ਖ਼ਬਰਾਂ
Pathankot 'ਚ Land Dispute ਕਾਰਨ ਹੋਇਆ ਤਕਰਾਰ, ਚਚੇਰੇ ਭਰਾ ਦੀ ਹੱਤਿਆ
ਭਰਾ ਤੇ ਦੋ ਦੋਸਤ ਜ਼ਖ਼ਮੀ, ਦੂਸਰੀ ਧਿਰ ਦੇ ਤਾਏ ਦੇ ਤਿੰਨ ਲੜਕੇ ਫ਼ਰਾਰ
Panipat ਦੇ ਸਾਬਕਾ MLA Chhoker ਨੂੰ Surrender ਕਰਨ ਦੇ ਨਿਰਦੇਸ਼
ਸੁਪਰੀਮ ਕੋਰਟ ਨੇ ਵਕੀਲ ਨੂੰ ਗੁੰਮਰਾਹ ਕਰਨ ਦੀ ਲਗਾਈ ਫਟਕਾਰ
Road Accident In Bihar: ਪਟਨਾ ਵਿੱਚ ਕਾਰ ਨਹਿਰ ਵਿੱਚ ਡਿੱਗਣ ਕਾਰਨ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਦੋ ਜ਼ਖਮੀ
ਉਨ੍ਹਾਂ ਕਿਹਾ ਕਿ ਦੋ ਹੋਰ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ
Fatehgarh Sahib ਦੇ ਪਿੰਡ ਨੇ ਪ੍ਰਵਾਸੀਆਂ ਵਿਰੁਧ ਪਾਇਆ ਮਤਾ
ਬਿਨਾਂ ਪਛਾਣ ਵਾਲੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ
Jammu Kashmir Accident News: ਰਾਮਬਨ ਵਿੱਚ SUV ਦੇ ਖੱਡ ਵਿੱਚ ਡਿੱਗਣ ਨਾਲ 5 ਲੋਕਾਂ ਦੀ ਮੌਤ, ਇੱਕ ਜ਼ਖ਼ਮੀ
ਸੜਕ ਤੋਂ ਫਿਸਲ ਕੇ 600 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਕਾਰ
Sidhu Moosewala Murder Case 'ਚ ਹਥਿਆਰ ਸਪਲਾਈ ਕਰਨ ਵਾਲਾ Ansari ਹੋਇਆ ਲਾਪਤਾ
Sidhu Moosewala Murder Case : ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ ਜਮਾਨਤ, 18 ਜੁਲਾਈ ਨੂੰ ਵਾਪਸ ਜਾਣਾ ਸੀ ਜੇਲ
Ludhiana Fire News: ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ ਫਟਿਆ ਸਿਲੰਡਰ, ਬੁਰੀ ਤਰ੍ਹਾਂ ਝੁਲਸਿਆ ਜੋੜਾ
Ludhiana Fire News: ਖਾਣਾ ਪਕਾਉਂਦੇ ਸਮੇਂ ਵਾਪਰਿਆ ਹਾਦਸਾ, ਔਰਤ ਨੂੰ ਪੀਜੀਆਈ ਕੀਤਾ ਰੈਫ਼ਰ
Gurdaspur News: ਭ੍ਰਿਸ਼ਟਾਚਾਰ ਮਾਮਲੇ ਵਿੱਚ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਗ੍ਰਿਫ਼ਤਾਰ
ਸਾਂਝ ਕੇਂਦਰਾਂ ਦੇ ਕਰਮਚਾਰੀਆਂ ਵੱਲੋਂ ਇੰਦਰਬੀਰ ਕੌਰ 'ਤੇ ਉਨ੍ਹਾਂ ਤੋਂ ਪੈਸੇ ਲੈਣ ਦੇ ਆਰੋਪ ਲਗਾਏ ਗਏ ਸਨ
Haryana Weather Update News : ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਚੇਤਾਵਨੀ, 15 ਜੁਲਾਈ ਤੱਕ ਮੌਸਮ ਰਹੇਗਾ ਖ਼ਰਾਬ
Haryana Weather Update News: ਹੁਣ ਤੱਕ, ਸੂਬੇ ਵਿਚ ਔਸਤਨ 148.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ
Zirakpur News: ਢਕੌਲੀ 'ਚ ਸੁਨਿਆਰੇ ਦੀ ਦੁਕਾਨ 'ਚੋਂ ਕਰੋੜਾਂ ਰੁਪਏ ਦੀ ਲੁੱਟ
2 ਕਿਲੋ ਸੋਨਾ ਤੇ 20 ਕਿਲੋ ਚਾਂਦੀ ਦੇ ਗਹਿਣੇ ਲੈ ਕੇ ਲੁਟੇਰੇ ਹੋਏ ਫ਼ਰਾਰ