ਖ਼ਬਰਾਂ
Bathinda News : ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹੈਵਨਦੀਪ ਸਿੰਘ
Bathinda News : ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ, ਬੀਤੇ ਕੱਲ੍ਹ ਮਾਤਾ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ
UAE ਪੱਕਾ ਵੱਸਣ ਲਈ ਲਿਆਇਆ ਨਵਾਂ ਵੀਜ਼ਾ, ਇੰਨੇ ਪੈਸਿਆ ਚ ਲੈ ਸਕਦੇ ਹੋ ਗੌਲਡਨ ਵੀਜ਼ਾ
UAE ਨੇ ਭਾਰਤੀਆਂ ਲਈ ਗੋਲਡਨ ਵੀਜ਼ਾ ਸ਼ੁਰੂ ਕੀਤਾ ਹੈ
Bikram Singh Majithia: ਮਜੀਠੀਆ ਨੂੰ ਗ੍ਰਿਫ਼ਤਾਰੀ ਵਿੱਚ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ, ਪਟੀਸ਼ਨ ਵਿੱਚ ਸੋਧ ਲਈ ਮੰਗਿਆ ਸਮਾਂ
ਹੁਣ ਸੁਣਵਾਈ 29 ਜੁਲਾਈ ਨੂੰ ਹੋਵੇਗੀ
ਨੌਕਰੀ ਦੇਣ ਬਹਾਨੇ ਠੱਗੇ 200 ਰੁਪਏ, ਪੁਲਿਸ ਨੇ 35 ਸਾਲ ਬਾਅਦ ਦੋਸ਼ੀ ਕੀਤਾ ਗ੍ਰਿਫਤਾਰ
ਪੁਲਿਸ ਨੇ 35 ਸਾਲ ਬਾਅਦ ਦੋਸ਼ੀ ਕੀਤਾ ਗ੍ਰਿਫਤਾਰ
Gopal Khemka Murder Case: ਪਟਨਾ ਵਿੱਚ ਪੁਲਿਸ ਮੁਕਾਬਲੇ ਵਿੱਚ ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦਾ ਮੁੱਖ ਸ਼ੱਕੀ ਢੇਰ
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਕਾਸ ਉਰਫ ਰਾਜਾ (29) ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ।
Himachal 'ਚ ਹੜ ਦੇ ਪਾਣੀ ਕਾਰਨ ਰੁੜਿਆ ਘਰ ਅਤੇ 30 ਲੱਖ ਦੀ ਨਕਦੀ
ਹਿਮਾਚਲ ਦੇ ਮੰਡੀ ਤੋਂ ਬੜੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ
haryana ਈਡੀ ਨੇ ਸਾਬਕਾ ਮੁੱਖ ਮੰਤਰੀ ਹੁੱਡਾ ਦੇ ਪ੍ਰਿੰਸੀਪਲ ਸੈਕਟਰੀ 'ਤੇ ਕੱਸਿਆ ਸ਼ਿਕੱਜਾ, 14 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ, ਈਡੀ ਨੇ ਉਨ੍ਹਾਂ ਦੇ ਦੋ ਘਰ ਅਤੇ ਸੱਤ ਅਪਾਰਟਮੈਂਟ ਜ਼ਬਤ ਕਰ ਲਏ ਹਨ ਜਿਨ੍ਹਾਂ ਦੀ ਕੀਮਤ 14 ਕਰੋੜ ਰੁਪਏ ਹੈ।
ਹਰਿਆਣਾ ਸਰਕਾਰ ਦਾ ਮਹਿਲਾ ਕਰਮੀਆਂ ਨੂੰ ਲੈ ਕੇ ਵੱਡਾ ਫੈਸਲਾ, ਨਾਇਟ ਸ਼ੀਫਟ ਲਈ ਪਹਿਲਾਂ ਸਹਿਮਤੀ ਜ਼ਰੂਰੀ
ਹਰਿਆਣਾ ਸਰਕਾਰ ਨੇ ਫੈਕਟਰੀਆਂ ਅਤੇ ਕਾਰਖਾਨਿਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਇਰਾਕ ਵਿੱਚ ਤੁਰਕੀ ਫੌਜ ਨਾਲ ਵੱਡਾ ਹਾਦਸਾ, ਗੁਫਾ ਵਿੱਚ ਮਾਰੇ ਗਏ 8 ਫੌਜੀ
ਇਰਾਕ ਦੇ ਉਤਰੀ ਖੇਤਰ ਵਿੱਚ ਗੁਫਾ ਵਿੱਚ ਮੀਥੇਨ ਗੈਸ ਚੜਨ ਕਾਰਨ 8 ਤੁਰਕੀ ਸੈਨਿਕਾਂ ਮੌਤ ਹੋਣ ਦੀ ਖ਼ਬਰ ਹੈ।
Jalandhar News: ਸ਼ਾਹਕੋਟ ਥਾਣੇ 'ਚੋਂ ਕਬੱਡੀ ਖਿਡਾਰੀ ਦੀ ਮਿਲੀ ਲਾਸ਼
26 ਸਾਲਾ ਗੁਰਭੇਜ ਸਿੰਘ (ਸ਼ਾਹਕੋਟ) ਵਜੋਂ ਹੋਈ ਮ੍ਰਿਤਕ ਦੀ ਪਛਾਣ