ਖ਼ਬਰਾਂ
ਪੜ੍ਹੋ ਪ੍ਰਤੀਕਸ਼ਾ ਟੋਂਡਵਾਲਕਰ ਦੀ ਕਹਾਣੀ, ਕਦੇ ਬੈਂਕ ਵਿਚ ਸਫ਼ਾਈ ਕਰਮਚਾਰੀ ਸੀ ਤੇ ਹੁਣ 37 ਸਾਲ ਬਾਅਦ ਮਿਲਿਆ ਉੱਚਾ ਮੁਕਾਮ
20 ਸਾਲ ਦੀ ਉਮਰ ਵਿਚ ਹੋ ਗਿਆ ਸੀ ਪ੍ਰਤੀਕਸ਼ਾ ਦੇ ਪਤੀ ਦਾ ਦੇਹਾਂਤ
ਚੰਡੀਗੜ੍ਹ ਦੇ ਸਕੂਲਾਂ ਦਾ ਬਦਲਿਆ ਸਮਾਂ, ਹੁਣ 9 ਵਜੇ ਖੁੱਲਣਗੇ ਸਕੂਲ
ਅਧਿਆਪਕ ਇਕ ਘੰਟਾ ਪਹਿਲਾਂ ਪਹੁੰਚਣਗੇ ਸਕੂਲ
ਲੁਧਿਆਣਾ ’ਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ: ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ...
ਇਟਲੀ 'ਚ ਪੰਜਾਬੀ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ
ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ ਇੱਕ ਬੇਟਾ ਅਤੇ ਬੇਟੀ ਛੱਡ ਗਿਆ
Success Story: 17,500 ਕਰੋੜ ਰੁਪਏ ਤਨਖਾਹ ਲੈਣ ਵਾਲੇ CEO ਜਗਦੀਪ ਸਿੰਘ ਕੌਣ ਹਨ?
ਜਗਦੀਪ ਸਿੰਘ ਪਿਛਲੇ ਸਾਲ ਅਪਣੀ ਤਨਖਾਹ ਕਾਰਨ ਚਰਚਾ ਵਿਚ ਆਏ ਸਨ।
ਗੈਂਗਸਟਰ ਅੰਮ੍ਰਿਤ ਬੱਲ ਦੀ ਸਭ ਤੋਂ ਵਫ਼ਾਦਾਰ ਮਾਨੋ 'ਤੇ ਸ਼ਿਕੰਜ਼ਾ, ਭਾਰਤ ਆਉਣ 'ਤੇ ਮਾਨੋ ਕੋਲ ਰਹਿੰਦਾ ਸੀ ਬੱਲ
ਦਲਜੀਤ ਕੌਰ ਟਾਰਗੇਟ ਕਿਲਿੰਗ ਤੋਂ ਪਹਿਲਾਂ ਰੇਕੀ ਕਰਦੀ ਸੀ।
ਆਉ ਪੰਜਾਬ ਦੇ ਮੁੱਖ ਮੰਤਰੀਆਂ ਬਾਰੇ ਜਾਣੀਏ
ਰਾਸ਼ਟਰਪਤੀ ਰਾਜ 17 ਫ਼ਰਵਰੀ 1980 ਤੋਂ 6 ਜੂਨ 1980
ਮਾਪਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਜਲਧੰਰ ਤੋਂ ਭੱਜ ਕੇ ਲੁਧਿਆਣਾ ਪਹੁੰਚੀਆਂ ਦੋ ਭੈਣਾਂ
ਲੁਧਿਆਣਾ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਸਪਤਾਲ ਪਹੁੰਚ ਕੇ ਪੁੱਛਿਆ ਜ਼ਖ਼ਮੀਂ ਮਹਿਲਾ ਪੁਲਿਸ ਕਰਮਚਾਰੀ ਦਾ ਹਾਲਚਾਲ
ਨਗਰ ਕੌਂਸਲ ਦਫ਼ਤਰ ’ਚ ਨਗਰ ਕੌਂਸਲ ਪ੍ਰਧਾਨ ਦੇ ਸਮਰਥਕਾਂ ਵਲੋਂ ਉਸ ਨੂੰ ਥੱਪੜ ਮਾਰਿਆ ਗਿਆ ਸੀ...
ਪਾਕਿਸਤਾਨ 'ਚ ਫਿਰ ਹਿੰਦੂ ਲੜਕੀ ਅਗਵਾ: ਸਿੰਧ 'ਚ 14 ਸਾਲਾ ਨਾਬਾਲਿਗ ਨੂੰ ਕਬੂਲ ਕਰਵਾਇਆ ਇਸਲਾਮ, ਇਕ ਮਹੀਨੇ 'ਚ ਦੂਜਾ ਮਾਮਲਾ
ਗਰੀਬ ਪਰਿਵਾਰ ਇਸ ਤੋਂ ਦੁਖੀ ਹੈ ਅਤੇ ਪਾਕਿਸਤਾਨ ਵਿੱਚ ਇਨਸਾਫ ਲਈ ਧੱਕੇ ਖਾਣ ਲਈ ਮਜਬੂਰ ਹੈ...