ਖ਼ਬਰਾਂ
ਪਹਿਲੀ ਜਮਾਤ ਵਿੱਚ ਦਾਖ਼ਲੇ ਲਈ 6 ਸਾਲ ਤੋਂ ਵੱਧ ਹੋਵੇ ਬੱਚੇ ਦੀ ਉਮਰ : ਸਿੱਖਿਆ ਮੰਤਰਾਲਾ
ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਦਿੱਤੀ ਹਦਾਇਤ
ਉੱਤਰ ਪ੍ਰਦੇਸ਼ ਬਜਟ : ਮਦਰੱਸਿਆਂ ਨੂੰ ਕੰਪਿਊਟਰ ਲੈਬ ਲਈ ਮਿਲਣਗੇ ਇੱਕ ਲੱਖ ਰੁਪਏ
ਰਾਜ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗਰਾਂਟ ਦੇ ਲਾਭਪਾਤਰੀਆਂ 'ਚ ਮਦਰੱਸੇ ਵੀ ਸ਼ਾਮਲ ਹਨ
"ਅਸੀਂ ਬੀ.ਬੀ.ਸੀ. ਦੇ ਨਾਲ ਖੜ੍ਹੇ ਹਾਂ" : ਆਮਦਨ ਕਰ ਵਿਭਾਗ ਦੀ ਕਾਰਵਾਈ ਤੋਂ ਬਾਅਦ ਸੰਸਦ 'ਚ ਬ੍ਰਿਟੇਨ ਸਰਕਾਰ ਨੇ ਕਿਹਾ
ਵੱਖੋ-ਵੱਖ ਸੰਸਦ ਮੈਂਬਰਾਂ ਨੇ ਇਸ ਵਿਸ਼ੇ 'ਤੇ ਰੱਖੇ ਆਪਣੇ ਪੱਖ
ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ
ਡਰਾਈਵਰ ਦੀ ਮੌਕੇ 'ਤੇ ਮੌਤ ਤੇ ਇੱਕ ਜ਼ਖ਼ਮੀ
'ਸਿਟੀ ਬਿਊਟੀਫੁਲ' 'ਚ ਗਰੀਨ ਕੋਰੀਡੋਰ 'ਤੇ ਕੰਮ ਜਾਰੀ, ਸਾਈਕਲ ਸਵਾਰਾਂ ਅਤੇ ਪੈਦਲ ਰਾਹਗੀਰਾਂ ਨੂੰ ਮਿਲੇਗਾ ਬਿਹਤਰ ਮਾਹੌਲ
ਵਾਈ-ਫਾਈ ਅਤੇ ਸੰਗੀਤ ਸਮੇਤ ਦਿਤੀਆਂ ਜਾਣਗੀਆਂ ਕਈ ਸਹੂਲਤਾਂ
ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕਾਰਜਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਪੰਚਾਇਤ ਸਕੱਤਰ ਮੁਅੱਤਲ
ਡਿਊਟੀ ‘ਚ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ: ਕੁਲਦੀਪ ਸਿੰਘ ਧਾਲੀਵਾਲ
ਜਾਣ ਕੇ ਖੁਸ਼ੀ ਹੋਈ ਕਿ ਆਖਰਕਾਰ ਉਪ ਰਾਜਪਾਲ ਨੇ ਕਾਨੂੰਨ ਵਿਵਸਥਾ 'ਤੇ ਮੀਟਿੰਗ ਕੀਤੀ: ਅਰਵਿੰਦ ਕੇਜਰੀਵਾਲ
ਕਿਹਾ : ਐੱਲ ਜੀ ਸਾਬ੍ਹ ਨੂੰ ਕਾਨੂੰਨ ਵਿਵਸਥਾ ਵੱਲ ਧਿਆਨ ਦੇਣਾ ਚਾਹੀਦਾ ਹੈ
ਮੋਰਬੀ ਪੁਲ ਹਾਦਸਾ : ਹਰ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼
ਹਰ ਜ਼ਖ਼ਮੀ ਲਈ ਵੀ 2 ਲੱਖ ਰੁਪਏ ਮੁਆਵਜ਼ੇ ਦੇ ਹੁਕਮ ਜਾਰੀ
ਅੰਮ੍ਰਿਤਪਾਲ ਸਿੰਘ ਦਾ ਬਿਆਨ : ਧਰਮ ਦਾ ਪ੍ਰਚਾਰ ਕਰਨ ਵਾਲਿਆਂ ਖਿਲਾਫ਼ ਹੀ ਲਗਾ ਰਹੇ 295 ਏ
ਕਿਹਾ : ਸਾਨੂੰ ਮਰਵਾਉਣਾ ਚਾਹੁੰਦੀਆਂ ਨੇ ਏਜੰਸੀਆਂ
ਨਸਲੀ ਵਿਤਕਰੇ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸ਼ਹਿਰ ਬਣਿਆ ਸਿਆਟਲ
ਇਸ ਮਤੇ ਦੇ ਵਿਰੋਧ 'ਚ ਵੀ ਆਈਆਂ ਸੀ ਕਈ ਭਾਰਤੀ-ਅਮਰੀਕੀਆਂ ਦੀ ਸ਼ਮੂਲੀਅਤ ਵਾਲੀਆਂ ਜੱਥੇਬੰਦੀਆਂ