ਖ਼ਬਰਾਂ
Dasuya Accident News: ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਹੋਈ ਦਰਦਨਾਕ ਮੌਤ
Dasuya Accident News: ਕਈ ਸਵਾਰੀਆਂ ਜ਼ਖ਼ਮੀ
BJP MP Nishikant Dubey News: ਇੰਦਰਾ ਗਾਂਧੀ ਨੇ ਬ੍ਰਿਟੇਨ ਨਾਲ ਮਿਲ ਕੇ ਦਰਬਾਰ ਸਾਹਿਬ 'ਤੇ ਕੀਤਾ ਹਮਲਾ : BJP ਸਾਂਸਦ ਨਿਸ਼ੀਕਾਂਤ ਦੂਬੇ
ਕਿਹਾ-''ਹਮਲੇ ਦੌਰਾਨ ਅੰਮ੍ਰਿਤਸਰ 'ਚ ਸੀ ਬ੍ਰਿਟਿਸ਼ ਫ਼ੌਜ ਦੇ ਅਧਿਕਾਰੀ''
Jalandhar News: ਮੋਟਰਸਾਈਕਲ ਸਵਾਰ ਤਿੰਨ ਅਣਪਛਾਤਿਆਂ ਨੇ ਇੱਕ ਘਰ 'ਤੇ ਸੁੱਟਿਆ ਪੈਟਰੋਲ ਬੰਬ
ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ, ਪਰ ਘਰ ਦੇ ਅੰਦਰ ਅਤੇ ਬਾਹਰ ਬਹੁਤ ਨੁਕਸਾਨ ਹੋਇਆ।
Himachal Weather Update News: ਪਹਾੜਾਂ ਵਿਚ ਘੁੰਮਣ ਵਾਲਿਆਂ ਲਈ ਵੱਡੀ ਖ਼ਬਰ, ਅੱਜ ਹਿਮਾਚਲ ਵਿਚ ਪਵੇਗਾ ਭਾਰੀ ਮੀਂਹ
Himachal Weather Update News: ਬੀਤੇ ਦਿਨ ਚੰਬਾ ਵਿਚ ਫਟੇ ਸਨ ਬੱਦਲ
Hoshiarpur News: ਮਾਮੂਲੀ ਤਕਰਾਰ ਮਗਰੋਂ ਟਰੱਕ ਯੂਨੀਅਨ ਮੁਖੀ ਹਰਭਜਨ ਸਿੰਘ ਦਾ ਬੇਰਹਿਮੀ ਨਾਲ ਕਤਲ
ਟਰੱਕ ਯੂਨੀਅਨ 'ਚ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ
Chandigarh News: ਬੈਂਕ ਕਰਮਚਾਰੀ ਬਣ ਕੇ ਔਰਤ ਨੂੰ ਕੀਤਾ ਫ਼ੋਨ, ਕੇ.ਵਾਈ.ਸੀ. ਅਪਡੇਟ ਕਰਨ ਲਈ ਕਿਹਾ, ਖਾਤੇ 'ਚੋਂ ਉੱਡੇ 6.13 ਲੱਖ
Chandigarh News: ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
Canada Accident News: ਕੈਨੇਡਾ ਵਿਚ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
Canada Accident News: ਪਿਕਅਪ ਟਰੱਕ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
BRICS Slam Pahalgam Attack: ਬ੍ਰਿਕਸ ਨੇਤਾਵਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ
ਇਹ QUAD ਤੋਂ ਬਾਅਦ ਦੂਜੀ ਵਾਰ ਹੈ ਜਦੋਂ ਪਹਿਲਗਾਮ ਹਮਲੇ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਕੀਤੀ ਗਈ ਹੈ
Madhya Pradesh: ਕਾਂਸਟੇਬਲ ਨੇ 12 ਸਾਲਾਂ ਵਿੱਚ ਬਿਨਾਂ ਨੌਕਰੀ ਕੀਤੇ 28 ਲੱਖ ਰੁਪਏ ਲਈ ਤਨਖ਼ਾਹ, ਜਾਣੋ ਪੂਰਾ ਮਾਮਲਾ
ਵਿਦਿਸ਼ਾ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਕਾਂਸਟੇਬਲ 2011 ਵਿੱਚ ਭਰਤੀ ਹੋਇਆ ਸੀ।
Trump vs Musk: 'ਤੀਜੀ ਧਿਰ ਬਣਾਉਣਾ ਹਾਸੋਹੀਣਾ ਹੈ... ਐਲੋਨ ਪਟੜੀ ਤੋਂ ਉਤਰ ਗਿਆ ਹੈ,' ਟਰੰਪ ਨੇ ਮਸਕ 'ਤੇ ਕੱਸਿਆ ਤੰਜ਼
ਟਰੰਪ ਨੇ ਵੀ ਮਸਕ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਸਿਰਫ ਭੰਬਲਭੂਸਾ ਪੈਦਾ ਕਰੇਗਾ।