ਖ਼ਬਰਾਂ
U-19 England tour : ਆਯੂਸ਼ ਮਹਾਤਰੇ, ਵੈਭਵ ਸੂਰਿਆਵੰਸ਼ੀ ਦੀ ਭਾਰਤੀ U-19 ਇੰਗਲੈਂਡ ਦੌਰੇ ਲਈ ਚੋਣ
U-19 England tour : ਮਹਾਤਰੇ ਕਰਨਗੇ ਟੀਮ ਦੀ ਅਗਵਾਈ
Punjab News: ਫ਼ਿਰੋਜ਼ਪੁਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼
12.07 ਕਿਲੋਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਕੀਤੀ ਬਰਾਮਦ
Uttarakhand News: ਭ੍ਰਿਸ਼ਟਾਚਾਰ 'ਤੇ CM ਧਾਮੀ ਦੀ ਵੱਡੀ ਕਾਰਵਾਈ, ਅਧਿਕਾਰੀਆਂ ਤੋਂ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਮੰਗੀ ਰਿਪੋਰਟ
Uttarakhand News: ਧਰਮ ਪਰਿਵਰਤਨ ਨਾਲ ਸਬੰਧਤ ਮਾਮਲਿਆਂ ਵਿੱਚ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਵੀ ਮੰਗੀ ਜਾਣਕਾਰੀ
Punjab News : ਲੈਂਡ ਪੂਲਿੰਗ ਸਕੀਮ ਬਾਰੇ ਬੋਲੇ ਕੈਬਨਿਟ ਮੰਤਰੀ ਹਰਪਾਲ ਚੀਮਾ,ਕਿਹਾ -ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਈ ਜਾਵੇਗੀ ਜ਼ਮੀਨ
Punjab News : ਵਿਰੋਧੀ ਪਾਰਟੀਆਂ ਇਸ ਸਕੀਮ ਲਗਾਤਾਰ ਝੂਠਾ ਪ੍ਰਚਾਰ ਕਰ ਰਹੀਆਂ ਹਨ ਵਿਰੋਧੀ ਪਾਰਟੀਆਂ ਨੂੰ ਭੂ-ਮਾਫੀਆ ਦੀ ਚਿੰਤਾ ਹੈ
PM Narendra Modi: ਦੁਨੀਆਂ ਅਤੇ ਦੇਸ਼ ਦੇ ਦੁਸ਼ਮਣਾਂ ਨੇ ਵੀ ਦੇਖਿਆ ਹੈ ਕਿ ਜਦੋਂ ਸਿੰਦੂਰ ਬਾਰੂਦ ਬਣ ਜਾਂਦਾ ਹੈ ਤਾਂ ਕੀ ਹੁੰਦਾ ਹੈ: PM ਮੋਦੀ
ਮੋਦੀ ਨੇ ਕਿਹਾ ਕਿ ਪਾਕਿਸਤਾਨ ਕਦੇ ਵੀ ਭਾਰਤ ਵਿਰੁੱਧ ਸਿੱਧੀ ਜੰਗ ਨਹੀਂ ਜਿੱਤ ਸਕਦਾ
Amritsar News : ਜੰਡਿਆਲਾ ਗੁਰੂ ’ਚ 2 ਨਸ਼ਾ ਤਸਕਰਾਂ ਦੇ ਘਰਾਂ ’ਤੇ ਚੱਲਿਆ ਪੀਲਾ ਪੰਜਾ
Amritsar News : ਪੰਚਾਇਤੀ ਜ਼ਮੀਨ ’ਤੇ ਵੀ ਕੀਤਾ ਹੋਇਆ ਸੀ ਨਾਜਾਇਜ਼ ਕਬਜਾ
India-Pak tension: ਗੋਲੀਬਾਰੀ ਰੋਕਣ ਲਈ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਸੀ ਸਿੱਧੀ ਗੱਲਬਾਤ : ਜੈਸ਼ੰਕਰ
India-Pak tension: ਗੋਲੀਬਾਰੀ ਰੋਕਣ ਲਈ ਅਮਰੀਕਾ ਦੀ ਵਿਚੋਲਗੀ ਨੂੰ ਸਿਰੇ ਤੋਂ ਨਕਾਰਿਆ
Chandigarh Summer Vacation 2025: ਚੰਡੀਗੜ੍ਹ ਵਿਚ ਬੱਚਿਆਂ ਨੂੰ ਲੱਗੀਆਂ ਮੌਜਾਂ, ਕੱਲ੍ਹ ਤੋਂ ਸਰਕਾਰੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ
Chandigarh Summer Vacation 2025: ਸ਼ਹਿਰ ਵਿਚ ਪੈ ਰਹੀ ਭਿਆਨਕ ਗਰਮੀ ਦੇ ਮੱਦੇਨਜ਼ਰ ਲਿਆ ਫ਼ੈਸਲਾ
Amritsar News : ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਕੀਤਾ ਖ਼ਾਰਜ
Amritsar News : ਹੁਕਮਨਾਮੇ ਨੂੰ ਪੂਰੀ ਤਰ੍ਹਾਂ ਸਿੱਖੀ ਅਤੇ ਸਿੱਖੀ ਸਿਧਾਂਤਾਂ ਦੇ ਉਲਟ ਐਲਾਨਿਆ
Punjab Haryana High Court News: ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕੋਰਟ ਕਰਵਾਈ ਖ਼ਾਲੀ
ਅਦਾਲਤ ਦੀ ਕਾਰਵਾਈ ਵੀ ਵਿਚਾਲੇ ਰੋਕੀ