ਖ਼ਬਰਾਂ
ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਦੇ ਸਾਬਕਾ AIG ਰਛਪਾਲ ਸਿੰਘ ਨੂੰ ਕੀਤਾ ਗਿਆ ਗ੍ਰਿਫ਼ਤਾਰ
ਜਲੰਧਰ ਸਪੈਸ਼ਲ ਟਾਸਕ ਫੋਰਸ (STF) ਨੇ ਕੀਤੀ ਕਾਰਵਾਈ
‘ਰਾਜਾ ਵੜਿੰਗ ਦਾ ਅਫੀਮ-ਭੁੱਕੀ ਵਾਲਾ ਬਿਆਨ 'ਕਮਜ਼ੋਰ ਮਾਨਸਿਕਤਾ' ਦੀ ਨਿਸ਼ਾਨੀ': ਨੀਲ ਗਰਗ
'ਇੱਕ ਨਸ਼ੇ ਦਾ ਬਦਲ ਦੂਜਾ ਨਸ਼ਾ ਨਹੀਂ ਹੋ ਸਕਦਾ'
ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਬਾਰੇ ਸ਼ੰਕੇ ਦੂਰ ਕਰੇ ਚੋਣ ਕਮਿਸ਼ਨ - CM ਭਗਵੰਤ ਮਾਨ
ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਉਣ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ
ਕੁਰੂਕਸ਼ੇਤਰ 'ਚ ਸੀਆਈਏ-1 ਦਾ ਮੁਲਜ਼ਮ ਸੁਖਵਿੰਦਰ ਸੁੱਖੀ ਨਾਲ ਹੋਇਆ ਮੁਕਾਬਲਾ
ਜ਼ਬਰਦਸਤੀ, ਫਿਰੌਤੀ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਕੀਤਾ ਗਿਆ ਸੀ ਦਰਜ
ਸਾਬਕਾ MP ਕੇ.ਪੀ. ਦੇ ਪੁੱਤਰ ਨੂੰ ਟੱਕਰ ਮਾਰਨ ਵਾਲਾ ਗ੍ਰਿਫ਼ਤਾਰ
ਮੁਲਜ਼ਮ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਨੂੰ ਜਲੰਧਰ ਦੀ ਅਦਾਲਤ 'ਚ ਕੀਤਾ ਗਿਆ ਪੇਸ਼
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਸਬੰਧੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਤਿਆਰੀਆਂ ਦਾ ਜਾਇਜ਼ਾ
ਅਧਿਕਾਰੀਆਂ ਨੂੰ ਸਮੇਂ ਸਿਰ ਕਾਰਜ ਮੁਕੰਮਲ ਕਰਨ ਦੇ ਹੁਕਮ
ਪੰਜਾਬ 'ਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਦਾ ਅੰਕੜਾ ਕਰੇਗੀ ਪਾਰ: CM ਭਗਵੰਤ ਮਾਨ
ਕਿਹਾ, ਸੂਬਾ ਸਰਕਾਰ ਨੇ ਵੱਡੀ ਭਰਤੀ ਮੁਹਿੰਮ ਸ਼ੁਰੂ ਕੀਤੀ
ਤਰਨਤਾਰਨ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ ਰਿਕਾਰਡ ਕਮੀ- ਹਰਮੀਤ ਸਿੰਘ ਸੰਧੂ
‘2023-24 ਵਿੱਚ 2026 ਕੇਸ ਆਏ ਸਨ ਸਾਹਮਣੇ, ਜੋ 2024-25 ਵਿੱਚ ਘੱਟ ਕੇ 876 ਰਹਿ ਗਏ'
ਪੰਜਾਬ ਸਰਕਾਰ ਨੇ ਉਦਯੋਗ ਅਤੇ ਵਪਾਰ ਲਈ ਵੱਡੀ ਰਾਹਤ ਐਲਾਨੀ: ਸੰਜੀਵ ਅਰੋੜਾ
ਇਕੁਟੇਬਲ ਮੌਰਗੇਜ 'ਤੇ ਰਜਿਸਟ੍ਰੇਸ਼ਨ ਫੀਸ 1 ਲੱਖ ਰੁਪਏ ਤੋਂ ਘਟਾ ਕੇ 1,000 ਰੁਪਏ ਕੀਤੀ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ 241ਵੇਂ ਦਿਨ 10.6 ਕਿੱਲੋ ਹੈਰੋਇਨ ਸਮੇਤ 58 ਨਸ਼ਾ ਤਸਕਰ ਕਾਬੂ
ਪੰਜਾਬ ਪੁਲਿਸ ਨੇ 33 ਵਿਅਕਤੀਆਂ ਨੂੰ ਨਸ਼ਾ ਛੱਡਣ ਦਾ ਇਲਾਜ ਲੈਣ ਲਈ ਕੀਤਾ ਰਾਜ਼ੀ