ਖ਼ਬਰਾਂ
Supreme Court: ਜੱਜ ਦੇ ਘਰ ਤੋਂ ਨਕਦੀ ਵਸੂਲੀ ਦੇ ਮਾਮਲੇ ਵਿੱਚ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
14 ਮਾਰਚ ਨੂੰ ਰਾਤ 11:35 ਵਜੇ ਦੇ ਕਰੀਬ ਜਸਟਿਸ ਵਰਮਾ ਦੇ ਘਰ ਅੱਗ ਲੱਗਣ ਤੋਂ ਬਾਅਦ ਸੜੀ ਹੋਈ ਨਕਦੀ ਬਰਾਮਦ ਕੀਤੀ ਗਈ ਸੀ।
Teachers protest in Amritsar: ਅੰਮ੍ਰਿਤਸਰ ’ਚ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹੇ ਅਧਿਆਪਕ
Teachers protest in Amritsar: ਬੇਰੁਜ਼ਗਾਰ ਸਰੀਰਕ ਸਿਖਿਆ ਅਧਿਆਪਕ ਯੂਨੀਅਨ ਨੇ ਸਰਕਾਰ ਵਿਰੁਧ ਕੀਤਾ ਪ੍ਰਦਰਸ਼ਨ
Punjab Budget : ਖੇਤੀਬਾੜੀ ਅਤੇ ਸਬੰਧਤ ਖੇਤਰਾਂ ਲਈ 14,524 ਕਰੋੜ ਰੁਪਏ ਦੇ ਬਜਟ ਦਾ ਐਲਾਨ
ਪਿਛਲੇ ਸਾਲ ਨਾਲੋਂ 5% ਵੱਧ
Rahul Gandhi: ਮੈਂ ਕੁਝ ਨਹੀਂ ਕੀਤਾ, ਸਦਨ ਨੂੰ ਗੈਰ-ਲੋਕਤੰਤਰੀ ਢੰਗ ਨਾਲ ਚਲਾਇਆ ਜਾ ਰਿਹਾ ਹੈ: ਰਾਹੁਲ
ਉਨ੍ਹਾਂ ਦੋਸ਼ ਲਾਇਆ ਕਿ ਸਦਨ ਨੂੰ ਗੈਰ-ਲੋਕਤੰਤਰੀ ਢੰਗ ਨਾਲ ਚਲਾਇਆ ਜਾ ਰਿਹਾ ਹੈ।
Mohali News : ਮੋਹਾਲੀ ਪੁਲਿਸ ਨੇ ਜ਼ੀਰਕਪੁਰ ’ਚ ਹੋਏ ਲਵਿਸ਼ ਗਰੋਵਰ ਐਨਕਾਊਂਟਰ ਤੋਂ ਬਾਅਦ ਮਿਲੀ ਵੱਡੀ ਸਫ਼ਲਤਾ
Mohali News : ਦੋਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਕੋਰਟ ’ਚ ਕੀਤਾ ਪੇਸ਼
Punjab Budget: ਪੰਜਾਬ ਦੇ ਬਜਟ ’ਚ ਲੁਧਿਆਣਾ ਲਈ 10 ਕਰੋੜ ਰੁਪਏ ਦਾ ਐਲਾਨ
Punjab Budget: ਖੋਜ, ਵਿਕਾਸ ਕੇਂਦਰ, ਆਟੋ ਪਾਰਟਸ ਤੇ ਹੈਂਡ ਟੂਲਜ਼ ਟੈਕਨਾਲੋਜੀ ਸੰਸਥਾ ਨੂੰ ਕੀਤ ਜਾਵੇਗਾ ਅਪਗ੍ਰੇਡ
ਆਤਮਨਿਰਭਰ ਭਾਰਤ : ਹੁਣ ਰੂਸੀ ਫ਼ੌਜ ਵੀ ਪਾ ਰਹੀ ‘ਮੇਡ ਇਨ ਬਿਹਾਰ’ ਦੇ ਬੂਟ
Self-reliant India: 65 ਪ੍ਰਤੀਸ਼ਤ ਰੱਖਿਆ ਉਪਕਰਣ ਦੇਸ਼ ’ਚ ਹੀ ਬਣ ਰਹੇ : ਸਰਕਾਰ
Punjab Budget News 2025-26 : ਪੰਜਾਬ ਬਜਟ ਦੌਰਾਨ ਮੋਹਾਲੀ ਵਾਸੀਆਂ ਲਈ ਹੋਇਆ ਵੱਡਾ ਐਲਾਨ
ਸ਼ਹਿਰਾਂ 'ਚ ਵਿਸ਼ਵ ਪਧਰੀ ਸੜਕਾਂ ਬਣਾਉਣ ਦਾ ਲਿਆ ਇਤਿਹਾਸਕ ਫ਼ੈਸਲਾ
ਬਜਟ ਸਾਲ 2025-26 : ਪੰਜਾਬ ਦੇ ਹਰ ਇਕ ਵਿਅਕਤੀ ਨੂੰ ਮਿਲੇਗਾ 10 ਲੱਖ ਰੁਪਏ ਦਾ ਮੁਫ਼ਤ ਇਲਾਜ
ਪੰਜਾਬ ਦੇ ਹਰ ਪਰਿਵਾਰ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਾਂਗੇ : ਹਰਪਾਲ ਚੀਮਾ
US News : ਟਰੰਪ ਨੇ ਵੋਟਿੰਗ ਨਿਯਮ ਬਦਲੇ, ਹੁਣ ਨਾਗਰਿਕਤਾ ਦਾ ਸਬੂਤ ਜ਼ਰੂਰੀ, ਪਾਸਪੋਰਟ ਦਿਖਾਉਣਾ ਪਵੇਗਾ
US News : ਕਿਹਾ- ਭਾਰਤ ’ਚ ਬਾਇਓਮੈਟ੍ਰਿਕ ਦੀ ਵਰਤੋਂ ਹੋ ਰਹੀ ਹੈ, ਅਸੀਂ ਪੁਰਾਣੇ ਤਰੀਕੇ 'ਤੇ ਅੜੇ ਹੋਏ ਹਾਂ