ਖ਼ਬਰਾਂ
Abohar News: ਅਬੋਹਰ 'ਚ ਕੱਪੜਾ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗ ਨੇ ਲਈ ਜ਼ਿੰਮੇਵਾਰੀ
Abohar News: ਕਿਹਾ-ਸੰਜੇ ਵਰਮਾ ਸਾਡੇ ਦੁਸ਼ਮਣਾਂ ਦਾ ਕਰਦਾ ਸੀ ਸਮਰਥਨ
PRTC Bus Strike: ਬੱਸ ਸਫ਼ਰ ਕਰਨ ਵਾਲ਼ਿਆਂ ਲਈ ਅਹਿਮ ਖ਼ਬਰ, ਤਿੰਨ ਦਿਨ ਹੋਵੇਗਾ ਬੱਸਾਂ ਦਾ ਚੱਕਾ ਜਾਮ
ਯੂਨੀਅਨ ਮੁਤਾਬਕ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ 'ਤੇ ਪੱਕਾ ਧਰਨਾ ਦਿੱਤਾ ਜਾਵੇਗਾ।
Jalandhar Encounter News: ਗੈਂਗਸਟਰਾਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ, ਜਵਾਬੀ ਕਾਰਵਾਈ ਵਿਚ ਦੋਵੇਂ ਗੈਂਗਸਟਰ ਜ਼ਖ਼ਮੀ
ਦੋਵਾਂ ਗੈਂਗਸਟਰਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ।
Punjab Weather News: ਅੱਜ ਪੂਰੇ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ, 10 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਮਾਨਸੂਨ ਸੀਜ਼ਨ ਵਿੱਚ ਪੂਰੇ ਰਾਜ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
Ayushman Scheme ਵਿਚ ਹੋਏ Scam ਨੂੰ ਲੈ ਕੇ PGI ਦੀ ਵੱਡੀ ਕਾਰਵਾਈ
ਪੰਜ ਕਰਮਚਾਰੀਆਂ ਨੂੰ ਕੀਤਾ ਬਰਖ਼ਾਸਤ, ਜਾਂਚ ਸੀ.ਬੀ.ਆਈ. ਨੂੰ ਸੌਂਪੀ
Jyoti Malhotra: ਕੇਰਲ ਸਰਕਾਰ ਦੇ ਪੈਸਿਆਂ ਉੱਤੇ ਕਿਉਂ ਘੁੰਮਦੀ ਸੀ ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ? ਸਾਹਮਣੇ ਆਈ ਹੈਰਾਨ ਕਰਨ ਵਾਲੀ ਜਾਣਕਾਰੀ
ਜੋਤੀ ਦੀਆਂ ਕੰਨੂਰ, ਕੋਝੀਕੋਡ, ਕੋਚੀ, ਅਲਾਪੁਝਾ ਅਤੇ ਮੁੰਨਾਰ ਦੀਆਂ ਯਾਤਰਾਵਾਂ ਨੂੰ ਰਾਜ ਦੁਆਰਾ ਫ਼ੰਡ ਦਿੱਤਾ ਗਿਆ ਸੀ।
Air India Flight News: ਰਿਆਧ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਜੈਪੁਰ ਕੀਤਾ ਡਾਇਵਰਟ, ਪੜ੍ਹੋ ਪੂਰੀ ਖ਼ਬਰ
Air India Flight News: ਏਅਰ ਇੰਡੀਆ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ
Happy Passia News: ਹੈਪੀ ਪਸ਼ੀਆ ਦੀ ਹਵਾਲਗੀ ਦੀ ਮਿਲੀ ਪ੍ਰਵਾਨਗੀ, ਜਲਦ ਲਿਆਂਦਾ ਜਾਵੇਗਾ ਭਾਰਤ, ਪ੍ਰਕਿਰਿਆ ਹੋਈ ਸ਼ੁਰੂ
Happy Passia News: ਭਾਰਤ ਵਿਚ ਹੋਏ ਅਤਿਵਾਦੀ ਹਮਲਿਆਂ ਲਈ ਲੋੜੀਂਦਾ ਹੈ ਹੈਪੀ ਪਸ਼ੀਆ
Punjab News: ਪਟਿਆਲਾ ਕੇਂਦਰੀ ਜੇਲ ਵਿੱਚ ਹਵਾਲਾਤੀ ਸੁਖਵਿੰਦਰ ਸਿੰਘ ਦੀ ਮੌਤ
ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ ਮ੍ਰਿਤਕ
Dasuya Accident News: ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਹੋਈ ਦਰਦਨਾਕ ਮੌਤ
Dasuya Accident News: ਕਈ ਸਵਾਰੀਆਂ ਜ਼ਖ਼ਮੀ