ਖ਼ਬਰਾਂ
ਸਿਰਸਾ 'ਚ ਭਿਆਨਕ ਸੜਕ ਹਾਦਸਾ, ਮਹਿਲਾ ਡਾਕਟਰ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖ਼ਮੀ
ਹਾਦਸੇ ਵਿੱਚ ਕਾਰ ਦੇ ਉੱਡੇ ਪਰਖੱਚੇ
ਸੌਦਾ ਸਾਧ ਨੂੰ ਪੈਰੋਲ ਮਿਲਣ ’ਤੇ ਸਵਾਤੀ ਮਾਲੀਵਾਲ ਦਾ ਟਵੀਟ, ‘ਆਪਣੀਆਂ ਧੀਆਂ ਬਚਾਓ, ਬਲਾਤਕਾਰੀ ਆਜ਼ਾਦ ਘੁੰਮਣਗੇ’
ਸੋਸ਼ਲ ਮੀਡੀਆ 'ਤੇ ਲੋਕ ਹੁਣ ਇਸ ਪੈਰੋਲ 'ਤੇ ਸਵਾਲ ਉਠਾ ਰਹੇ ਹਨ ਕਿਉਂਕਿ ਪਿਛਲੇ ਸਾਲ 25 ਨਵੰਬਰ ਨੂੰ ਹੀ ਸੌਦਾ ਸਾਧ ਦੀ 40 ਦਿਨਾਂ ਦੀ ਪੈਰੋਲ ਖਤਮ ਹੋਈ ਸੀ।
ਜੰਮੂ ਕਸ਼ਮੀਰ ਦੇ ਨਰਵਾਲ ਜ਼ਿਲ੍ਹੇ ’ਚ ਦੋ ਬਲਾਸਟ, 6 ਲੋਕ ਜ਼ਖ਼ਮੀ
26 ਜਨਵਰੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਸੀ ਕਿ ਜੰਮੂ 'ਚ ਕਿਸੇ ਵੀ ਸਮੇਂ ਕੋਈ ਵੱਡੀ ਘਟਨਾ ਵਾਪਰ ਸਕਦੀ...
ਲਤੀਫਪੁਰਾ ਉਜਾੜੇ ਦੇ ਪੀੜਤਾਂ ਨੂੰ ਮਿਲੇਗਾ ‘ਵਿਸ਼ੇਸ਼ ਪੈਕੇਜ’! ਅਗਲੇ ਹਫ਼ਤੇ ਹੋ ਸਕਦਾ ਹੈ ਐਲਾਨ
ਪੈਕੇਜ ਵਿਚ ਇਕ ਇਕ ਫਲੈਟ ਅਤੇ ਦੋ-ਦੋ ਲੱਖ ਰੁਪਏ ਦੀ ਰਾਸ਼ੀ ਸ਼ਾਮਲ- ਸੂਤਰ
ਵ੍ਹਾਈਟ ਹਾਊਸ ਵਿਚ ਵਾਪਸੀ ਦੇ ਸੁਪਨੇ ਦੇਖ ਰਹੇ ਡੋਨਾਲਡ ਟਰੰਪ ਨੂੰ ਲੱਗਿਆ 10 ਲੱਖ ਡਾਲਰ ਦਾ ਜੁਰਮਾਨਾ
ਕੋਰਟ ਨੇ ਆਪਣੇ ਫੈਸਲੇ ਵਿਚ ਟਰੰਪ ਦੇ ਵਕੀਲ ਅਲੀਨਾ ਹੱਬਾ ’ਤੇ ਵੀ ਜੁਰਮਾਨਾ ਲਗਾਇਆ ਹੈ।
ਪੰਜਾਬ ਦੇ ਤਿੰਨ ਬੱਚਿਆਂ ਸਣੇ ਦੇਸ਼ ਦੇ 56 ਬੱਚਿਆਂ ਨੂੰ ਮਿਲਿਆ ਕੌਮੀ ਬਹਾਦਰੀ ਪੁਰਸਕਾਰ
ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਵੱਲੋਂ ਸਾਲ 2020 ਲਈ ਦੇਸ਼ ਭਰ ’ਚੋਂ 22, 2021 ਲਈ 16 ਤੇ 2022 ਲਈ 18 ਬੱਚਿਆਂ ਦਾ ਸਨਮਾਨ
ਟੈਕਸ ਚੋਰੀ ਖਿਲਾਫ਼ ਵਿੱਤ ਮੰਤਰੀ ਦਾ ਐਕਸ਼ਨ, ਬਿਨਾਂ ਬਿੱਲ ਤੋਂ ਫੜੇ 15-16 ਟਰੱਕ, ਲਗਾਇਆ ਜੁਰਮਾਨਾ
ਹਰਪਾਲ ਚੀਮਾ ਨੇ ਦੱਸਿਆ ਕਿ ਕੁੱਝ ਟਰੱਕ ਵਾਲਿਆਂ ਦੇ ਸਾਰੇ ਦਸਤਾਵੇਜ਼ ਪੂਰੇ ਸਨ ਤੇ ਉਹ ਹੁਕਮਾਂ ਦੀ ਪਾਲਣਾ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਬ੍ਰਾਂਡ ਜਾਂ ਉਤਪਾਦ ਦਾ ਗੁੰਮਰਾਹਕੁੰਨ ਪ੍ਰਚਾਰ ਪਵੇਗਾ ਮਹਿੰਗਾ, ਦਿਸ਼ਾ-ਨਿਰਦੇਸ਼ ਜਾਰੀ
ਪੈਸੇ ਲੈ ਕੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ
ਹਰਿਆਣਾ ਦੀ ਮਹਿਲਾ ਕੋਚ ਦਾ ਇਲਜ਼ਾਮ- ‘ਮੇਰੇ ਰੰਗੇ ਵਾਲ ਦੇਖ ਮਹਿਲਾ ਅਫ਼ਸਰ ਨੇ ਕਿਹਾ ਕਿ ਇਸ ਦਾ ਰੇਪ ਹੋਣਾ ਚਾਹੀਦਾ'
ਮਹਿਲਾ ਕੋਚ ਨੇ ਉਸ 'ਤੇ ਟਿੱਪਣੀ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਖਿਲਾਫ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਮਹਿੰਗੀ ਪਈ ਹੀਰੋਪੰਤੀ: ਕੱਟਿਆ ਗਿਆ 31 ਹਜ਼ਾਰ ਦਾ ਚਲਾਨ, ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ
ਵਿਅਕਤੀ ਨੇ 3 ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਪਹਿਲਾ ਨੋ ਐਂਟਰੀ ਵਹੀਕਲ, ਦੂਜਾ ਹੈਲਮੇਟ ਨਾ ਪਾਉਣਾ ਅਤੇ ਤੀਜਾ ਬੀਅਰ ਪੀਂਦੇ ਹੋਏ ਗੱਡੀ ਚਲਾਉਣਾ।