ਖ਼ਬਰਾਂ
Punjab Budget: ਪੰਜਾਬ ਦੇ ਬਜਟ ’ਚ ਲੁਧਿਆਣਾ ਲਈ 10 ਕਰੋੜ ਰੁਪਏ ਦਾ ਐਲਾਨ
Punjab Budget: ਖੋਜ, ਵਿਕਾਸ ਕੇਂਦਰ, ਆਟੋ ਪਾਰਟਸ ਤੇ ਹੈਂਡ ਟੂਲਜ਼ ਟੈਕਨਾਲੋਜੀ ਸੰਸਥਾ ਨੂੰ ਕੀਤ ਜਾਵੇਗਾ ਅਪਗ੍ਰੇਡ
ਆਤਮਨਿਰਭਰ ਭਾਰਤ : ਹੁਣ ਰੂਸੀ ਫ਼ੌਜ ਵੀ ਪਾ ਰਹੀ ‘ਮੇਡ ਇਨ ਬਿਹਾਰ’ ਦੇ ਬੂਟ
Self-reliant India: 65 ਪ੍ਰਤੀਸ਼ਤ ਰੱਖਿਆ ਉਪਕਰਣ ਦੇਸ਼ ’ਚ ਹੀ ਬਣ ਰਹੇ : ਸਰਕਾਰ
Punjab Budget News 2025-26 : ਪੰਜਾਬ ਬਜਟ ਦੌਰਾਨ ਮੋਹਾਲੀ ਵਾਸੀਆਂ ਲਈ ਹੋਇਆ ਵੱਡਾ ਐਲਾਨ
ਸ਼ਹਿਰਾਂ 'ਚ ਵਿਸ਼ਵ ਪਧਰੀ ਸੜਕਾਂ ਬਣਾਉਣ ਦਾ ਲਿਆ ਇਤਿਹਾਸਕ ਫ਼ੈਸਲਾ
ਬਜਟ ਸਾਲ 2025-26 : ਪੰਜਾਬ ਦੇ ਹਰ ਇਕ ਵਿਅਕਤੀ ਨੂੰ ਮਿਲੇਗਾ 10 ਲੱਖ ਰੁਪਏ ਦਾ ਮੁਫ਼ਤ ਇਲਾਜ
ਪੰਜਾਬ ਦੇ ਹਰ ਪਰਿਵਾਰ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਾਂਗੇ : ਹਰਪਾਲ ਚੀਮਾ
US News : ਟਰੰਪ ਨੇ ਵੋਟਿੰਗ ਨਿਯਮ ਬਦਲੇ, ਹੁਣ ਨਾਗਰਿਕਤਾ ਦਾ ਸਬੂਤ ਜ਼ਰੂਰੀ, ਪਾਸਪੋਰਟ ਦਿਖਾਉਣਾ ਪਵੇਗਾ
US News : ਕਿਹਾ- ਭਾਰਤ ’ਚ ਬਾਇਓਮੈਟ੍ਰਿਕ ਦੀ ਵਰਤੋਂ ਹੋ ਰਹੀ ਹੈ, ਅਸੀਂ ਪੁਰਾਣੇ ਤਰੀਕੇ 'ਤੇ ਅੜੇ ਹੋਏ ਹਾਂ
NIH News : ਭਾਰਤੀ ਮੂਲ ਦੇ ਜੈ ਭੱਟਾਚਾਰੀਆ NIH ਦੇ ਬਣੇ ਡਾਇਰੈਕਟਰ
NIH News : ਸੈਨੇਟ ਨੇ ਨਿਯੁਕਤੀ ਨੂੰ ਦਿਤੀ ਮਨਜ਼ੂਰੀ
ਖੇਤੀ ਖ਼ੇਤਰ ’ਚ ਦਿਤੀ ਜਾਵੇਗੀ ਬਿਜਲੀ ਸਬਸਿਡੀ : ਹਰਪਾਲ ਚੀਮਾ
ਕਿਹਾ, ਬਿਜਲੀ ਸਬਸਿਡੀ ਲਈ ਰੱਖੇ 9,992 ਕਰੋੜ ਰੁਪਏ
Punjab Budget News 2025-26 : ਬਜਟ ਵਿਚ ਉਦਯੋਗਾਂ ਲਈ ਰੱਖੇ ਗਏ 3426 ਕਰੋੜ ਰੁਪਏ : ਵਿੱਤ ਮੰਤਰੀ
Punjab Budget News 2025-26 : ਕਿਹਾ, ਉਦਯੋਗਾਂ ਨੂੰ 250 ਕਰੋੜ ਦੇ ਪ੍ਰੋਤਸਾਹਨ ਦੇ ਰੂਪ ਵਿਚ ਦਿਤੀ ਵਿੱਤੀ ਸਹਾਇਤਾ
4th Budget of AAP government: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ‘ਆਪ’ ਸਰਕਾਰ ਦਾ ਚੌਥਾ ਬਜਟ ਕੀਤਾ ਪੇਸ਼
4th Budget of AAP government: ਕਿਹਾ, ‘ਬਦਲਦੇ ਪਿੰਡ’ ‘ਬਦਲਦਾ ਪੰਜਾਬ’ ਕਰਾਂਗੇ ਲਾਗੂ
ਸਿੱਖਿਆ ਦੇ ਬਜਟ ’ਚ 12 ਫ਼ੀ ਸਦੀ ਕੀਤਾ ਵਾਧਾ : ਵਿੱਤ ਮੰਤਰੀ
ਕਿਹਾ, ਸਿੱਖਿਆ ਲਈ 17975 ਕਰੋੜ ਰੁਪਏ ਦਾ ਬਜਟ ਰੱਖਿਆ