ਖ਼ਬਰਾਂ
New York State Senate: ਪਹਿਲੀ ਵਾਰ ਅਮਰੀਕਾ ਦੀ ਕਿਸੇ ਵਿਧਾਨਕ ਸੰਸਥਾ ਨੇ ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਮਤਾ ਕੀਤਾ ਪਾਸ
New York State Senate: ਨਿਊਯਾਰਕ ਸਟੇਟ ਸੈਨੇਟ ਨੇ ’ਚ ਭਾਰਤੀ ਮੂਲ ਦੇ ਇਕਲੌਤੇ ਸੇਨੇਟਰ ਜੇਰੇਮੀ ਕੂਨੀ ਨੇ ਇਤਿਹਾਸਕ ਮਤਾ ਕੀਤਾ ਪੇਸ਼
Punjab News : ਪੰਜਾਬ ਵਿਚ ਅੱਜ ਸ਼ੁਰੂ ਹੋਵੇਗੀ ਨਸ਼ਾ ਵਿਰੋਧੀ ਯਾਤਰਾ
Punjab News : ਭਗਵੰਤ ਮਾਨ ਨੂੰ ਨਾਲ ਲੈ ਕੇ ਯਾਤਰਾ ਸ਼ੁਰੂ ਕਰਨਗੇ ਅਰਵਿੰਦ ਕੇਜਰੀਵਾਲ
India vs Pak: ਆਪ੍ਰੇਸ਼ਨ ਸਿੰਦੂਰ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਹੁਣ ਭਾਰਤ ਨਾਲ ਚਾਹੁੰਦੇ ਹਨ ‘‘ਵਿਆਪਕ ਗੱਲਬਾਤ’’
India vs Pak: ਭਾਰਤੀ ਪੱਖ ਨੇ ਅਜੇ ਤੱਕ ਇਸ ਦਾਅਵੇ ’ਤੇ ਫ਼ਿਲਹਾਲ ਨਹੀਂ ਕੀਤੀ ਕੋਈ ਟਿੱਪਣੀ
PSEB Class 10th Board Result 2025 : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਸ਼੍ਰੇਣੀ ਦਾ ਨਤੀਜਾ
ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਰੀ ਕੀਤੇ ਜਾਣਗੇ
Rajasthan's tourism in crisis: ਸਰਹੱਦੀ ਤਣਾਅ ਕਾਰਨ ਰਾਜਸਥਾਨ ਦਾ ਸੈਰ-ਸਪਾਟਾ ਉਦਯੋਗ ਸੰਕਟ ’ਚ
Rajasthan's tourism in crisis: ਜੈਪੁਰ ’ਚ 80 ਫ਼ੀ ਸਦੀ ਬੁਕਿੰਗ ਰੱਦ, ਸੈਲਾਨੀਆਂ ਦੀ ਘਟੀ ਗਿਣਤੀ
Manmohan Singh Memorial Lecture: ਬ੍ਰਿਟਿਸ਼ ਇੰਡੀਅਨ ਥਿੰਕ ਟੈਂਕ ਨੇ ਮਨਮੋਹਨ ਸਿੰਘ ਯਾਦਗਾਰੀ ਭਾਸ਼ਣ ਸੀਰੀਜ਼ ਕੀਤੀ ਲਾਂਚ
Manmohan Singh Memorial Lecture : ਅਰਥਸ਼ਾਸਤਰੀ ਮੋਂਟੇਕ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਨਾਲ ਲੜੀ ਦੀ ਕੀਤੀ ਸ਼ੁਰੂਆਤ
Ravneet Bittu met PM Narendra Modi: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
PM ਮੋਦੀ ਨੂੰ ਦੋ ਕਿਤਾਬਾਂ ‘ਗੁਰੂ ਨਾਨਕ ਬਲੈਸਡ ਟ੍ਰੇਲ ਅਤੇ ਗੋਲਡਨ ਟੈਂਪਲ’ ਕੀਤੀਆਂ ਭੇਟ
Pakistan PM Shahbaz Shariff: ਪਾਕਿ ਦੇ PM ਸ਼ਾਹਬਾਜ਼ ਨੇ 'ਸ਼ਾਂਤੀ' ਲਈ ਭਾਰਤ ਨਾਲ ਗੱਲਬਾਤ ਦੀ ਕੀਤੀ ਪੇਸ਼ਕਸ਼
ਉਨ੍ਹਾਂ ਕਿਹਾ, "ਅਸੀਂ ਸ਼ਾਂਤੀ ਲਈ ਉਨ੍ਹਾਂ (ਭਾਰਤ) ਨਾਲ ਗੱਲ ਕਰਨ ਲਈ ਤਿਆਰ ਹਾਂ।"
Fatehgarh Sahib Murder News: ਜਾਇਦਾਦ ਦੇ ਲਾਲਚ 'ਚ ਕਲਯੁਗੀ ਪੁੱਤ ਨੇ ਪਿਉ ਦੇ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟਿਆ, ਮੌਤ
Fatehgarh Sahib Murder News: ਚਾਰ ਦਿਨਾਂ ਮਗਰੋਂ ਰਾਜਪੁਰਾ ਨੇੜਿਉਂ ਮਿਲੀ ਲਾਸ਼
Punjab News: ਕ੍ਰਿਕਟ ਖੇਡ ਰਹੇ 18 ਸਾਲਾ ਨੌਜਵਾਨ ਦਾ ਅਣਪਛਾਤਿਆਂ ਵਲੋਂ ਬੇਰਹਿਮੀ ਨਾਲ ਕਤਲ
ਸੂਤਰਾਂ ਅਨੁਸਾਰ, ਖੇਡ ਦੌਰਾਨ ਗੇਂਦ ਪਾਰਕ ਵਿੱਚ ਬੈਠੇ ਕੁਝ ਅਣਪਛਾਤੇ ਲੋਕਾਂ 'ਤੇ ਲੱਗ ਗਈ, ਜਿਸ ਕਾਰਨ ਬਹਿਸ ਹੋ ਗਈ