ਖ਼ਬਰਾਂ
S. Jaishankar: ਅਤਿਵਾਦ ਦੇ ਹਵਾਲੇ ਤੋਂ ਬਿਨਾਂ SCO ਐਲਾਨ ਭਾਰਤ ਨੂੰ ਸਵੀਕਾਰ ਨਹੀਂ: ਜੈਸ਼ੰਕਰ
ਜੈਸ਼ੰਕਰ ਨੇ ਕਿਹਾ ਕਿ SCO ਸਹਿਮਤੀ 'ਤੇ ਚੱਲਦਾ ਹੈ
Israel-Iran War: ਈਰਾਨ ਤੇ ਇਜ਼ਰਾਈਲ ਤੋਂ ਹੁਣ ਤੱਕ 4,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਕੱਢਿਆ ਗਿਆ: ਵਿਦੇਸ਼ ਮੰਤਰਾਲਾ
ਭਾਰਤ ਨੇ 24 ਜੂਨ ਨੂੰ ਕਿਹਾ ਸੀ ਕਿ ਉਹ ਸਮੁੱਚੀ ਸਥਿਤੀ ਬਾਰੇ "ਬਹੁਤ ਚਿੰਤਤ" ਹੈ
Allahabad High Court : ਲਿਵ-ਇਨ ਰਿਲੇਸ਼ਨਸ਼ਿਪ ਦੇ ਵਧ ਰਹੇ ਮਾਮਲਿਆਂ ਤੋਂ ਅਦਾਲਤਾਂ ਹੋ ਗਈਆਂ ਤੰਗ
Allahabad High Court : ਅਜਿਹੇ ਰਿਸ਼ਤੇ ਨੂੰ ਦਸਿਆ ਔਰਤਾਂ ਦੇ ਹਿਤਾਂ ਅਤੇ ਸਮਾਜਕ ਕਦਰਾਂ-ਕੀਮਤਾਂ ਦੇ ਵਿਰੁਧ
Madhya Pradesh ਪੁਲਿਸ ਨੇ ਜਲੰਧਰ ਦੇ 9 Punjab Police ਦੇ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ
ਮੱਧ ਪ੍ਰਦੇਸ਼ ਤੋਂ ਫਰਾਰ 2 ਤਸਕਰਾਂ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕਰ ਕੇ ਕੀਤਾ ਸੀ ਹਵਾਲਾ
ਟਾਇਲਟ ਸੀਟ ਤੋਂ ਗੁਜਰਾਤ ਹਾਈ ਕੋਰਟ ਦੀ ਕਾਰਵਾਈ ’ਚ ਸ਼ਾਮਲ ਹੋਇਆ ਵਿਅਕਤੀ, ਵੀਡੀਉ ਹੋਈ ਵਾਇਰਲ
ਇਹ ਵਿਅਕਤੀ ਐਫ਼ਆਈਆਰ ਰੱਦ ਕਰਨ ਦੇ ਮਾਮਲੇ ’ਚ ਸੀ ਸ਼ਿਕਾਇਤਕਰਤਾ
Punjab News : NEET ਪ੍ਰੀਖਿਆ 'ਚ ਸਫ਼ਲ ਹੋਏ ਵਿਦਿਆਰਥੀਆਂ ਨਾਲ CM ਭਗਵੰਤ ਮਾਨ ਨੇ ਕੀਤੀ ਮੁਲਾਕਾਤ
Punjab News : ਬੱਚਿਆਂ ਦੇ ਮਾਪਿਆਂ ਨਾਲ ਵੀ ਕੀਤੀ ਗੱਲਬਾਤ
Jalandhar News: ਜਲੰਧਰ ’ਚ ਹਮਲਾਵਰ ਨੇ ASI ਦੇ ਪੁੱਤਰ ਨੂੰ ਮਾਰੀ ਗੋਲੀ
‘ਪਿਤਾ ਨੂੰ ਜਾਨੋਂ ਮਾਰਨ ਦੀ ਦੇ ਰਿਹਾ ਸੀ ਧਮਕੀ’: ਹਰਮਨਪ੍ਰੀਤ
Kolkata ਦੇ ਲਾਅ ਕਾਲਜ ’ਚ ਵਾਪਰੀ Gang Rape ਦੀ ਸਨਸਨੀਖੇਜ਼ ਘਟਨਾ
ਤਿੰਨ ਮੁਲਜ਼ਮ ਗ੍ਰਿਫ਼ਤਾਰ, ਭਾਜਪਾ ਨੇ ਮਮਤਾ ਸਰਕਾਰ 'ਤੇ ਉਠਾਏ ਸਵਾਲ
Litchi Export : ਭਾਰਤ ਨੇ ਪਠਾਨਕੋਟ ਤੋਂ ਕਤਰ ਨੂੰ ਗੁਲਾਬ ਦੀ ਖੁਸ਼ਬੂ ਵਾਲੀ ਲੀਚੀ ਦੀ ਪਹਿਲੀ ਖੇਪ ਭੇਜੀ ਗਈ
Litchi Export :ਪਠਾਨਕੋਟ ਤੋਂ ਦੁਬਈ ਨੂੰ ਵੀ 0.5 ਮੀਟ੍ਰਿਕ ਟਨ ਲੀਚੀ ਨਿਰਯਾਤ ਕੀਤੀ ਗਈ, ਏਪੀਈਡੀਏ ਨੇ ਜਾਣਕਾਰੀ ਦਿੱਤੀ
ਸੀਜੀਸੀ ਝੰਜੇੜੀ ਵਲੋਂ ਅੰਤਰਰਾਸ਼ਟਰੀ ਅਧਿਆਪਨ ਉਤਮਤਾ ਪ੍ਰੋਗਰਾਮ-2025 ਦੀ ਮੇਜ਼ਬਾਨੀ
ਸੰਮੇਲਨ ’ਚ 10 ਤੋਂ ਜ਼ਿਆਦਾ ਦੇਸ਼ਾਂ ਦੇ ਡੈਲੀਗੇਟਾਂ ਨੇ ਲਿਆ ਹਿੱਸਾ