ਖ਼ਬਰਾਂ
New Delhi: ਸੰਵਿਧਾਨ ਦੀ ਆਤਮਾ ਉਤੇ ਹਮਲਾ ਹੋ ਰਿਹੈ :ਕਾਂਗਰਸ
ਪ੍ਰਸਤਾਵਨਾ ’ਚ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਦੀ ਸਮੀਖਿਆ ਕਰਨ ਦੇ ਆਰ.ਐਸ.ਐਸ. ਦੇ ਸੱਦੇ ਉਤੇ ਮੁੱਖ ਵਿਰੋਧ ਪਾਰਟੀ ਨੇ ਦਿਤੀ ਤਿੱਖੀ ਪ੍ਰਤੀਕਿਰਿਆ
Asaram's temporary bail: ਜਬਰ ਜਨਾਹ ਮਾਮਲੇ ’ਚ ਆਸਾਰਾਮ ਦੀ ਅਸਥਾਈ ਜ਼ਮਾਨਤ 7 ਜੁਲਾਈ ਤਕ ਵਧੀ
ਆਸਾਰਾਮ (86) ਮੈਡੀਕਲ ਆਧਾਰ ਉਤੇ ਜ਼ਮਾਨਤ ਉਤੇ ਹੈ।
Sri Muktsar Sahib News : ਗਿੱਦੜਬਾਹਾ 'ਚ ਨਸ਼ੇ ਨਾਲ ਨੌਜਵਾਨ ਦੀ ਮੌਤ
Sri Muktsar Sahib News : ਬਾਥਰੂਮ ਦਾ ਗੇਟ ਤੋੜ ਕੇ ਮ੍ਰਿਤਕ ਨਬਾਲਿਗ ਨੂੰ ਕੱਢਿਆ ਬਾਹਰ, 16 ਸਾਲ ਨਬਾਲਿਗ ਦੀ ਟੀਕਾ ਲਗਾਉਂਦਿਆਂ ਸਾਰ ਹੋਈ ਦਰਦਨਾਕ ਮੌਤ
Ludhiana News: ਨੀਲੇ ਡਰੰਮ ’ਚੋਂ ਲਾਸ਼ ਮਿਲਣ ਦਾ ਮਾਮਲਾ, ਪੁਲਿਸ ਨੇ ਮੁਲਜ਼ਮ ਕੀਤੇ ਕਾਬੂ
ਮਾਮੂਲੀ ਤਕਰਾਰ ਮਗਰੋਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਸੀ ਕਤਲ
ਬਿਕਰਮ ਮਜੀਠੀਆ ਖ਼ਿਲਾਫ਼ ਸਾਡੇ ਕੋਲ ਹਨ ਠੋਸ ਸਬੂਤ: Former DGP ਸਿਧਾਰਥ ਚਟੋਪਾਧਿਆਏ
'2012 ਵਿੱਚ ਸਬੂਤ ਸਨ ਪਰ ਅਕਾਲੀ ਦਲ ਦੀ ਸਰਕਾਰ ਹੋਣ ਕਰ ਕੇ ਕਾਰਵਾਈ ਨਹੀਂ ਹੋਈ'
Punjabi Diaspora in Canada: 24 ਸਾਲਾ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਕੈਨੇਡਾ 'ਚ ਮੌਤ
ਕਰੀਬ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਗਿਆ ਸੀ ਵਿਦੇਸ਼
Babbar Khalsa News: ਫੜੇ ਗਏ ਬੱਬਰ ਖ਼ਾਲਸਾ ਦੇ 3 ਗੁਰਗਿਆਂ ਦਾ ਮਿਲਿਆ ਰਿਮਾਂਡ
ਅਦਾਲਤ ਨੇ ਦਿੱਤਾ ਤਿੰਨ ਦਿਨ ਰਿਮਾਂਡ
Jalandhar Accident News : ਦੁਖਦਾਈ ਖ਼ਬਰ : ਬੇਕਾਬੂ ਕੈਂਟਰ ਦਰੱਖਤ ਨਾਲ ਟਕਰਾ ਕੇ ਪਲਟਿਆ, ਡਰਾਈਵਰ ਦੀ ਮੌਤ
Jalandhar Accident News : ਜਾਨਵਰ ਸਾਹਮਣੇ ਆਉਣ ਕਾਰਨ ਵਿਗੜਿਆ ਸੰਤੁਲਨ, ਕੈਂਟਰ ਚਾਲਕ ਹਰਜੀਤ ਦਸੂਹਾ ਵੱਲ ਜਾ ਰਿਹਾ ਸੀ
Jalandhar Accident News: ਜਲੰਧਰ ਵਿਚ ਬੇਕਾਬੂ ਹੋ ਕੇ ਦਰੱਖ਼ਤ ਨਾਲ ਵੱਜਿਆ ਕੈਂਟਰ, ਡਰਾਈਵਰ ਦੀ ਥਾਈਂ ਹੋਈ ਮੌਤ
Jalandhar Accident News: ਵਾਹਨ ਤੋਂ ਕੰਟਰੋਲ ਗਵਾਉਣ ਕਰ ਕੇ ਵਾਪਰਿਆ ਹਾਦਸਾ
Faridkot News : ਜੈਤੋ ਪੁਲਿਸ ਵੱਲੋਂ ਇੱਕ ਘਰ ’ਚੋਂ ਸੋਨਾ,ਨਕਦੀ ਚੋਰੀ ਕਰਨ ਵਾਲੇ 2 ਚੋਰ ਗਿਰੋਹ ਮੈਂਬਰਾਂ ਨੂੰ ਕੀਤਾ ਕਾਬੂ
Faridkot News : ਜੈਤੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ