ਖ਼ਬਰਾਂ
ਪਾਬੰਦੀ ਦੇ ਬਾਵਜੂਦ ਵਿਦਿਆਰਥੀਆਂ ਨੂੰ 5 ਬੀ.ਐਸ.ਸੀ. ਕੋਰਸਾਂ ਵਿੱਚ ਦਿੱਤਾ ਗਿਆ ਦਾਖਲਾ
ਪੀ.ਟੀ.ਯੂ. ਨੂੰ ਨੋਟਿਸ ਜਾਰੀ
ਸਬਸਿਡੀ ਬਚਾਉਣ ਲਈ ਡੀ.ਏ.ਪੀ. ਖਾਦ ਦੀ ਘਾਟ ਪੈਦਾ ਕਰ ਰਹੀਆਂ ਕੇਂਦਰ ਅਤੇ 'ਆਪ' ਸਰਕਾਰਾਂ: ਪਰਗਟ ਸਿੰਘ
‘ਕਿਸਾਨ ਅਤੇ ਖੇਤੀਬਾੜੀ ਨੂੰ ਪੈਦਾ ਹੋ ਰਿਹਾ ਖ਼ਤਰਾ'
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਰੂ ਜੀ ਦੇ ਸ਼ਸਤਰ ਪਟਨਾ ਪਹੁੰਚੇ
ਪਟਨਾ ਹਵਾਈ ਅੱਡਾ "ਬੋਲੇ ਸੋ ਨਿਹਾਲ" ਦੇ ਜੈਕਾਰਿਆਂ ਨਾਲ ਗੂੰਜ ਉਠਿਆ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੈਟਰਨਰੀ ਵਿਦਿਆਰਥੀ ਯੂਨੀਅਨ ਨੂੰ ਮੰਗਾਂ 'ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ
ਕਿਹਾ : ਜਾਇਜ਼ ਮੰਗਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਕੀਤਾ ਜਾਵੇਗਾ ਪੂਰਾ
ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼
ਗਿਰੋਹ ਦਾ ਇੱਕ ਮੈਂਬਰ ਫਿਰੋਜ਼ਪੁਰ ਤੋਂ 5 ਕਿੱਲੋ ਹੈਰੋਇਨ ਸਮੇਤ ਕਾਬੂ
ਆਬੂਧਾਬੀ 'ਚ ਭਾਰਤੀ ਨੌਜਵਾਨ ਦੀ 240 ਕਰੋੜ ਰੁਪਏ ਦੀ ਨਿਕਲੀ ਲਾਟਰੀ
ਮਾਂ ਦੇ ਜਨਮ ਦਿਨ ਵਾਲੇ ਨੰਬਰ ਨੇ ਚਮਕਾਈ 29 ਸਾਲ ਦੇ ਅਨਿਲ ਕੁਮਾਰ ਬੋਲੇ ਦੀ ਕਿਸਮਤ
ਮਹਾਂਗਠਜੋੜ ਨੇ ਆਪਣਾ ਮੈਨੀਫੈਸਟੋ ਕੀਤਾ ਜਾਰੀ
ਨਾਮ ਰੱਖਿਆ ਗਿਆ 'ਤੇਜਸਵੀ ਪ੍ਰਣ'
ਅੰਮ੍ਰਿਤਸਰ ਤੋਂ ਆਸਟਰੇਲੀਆ, ਨਿਉਜ਼ੀਲੈਂਡ ਸਣੇ ਦੱਖਣ-ਪੂਰਬੀ ਮੁਲਕਾਂ ਲਈ ਉਡਾਣਾਂ ਦੀ ਗਿਣਤੀ 'ਚ ਵਾਧਾ
ਪੰਜਾਬ ਦੇ ਹਵਾਈ ਸੰਪਰਕ ਨੂੰ ਮਿਲਿਆ ਹੁਲਾਰਾ, ਹਵਾਈ ਯਾਤਰਾ ਹੋਈ ਹੋਰ ਸੁਖਾਲੀ
ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਕਮਿਸ਼ਨ ਵੱਲੋਂ ਭੇਜਿਆ ਗਿਆ ਨੋਟਿਸ
ਬਿਹਾਰ ਤੇ ਬੰਗਾਲ ਦੀ ਵੋਟਰ ਸੂਚੀ ਦਰਜ ਹੈ ਨਾਂ, ਤਿੰਨ ਦਿਨਾਂ ਅੰਦਰ ਮੰਗਿਆ ਜਵਾਬ
ਮੌਤ ਤੋਂ 12 ਦਿਨ ਬਾਅਦ SIT ਨੇ ਅਕੀਲ ਅਖਤਰ ਦਾ ਫੋਨ ਅਤੇ ਲੈਪਟਾਪ ਕੀਤਾ ਬਰਾਮਦ
ਫੋਰੈਂਸਿਕ ਜਾਂਚ ਮਗਰੋਂ ਸਾਹਮਣੇ ਆਉਣਗੇ ਤੱਥ, CCTV ਫੁਟੇਜ ਦੀ ਜਾਂਚ ਵੀ ਜਾਰੀ