ਖ਼ਬਰਾਂ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਪ੍ਰੀਖਿਆਵਾਂ ਦੇ ਪ੍ਰਬੰਧ ਮੁਕੰਮਲ: ਹਰਜੋਤ ਬੈਂਸ
ਬਾਰਵੀਂ ਸ਼੍ਰੇਣੀ ਦੀ ਪਰੀਖਿਆ ਭਲਕ ਤੋਂ ਸ਼ੁਰੂ
HSGMC ਨੇ ਕੀਤਾ ਕਬਜ਼ਾ, ਐਡਹਾਕ ਕਮੇਟੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਚ ਦਫ਼ਤਰ ਦੇ ਤਾਲੇ ਤੋੜ ਕੇ ਨਵੇਂ ਲਗਾਏ
SGPC ਨੇ ਮਾਮਲੇ ਦੀ ਕੀਤੀ ਨਿੰਦਾ
ਪੈਰੋਲ 'ਤੇ ਬਾਹਰ ਆਏ ਬੰਦੀ ਸਿੱਖ ਇੰਜੀਨੀਅਰ ਗੁਰਮੀਤ ਸਿੰਘ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ
''ਜੇ ਕੋਈ ਬੰਦੀ ਸੁਧਰਨਾ ਚਾਹੁੰਦਾ ਹੈ ਤਾਂ ਉਸ ਦਾ ਜ਼ਰੂਰ ਸਾਥ ਦਿੱਤਾ ਜਾਵੇਗਾ''
TCS ਦਾ ਐਲਾਨ, ਨੌਕਰੀ ਗੁਆ ਚੁੱਕੇ ਮੁਲਾਜ਼ਮਾਂ ਨੂੰ ਭਰਤੀ ਕਰੇਗੀ ਕੰਪਨੀ
ਕੰਪਨੀ ਉਨ੍ਹਾਂ ਸਟਾਰਟਅੱਪ ਕੰਪਨੀਆਂ ਦੇ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਜਾ ਰਹੀ ਹੈ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ।
ਪੰਜਾਬ ਦੇ ਸਾਬਕਾ ਮੰਤਰੀ ਬਾਬੂਰਾਮ ਚਾਵਲਾ ਦਾ ਦਿਹਾਂਤ, ਪਿਛਲੇ ਕੁੱਝ ਸਮੇਂ ਤੋਂ ਸਨ ਬਿਮਾਰ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਕਾਂਗਰਸ ਸਰਕਾਰ ਦੌਰਾਨ ਪਿਛਲੇ 5 ਸਾਲ ਟੈਕਸ ਚੋਰੀ ਨੂੰ ਰੋਕਣ ਲਈ ਨਹੀਂ ਕੀਤੇ ਗਏ ਕੋਈ ਵਾਧੂ ਯਤਨ : ਹਰਪਾਲ ਸਿੰਘ ਚੀਮਾ
ਪੈਨਸਿਲ-ਸ਼ਾਰਪਨਰ 'ਤੇ GST 18% ਤੋਂ ਘਟਾ ਕੇ 12% ਕਰਨ 'ਤੇ ਬਣੀ ਸਹਿਮਤੀ
ਪੰਜਾਬ ਦੇ ਹਰੀਕੇ ਵੈਟਲੈਂਡ 'ਚ ਪਰਵਾਸੀ ਪੰਛੀਆਂ ਦੀ ਆਮਦ ਵਿਚ ਆਈ ਕਮੀ
ਇੱਕ ਸਾਲ ਪਹਿਲਾਂ, 90 ਵਿਚੋਂ 91,025 ਕਿਸਮਾਂ ਦੀ ਗਿਣਤੀ ਕੀਤੀ ਗਈ ਸੀ।
ਵਿਰਾਟ ਕੋਹਲੀ ਨੇ ਮਾਰਿਆ ਵੱਡਾ ਮਾਰਕਾ, ਅਜਿਹਾ ਕਾਰਨਾਮਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਖਿਡਾਰੀ
ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 25000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਕੋਹਲੀ
ਕਸਟਮ ਵਿਭਾਗ ਨੇ ਕੋਚੀ ਹਵਾਈ ਅੱਡੇ ਤੋਂ ਜ਼ਬਤ ਕੀਤਾ 900.25 ਗ੍ਰਾਮ ਸੋਨਾ
43 ਲੱਖ ਰੁਪਏ ਦੱਸੀ ਜਾ ਰਹੀ ਫੜੇ ਗਏ ਸੋਨੇ ਦੀ ਕੀਮਤ
ਚੰਡੀਗੜ੍ਹ-ਪੰਚਕੂਲਾ ਬਾਰਡਰ 'ਤੇ ਬਵਾਲ, OPS ਨੂੰ ਲੈ ਕੇ ਮੁਲਾਜ਼ਮਾਂ ਦਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਝੜਪ
ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀਆਂ ਪਾਣੀ ਦੀਆਂ ਬੁਛਾੜਾਂ