ਖ਼ਬਰਾਂ
ਤੁਰਕੀ ਭੂਚਾਲ: ਮਲਬੇ ਹੇਠ ਦਬਿਆ ਵਿਅਕਤੀ 11 ਦਿਨ ਬਾਅਦ ਕੱਢਿਆ ਬਾਹਰ, ਵੀਡੀਓ ਵਾਇਰਲ
ਮਾਪਿਆ ਨਾਲ ਫ਼ੋਨ 'ਤੇ ਕੀਤੀ ਗੱਲਬਾਤ
ਪੁੱਤ ਦੀ ਥਾਰ ’ਤੇ ਕਰਾਂਗਾ ਪੂਰੇ ਪੰਜਾਬ ਦੀ ਯਾਤਰਾ, ਪੁੱਤ ਦੀ ਲਾਸਟ ਰਾਈਡ ਭਾਵੇ ਮੇਰੀ ਲਾਸਟ ਰਾਈਡ ਬਣ ਜਾਵੇ - ਬਲਕੌਰ ਸਿੰਘ
'ਪੁੱਤ ਨੇ ਮੇਰੀ ਬਰਸੀ ਕਰਨੀ ਸੀ ਪਰ ਅਫ਼ਸੋਸ ਅੱਜ ਮੈਂ ਆਪਣੇ ਜਵਾਨ ਪੁੱਤ ਦੀ ਬਰਸੀ ਮਨਾ ਰਿਹਾ ਹਾ’
ਮੱਧ ਪ੍ਰਦੇਸ਼ ਵਿਚ ਲੱਗੇ ਭੂਚਾਲ ਦੇ ਝਟਕੇ
ਰਿਕਟਰ ਸਕੇਲ 'ਤੇ 3.0 ਦਰਜ ਕੀਤੀ ਗਈ ਤੀਬਰਤਾ
ਵਿਧਵਾ ਔਰਤ ਨੇ ਫ਼ਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ
ਪਰਿਵਾਰ ਨੇ ਸਹੁਰੇ ਘਰ 'ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਦਾ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ 'ਚ ਅਹਿਮ ਵਿਚਾਰ-ਵਟਾਂਦਰਾ 21 ਫ਼ਰਵਰੀ ਨੂੰ
ਵਿਧਾਨ ਸਭਾ ਸਪੀਕਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਮੰਤਰੀ, ਵਿਧਾਇਕ, ਮਾਹਰ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ
ਨਵਜੋਤ ਕੌਰ ਸਿੱਧੂ ਨੇ ਪਟਿਆਲਾ ਲੋਕ ਸਭਾ ਚੋਣ ਲੜਨ ਦੀ ਜਤਾਈ ਇੱਛਾ
ਪਟਿਆਲਾ ਉਹਨਾਂ ਦੀ ਕਰਮਭੂਮੀ ਹੈ ਤੇ ਉਹ ਜ਼ਰੂਰ ਚਾਹੁਣਗੇ ਕਿ ਉਹਨਾਂ ਨੂੰ ਇੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ।
ਪੰਜਾਬ ਸਰਕਾਰ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਖਰਚ ਕਰੇਗੀ ਕਰੀਬ 11.46 ਕਰੋੜ ਰੁਪਏ: ਡਾ.ਇੰਦਰਬੀਰ ਨਿੱਜਰ
ਕਿਹਾ, ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦਾ ਮੁੱਖ ਉਦੇਸ਼
ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਪੰਜਾਬੀਆਂ ਦਾ ਸਹਿਯੋਗ ਮੰਗਿਆ
ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੱਡਣ ਲਈ ਸਮੁੱਚੇ ਪੰਜਾਬੀ ਭਰਾਵਾਂ ਨੂੰ ਕੀਤੀ ਅਪੀਲ
ਰੋਜ਼ੀ ਰੋਟੀ ਕਮਾਉਣ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਤਰਨ ਤਾਰਨ ਦੇ ਪਿੰਡ ਘਰਿਆਲੀ ਨਾਲ ਸਬੰਧਤ ਸੀ ਮ੍ਰਿਤਕ
ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਕਰਾਅ, ਚੱਲੇ ਇੱਟਾਂ-ਰੋੜੇ
ਗੁਰਦੁਆਰਾ ਜਾਗੋ ਸ਼ਹੀਦ ਦੇ ਆਸ-ਪਾਸ ਪੁਲਿਸ ਨੇ ਧਾਰਾ 144 ਲਗਾਈ