ਖ਼ਬਰਾਂ
ਵਿੱਤ ਮੰਤਰੀ ਦੀ ਅਗਵਾਈ ਹੇਠ ਕਰ ਵਿਭਾਗ ਦੀ ਟੀਮ ਵੱਲੋਂ ਮਾਲ ਵਾਹਨਾਂ ਦੀ ਅਚਨਚੇਤ ਚੈਕਿੰਗ ਲਗਭਗ 150 ਵਾਹਨਾਂ ਦੀ ਕੀਤੀ ਜਾਂਚ
38 ਨੂੰ ਤਸਦੀਕ ਲਈ ਗ੍ਰਿਫਤ ਵਿੱਚ ਲਿਆ
ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਬਿਜਲੀ ਦੇ ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ
ਹੁਣ QR ਕੋਡ ਦੱਸੇਗਾ ਕਿ ਦਵਾਈ ਅਸਲੀ ਹੈ ਜਾਂ ਨਕਲੀ: 300 ਦਵਾਈਆਂ ਦੀ ਬਾਰਕੋਡਿੰਗ ਲਈ ਹੁਕਮ ਜਾਰੀ
ਜਨਵਰੀ 2023 ਤੋਂ ਲਾਗੂ ਹੋਇਆ ਨਿਯਮ, ਕਾਲਾਬਾਜ਼ਾਰੀ 'ਤੇ ਲੱਗੇਗੀ ਪਾਬੰਦੀ
ਅੰਮ੍ਰਿਤਸਰ 'ਚ ਪੁਲਿਸ ਨੇ ਸੋਨੇ ਦੀ ਲੁੱਟ ਦੀ ਗੁੱਥੀ ਸੁਲਝਾਈ, ਸੁਨਿਆਰੇ ਦਾ ਗੁਆਂਢੀ ਹੀ ਨਿਕਲਿਆ ਮੁਲਜ਼ਮ
ਪੁਲਿਸ ਨੇ ਬਾਕੀ ਮੁਲਜ਼ਮਾਂ ਦੀ ਵੀ ਭਾਲ ਕੀਤੀ ਸ਼ੁਰੂ
ਸੌਦਾ ਸਾਧ ਫਿਰ ਆਇਆ ਜੇਲ੍ਹ ਤੋਂ ਬਾਹਰ, 40 ਦਿਨ ਦੀ ਪੈਰੋਲ ਦਾ ਵਿਰੋਧ ਸ਼ੁਰੂ
ਪਿਛਲੇ ਸਾਲ ਵੀ ਉਸ ਨੂੰ ਦੋ ਵਾਰ ਇਸੇ ਤਰ੍ਹਾਂ ਪੈਰੋਲ ਮਿਲੀ ਸੀ
ਜਗਰਾਉਂ 'ਚ ਬਣੇਗੀ ਫੌਜੀਆਂ ਲਈ ਕੰਟੀਨ ਤੇ ਹਸਪਤਾਲ ਦੀ ਬਿਲਡਿੰਗ
ਕਾਰਗਿਲ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਦੀ ਯਾਦ 'ਚ ਉਸਾਰਿਆ ਜਾਵੇਗਾ ਕੰਪਲੈਕਸ - ਬੀਬੀ ਮਾਣੂੰਕੇ
ਮੋਮੋਜ਼ ਦੀ ਰੇਹੜੀ ਲਾਉਣ ਵਾਲੇ ਕੋਲੋਂ ਬੋਰੀ ਭਰ ਕੇ ਮਿਲੇ 500-500 ਦੇ ਨੋਟ
9 ਲੱਖ ਗਿਣਨ ਲੱਗਿਆਂ ਪੁਲਿਸ ਵੀ ਥੱਕੀ
ਬੀਕਾਨੇਰ ਦੇ ਤਿੰਨ ਲੋਕਾਂ ਕਤਲ ਮਾਮਲੇ 'ਚ 19 ਲੋਕਾਂ ਨੂੰ ਉਮਰ ਕੈਦ, 14 ਸਾਲ ਬਾਅਦ ਆਇਆ ਫੈਸਲਾ
ਸਜ਼ਾ 'ਚ ਚਾਰ ਔਰਤਾਂ ਵੀ ਸ਼ਾਮਲ
ਅਮਰੀਕੀ ਅਦਾਲਤ ਨੇ ਧੀ ਦੀ ਰੂਮਮੇਟ ਦਾ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ 60 ਸਾਲ ਦੀ ਸੁਣਾਈ ਸਜ਼ਾ
ਜੱਜ ਨੇ ਦੋਸ਼ੀ ਨੂੰ ਕਿਹਾ 'ਈਵਿਲ ਜੀਨਿਅਸ'
ਪਾਣੀਪਤ 'ਚ ਕੈਮੀਕਲ ਨਾਲ ਭਰੇ ਕੈਂਟਰ 'ਚ ਧਮਾਕਾ, 2 ਲੋਕਾਂ ਦੀ ਮੌਕੇ 'ਤੇ ਹੀ ਮੌਤ
ਟੈਕਰ 'ਚ ਵੈਲਡਿੰਗ ਕਰਦੇ ਸਮੇਂ ਹੋਇਆ ਹਾਦਸਾ