ਖ਼ਬਰਾਂ
Chandigarh News: ਹਰਿਆਣਵੀ ਗਾਇਕ ਦੇ PU ਸ਼ੋਅ 'ਚ ਵਿਦਿਆਰਥੀ ਦਾ ਕਤਲ
ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਮ੍ਰਿਤਕ ਆਦਿਤਿਆ ਠਾਕੁਰ
Jalandhar News : ਸਾਊਦੀ ਅਰਬ ’ਚ ਫ਼ਸੇ ਨਰੇਸ਼ ਕੁਮਾਰ ਦੀ MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਘਰ ਵਾਪਸੀ
Jalandhar News : ਕਰੀਬ ਇੱਕ ਸਾਲ ਥਾਣਿਆ ਤੇ ਜੇਲਾਂ ’ਚ ਝੱਲਿਆ ਤਸ਼ੱਦਦ, ਨਰੇਸ਼ ਕੁਮਾਰ ’ਤੇ ਕਰਵਾਇਆ ਸੀ ਚੋਰੀ ਦਾ ਝੂਠਾ ਮਾਮਲਾ ਦਰਜ
Maniac Song Ghoda Controversy : Maniac Song 'ਚ ਘੋੜੇ ਦੀ ਵਰਤੋਂ ਕਰਨ ’ਤੇ ਹਨੀ ਸਿੰਘ ਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਨੂੰ ਨੋਟਿਸ ਜਾਰੀ
Maniac Song Ghoda Controversy : NOC ਸਰਟੀਫਿਕੇਟ ਲਏ ਬਗੈਰ ਘੋੜੇ ਦੀ ਵਰਤੋਂ ਕੀਤੀ, ਐਨੀਮਲ ਬੋਰਡ ਆਫ਼ ਇੰਡੀਆ ਨੇ ਜਾਰੀ ਕੀਤਾ ਨੋਟਿਸ
Amritsar News: ਸੁਪਰੀਮ ਕੋਰਟ ਦੇ ਜੱਜ ਜਸਟਿਸ ਸਾਹੀ ਅਤੇ ਜਸਟਿਸ ਦਯਾ ਚੌਧਰੀ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਉਨ੍ਹਾਂ ਕਿਹਾ ਕਿ ਇਥੋਂ ਦਾ ਅਧਿਆਤਮਕ ਮਾਹੌਲ, ਵਿਵਹਾਰ, ਸਾਫ਼ ਸਫ਼ਾਈ, ਅਨੁਸ਼ਾਸਨ ਅਤੇ ਹੋਰ ਪ੍ਰਬੰਧ ਬਹੁਤ ਵਧੀਆ ਹਨ
Amritsar Bulldozer News: ਯੁੱਧ ਨਸ਼ਿਆਂ ਵਿਰੁਧ ਤਹਿਤ ਕਾਰਵਾਈ ਜਾਰੀ, ਅੰਮ੍ਰਿਤਸਰ ਵਿਚ ਇਕ ਹੋਰ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
Amritsar Bulldozer News: ਮੁਲਜ਼ਮ 'ਤੇ 7 ਮਾਮਲੇ ਹਨ ਦਰਜ
Encounter in Kathua : ਕਠੂਆ ਵਿਚ ਮੁਕਾਬਲਾ: 2 ਅਤਿਵਾਦੀ ਢੇਰ, 4 ਜਵਾਨ ਸ਼ਹੀਦ
Encounter in Kathua : ਜੈਸ਼ ਦੇ ਸੰਗਠਨ ਪੀਪਲਜ਼ ਐਂਟੀ ਫਾਸ਼ੀਵਾਦੀ ਫ਼ਰੰਟ ਨੇ ਲਈ ਜ਼ਿੰਮੇਵਾਰੀ, ਤਲਾਸ਼ੀ ਮੁਹਿੰਮ ਜਾਰੀ
Amritsar News : ਵਿਸਾਖੀ ਮੌਕੇ ਪਾਕਿ ਜਾਣ ਵਾਲੀ ਸੰਗਤ ਨੂੰ ਯਾਤਰਾ ਖ਼ਰਚ ਲਈ ਡਾਲਰ ਲਿਆਉਣ ਦੀ ਹਦਾਇਤ
Amritsar News : ਪ੍ਰਤੀ ਯਾਤਰੂ ਤੋਂ ਬੱਸ ਸਫ਼ਰ ਦੇ ਵਸੂਲੇ ਜਾਣਗੇ 60 U.S. ਡਾਲਰ (17,200 ਰੁਪਏ)
Chandigarh News: ਪੰਜਾਬ ਯੂਨੀਵਰਸਿਟੀ ਨੂੰ ਮਿਲੀ 10.5 ਕਰੋੜ ਰੁਪਏ ਦੀ ਰੂਸਾ ਗਰਾਂਟ
ਉਪ ਕੁਲਪਤੀ ਵੱਲੋਂ ਚਾਂਸਲਰ, UGC ਅਤੇ UT ਪ੍ਰਸ਼ਾਸਨ ਦਾ ਧਨਵਾਦ
Earthquake Myanmar News : ਦੱਖਣੀ ਪੂਰਬੀ ਏਸ਼ੀਆ 'ਚ ਆਏ ਭੂਚਾਲ ਨੇ ਮਚਾਈ ਤਬਾਹੀ, ਦੇਰ ਰਾਤ ਮੁੜ 4.2 ਤੀਬਰਤਾ ਦਾ ਆਇਆ ਭੂਚਾਲ
Earthquake Myanmar News : ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ, 2300 ਤੋਂ ਵੱਧ ਲੋਕ ਜ਼ਖ਼ਮੀ
Uttar Pradesh News: ਹਵਾਈ ਸੈਨਾ ਦੇ ਸਿਵਲ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ
ਗੋਲੀ ਉਨ੍ਹਾਂ ਦੀ ਛਾਤੀ ਵਿੱਚ ਲੱਗੀ ਅਤੇ ਉਨ੍ਹਾਂ ਨੂੰ ਫ਼ੌਜ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ