ
ਸ਼ਮੀਮਾ 2015 'ਚ ਲੰਡਨ ਤੋਂ ਸੀਰੀਆ ਗਈ ਸੀ, ਹੁਣ ਬੱਚਿਆਂ ਨਾਲ ਸ਼ਰਨਾਰਥੀ ਕੈਂਪ 'ਚ ਰਹਿ ਰਹੀ ਹੈ
ਰਿਸੈਪਸ਼ਨ ਤੋਂ ਕੁਝ ਹੀ ਮਿੰਟ ਪਹਿਲਾਂ ਨਵ-ਵਿਆਹੁਤਾ ਜੋੜੇ ਦਾ ਚਾਕੂ ਮਾਰ ਕੇ ਕਤਲ
19 ਫਰਵਰੀ ਨੂੰ ਹੀ ਹੋਇਆ ਸੀ ਜੋੜੇ ਦਾ ਵਿਆਹ
ਅੰਬਾਲਾ 'ਚ ਨਸ਼ਾ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ 520 ਗ੍ਰਾਮ ਅਫੀਮ ਸਮੇਤ ਪੁਲਿਸ ਨੇ ਕੀਤਾ ਕਾਬੂ
ਦੋਵਾਂ ਦੇ ਖ਼ਿਲਾਫ਼ ਥਾਣਾ ਪੜਾਵਾ ਵਿਖੇ ਧਾਰਾ 18-61-85 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਮਰੀਕਾ ਦੇ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਨਿਸ਼ਾਨਾ ਸਿੱਖ ਅਤੇ ਯਹੂਦੀ ਬਣਦੇ
2021 ਵਿੱਚ ਧਰਮ ਨਾਲ ਸਬੰਧਤ ਕੁੱਲ 1,005 ਨਫ਼ਰਤੀ ਅਪਰਾਧਾਂ ਦੀ ਕੀਤੀ ਗਈ ਸੀ ਰਿਪੋਰਟ
ਹਾਈਕੋਰਟ ਦਾ ਵੱਡਾ ਫ਼ੈਸਲਾ, ਮੁਲਾਜ਼ਮਾਂ ਦੀ ਪ੍ਰੋਬੇਸ਼ਨ ਮਿਆਦ ਦੌਰਾਨ ਮਿਲੇਗੀ ਪੂਰੀ ਤਨਖਾਹ ਤੇ ਭੱਤੇ, ਪੰਜਾਬ ਸਰਕਾਰ ਨੂੰ ਦਿੱਤਾ ਹੁਕਮ
ਤਿੰਨ ਸਾਲਾਂ ਬਾਅਦ, ਸੇਵਾ ਨੂੰ ਸਥਾਈ ਨਿਯੁਕਤੀ ਦੀ ਮਿਤੀ ਤੋਂ ਗਿਣਿਆ ਗਿਆ ਸੀ ਅਤੇ ਇਹ ਤਿੰਨ ਸਾਲਾਂ ਦੀ ਮਿਆਦ ਤਨਖਾਹ ਦੀ ਗਣਨਾ ਵਿੱਚ ਨਹੀਂ ਜੋੜੀ ਗਈ ਸੀ।
ਨਗਰ ਨਿਗਮ ਨੂੰ ਦਿੱਤੀ ਜਾਵੇਗੀ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡਾਂ ਦੀ 421 ਏਕੜ ਸ਼ਾਮਲਾਟ ਜ਼ਮੀਨ
ਸ਼ਾਮਲਾਟ ਜ਼ਮੀਨ ਤੋਂ ਕਬਜ਼ੇ ਹਟਾਉਣ ਲਈ ਕਮੇਟੀ ਵਿਸ਼ੇਸ਼ ਮੁਹਿੰਮ ਚਲਾਏਗੀ
ਤਰੁਣ ਚੁੱਘ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ, ਕੀਤੀ ਇਹ ਮੰਗ
ਤਰੁਣ ਚੁੱਘ ਦੇ ਨਾਲ ਸੀਨੀਅਰ ਨੇਤਾ ਦੇਵੇਂਦਰ ਸਿੰਘ ਰਾਣਾ ਵੀ ਸਨ ਮੌਜੂਦ
‘ਸਪੋਕਸਮੈਨ’ ਦਾ ਬਾਈਕਾਟ ਮੇਰੇ ਤੋਂ ਧੱਕੇ ਨਾਲ ਕਰਵਾਇਆ ਗਿਆ ਸੀ : ਬੀਬੀ ਜਗੀਰ ਕੌਰ
ਕਿਹਾ, ਹਾਂ, ਮੈਂ ਵੀ ‘ਲਿਫ਼ਾਫ਼ੇ’ ਵਿਚੋਂ ਨਿਕਲ ਚੁੱਕੀ ਹਾਂ