ਖ਼ਬਰਾਂ
Punjab government: ਪੰਜਾਬ ਸਰਕਾਰ ਵਲੋਂ ਸਬ ਡਿਵੀਜ਼ਨ ਕਪੂਰਥਲਾ 'ਚ 23 ਮਈ ਨੂੰ ਛੁੱਟੀ ਦਾ ਐਲਾਨ
ਸਰਕਾਰੀ ਸੰਸਥਾਵਾਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਕੀਤੀ
Punjab News : ‘ਯੁੱਧ ਨਸ਼ਿਆਂ ਵਿਰੁਧ’ ਦਾ 81ਵਾਂ ਦਿਨ: 150 ਨਸ਼ਾ ਤਸਕਰ 7.2 ਕਿਲੋਗ੍ਰਾਮ ਹੈਰੋਇਨ, 2.41 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ
Punjab News : ‘ਨਸ਼ਾ ਛੁਡਾਓ’ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 90 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਲਈ ਪ੍ਰੇਰਿਆ
Delhi News : ਤਿੰਨ ਦਹਾਕਿਆਂ ’ਚ ਪਹਿਲੀ ਵਾਰ ਛੱਤੀਸਗੜ੍ਹ ‘ਚ ਸੁਰੱਖਿਆ ਬਲਾਂ ਵੱਲੋਂ 27 ਨਕਸਲੀਆਂ ਨੂੰ ਮਾਰਿਆ ਗਿਆ : ਗ੍ਰਹਿ ਮੰਤਰੀ ਅਮਿਤ ਸ਼ਾਹ
Delhi News : ਜਿਨ੍ਹਾਂ ’ਚ ਇੱਕ ਨਕਸਲੀ ਵੀ ਸ਼ਾਮਲ ਸੀ ਜਿਸਦੇ ਸਿਰ 'ਤੇ 1 ਕਰੋੜ ਰੁਪਏ ਦਾ ਇਨਾਮ ਸੀ
Agra News : ਆਪਰੇਸ਼ਨ ਸੰਧੂਰ ਨੂੰ ਸ਼ਰਧਾਂਜਲੀ: ਆਗਰਾ ਦੇ ਮੁਸਲਿਮ ਕਾਰੀਗਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੱਥਰ ਦੀ ਤਸਵੀਰ ਬਣਾਈ
Agra News : ਫੌਜੀ ਕਾਰਵਾਈ ਦੇ ਸਨਮਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੱਥਰ ਦੀ ਪੱਚੀਕਾਰੀ ਕੀਤੀ ਹੈ
Chandigarh News : ਜਗਦੀਸ਼ ਭੋਲਾ ਨੂੰ ਤਿੰਨੇ ਮਾਮਲਿਆਂ ’ਚ ਮਿਲੀ ਜ਼ਮਾਨਤ, ਸਜ਼ਾ ਮੁਅੱਤਲ
Chandigarh News : 10 ਸਾਲ ਬਾਅਦ ਆਵੇਗਾ ਜੇਲ ਤੋਂ ਬਾਹਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫ਼ੈਸਲਾ, ਜਗਦੀਸ਼ ਭੋਲਾ ਦੀ ਸਜ਼ਾ ਕੀਤੀ ਮੁਅੱਤਲ
Jagjit Singh Dallewal: ਪਹਿਲਾਂ ਇਹ ਹੀ ਲੋਕ ਡੱਲੇਵਾਲ ਬਾਪੂ ਕਹਿੰਦੇ ਸਨ ਤੇ ਹੁਣ ਮੈਂ ਤਾਨਾਸ਼ਾਹ ਹੋ ਗਿਆ: ਜਗਜੀਤ ਸਿੰਘ ਡੱਲੇਵਾਲ
ਫੰਡਾਂ 'ਚ ਹੇਰਫੇਰ ਦੇ ਗੁਰਿੰਦਰ ਸਿੰਘ ਭੰਗੂ ਨੇ ਲਗਾਏ ਸਨ ਇਲਜ਼ਾਮ
Nangal News : ਬੀ.ਬੀ.ਐਮ.ਬੀ. ਕੇਂਦਰ ਦੀ ਕਠਪੁਤਲੀ ਬਣੀ: ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਸਾਜ਼ਿਸ਼ ਨਾਕਾਮ- ਸੀ.ਐਮ. ਮਾਨ ਦਾ ਤਿੱਖਾ ਹਮਲਾ
Nangal News : ਪੰਜਾਬ ਦੇ 60 ਫ਼ੀਸਦੀ ਖੇਤਾਂ ਦੀ ਸਿੰਜਾਈ ਨਹਿਰਾਂ ਰਾਹੀਂ ਹੋ ਰਹੀ ਹੈ, ਕੋਈ ‘ਵਾਧੂ ਪਾਣੀ’ ਨਹੀਂ ਬਚਿਆ: ਸੀ.ਐਮ. ਭਗਵੰਤ ਮਾਨ
Bangalore News :ਰੇਲਵੇ ਪੁਲ ਨੇੜੇ ਸੂਟਕੇਸ ਵਿੱਚੋਂ ਮਿਲੀ ਨਾਬਾਲਗ ਲੜਕੀ ਦੀ ਲਾਸ਼, ਜਾਂਚ ਜਾਰੀ
ਸੂਟਕੇਸ ਨੂੰ ਅਨੇਕਲ ਤਾਲੁਕ ਵਿੱਚ ਹੋਸੂਰ ਮੇਨ ਰੋਡ ਦੇ ਨੇੜੇ ਛੱਡ ਦਿੱਤਾ ਗਿਆ ਸੀ।
Punjab Weather News : ਪੰਜਾਬ 'ਚ ਆ ਗਿਆ ਤੂਫ਼ਾਨ ! ਮੁਹਾਲੀ ’ਚ ਤੇਜ਼ ਹਨ੍ਹੇਰੀ ਨਾਲ ਉੱਡ ਰਹੀ ਧੂੜ,ਅਸਮਾਨ 'ਚ ਛਾਏ ਕਾਲੇ ਬੱਦਲ, ਦੇਖੋ ਤਸਵੀਰਾਂ
Punjab Weather News : ਮੋਹਾਲੀ, ਚੰਡੀਗੜ੍ਹ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ
Nagal News : ਮੈਗਾ ਰੋਜਗਾਰ ਮੇਲੇ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਦਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ- ਹਰਜੋਤ ਬੈਂਸ
Nagal News : ਆਈਟੀਆਈ ਨੰਗਲ ਵਿਚ ਰੋਜਗਾਰ ਮੇਲੇ ਮੌਕੇ 1006 ਵਿਦਿਆਰਥੀਆਂ ਦੀ ਹੋਈ ਰਜਿਸਟ੍ਰੇਸ਼ਨ, 491 ਵਿਦਿਆਰਥੀਆਂ ਨੂੰ ਵੱਖ ਵੱਖ ਕੰਪਨੀਆਂ ਵਿਚ ਮਿਲੇ ਆਫਰ ਲੈਂਟਰ