ਖ਼ਬਰਾਂ
ਕੋਵਿਡ 19 : ਦੇਸ਼ ’ਚ ਮਿਲੇ 1,52,879 ਨਵੇਂ ਮਾਮਲੇ, 839 ਲੋਕਾਂ ਦੀ ਹੋਈ ਮੌਤ
1,20,81,443 ਸਿਹਤਯਾਬ ਹੋ ਚੁੱਕੇ ਹਨ
ਲੱਖਾ ਸਿਧਾਣਾ ਦੇ ਭਰਾ ਨਾਲ ਹੋਈ ਕੁੱਟਮਾਰ, ਹਸਪਤਾਲ 'ਚ ਦਾਖ਼ਲ
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਤੋਂ ਜ਼ਬਰਦਸਤੀ ਚੁੱਕ ਕੇ ਕੁੱਟਿਆ ਹੈ।
ਅੱਜ ਸ਼ੁਰੂ ਹੋਵੇਗਾ ਦੇਸ਼ ਵਿਚ 'ਟੀਕਾ ਉਸਤਵ', ਜ਼ਿਆਦਾ ਲੋਕਾਂ ਨੂੰ ਵੈਕਸੀਨ ਦੇਣ ਦਾ ਉਦੇਸ਼
11 ਅ੍ਰਪੈਲ ਤੋਂ ਸ਼ੁਰੂ ਹੋ 14 ਅ੍ਰਪੈਲ ਤੱਕ ਚੱਲੇਗਾ ਇਹ ਉਸਤਵ
ਲੋਕਾਂ ਦੇ ਜੀਵਨ ਨੂੰ ਵਧੀਆ ਬਣਾਉਣ ਲਈ PM ਮੋਦੀ ਨੂੰ ਕੇਜਰੀਵਾਲ ਤੋਂ ਰਾਇ ਲੈਣੀ ਚਾਹੀਦੀ ਹੈ: ਸਿਸੋਦੀਆ
200 ਯੂਨਿਟ ਮੁਫ਼ਤ ਬਿਜਲੀ ਦੇਣਾ ਹੋਵੇ ਜਾਂ ਔਰਤਾਂ ਲਈ ਮੁਫ਼ਤ ਬੱਸ ਦਾ ਸਫ਼ਰ
ਭਾਰਤ ਦੇ ਪੇਂਡੂ ਪੰਜਾਬੀ ਬੱਚੇ ਸਤਨਾਮ ਸਿੰਘ ਦਾ ਐਨ.ਬੀ.ਏ ਤਕ ਦਾ ਸਫ਼ਰ
ਸਾਡੇ ਪ੍ਰਵਾਰ ਵਿਚੋਂ ਮੈਨੂੰ ਕੋਈ ਅਜਿਹਾ ਹੀਰਾ ਮਿਲ ਜਾਵੇ ਜਿਸ ਨੂੰ ਤਰਾਸ਼ ਕੇ ਉਸ ਦੀ ਸਹੀ ਮੰਜ਼ਲ ਤੇ ਪਹੁੰਚਾ ਕੇ ਦੁਨੀਆਂ ਵਿਚ ਅਪਣਾ ਨਾਮ ਵੀ ਰੌਸ਼ਨ ਕਰਾਂ
ਭਾਰਤ ਨੇ ਸ਼੍ਰੀਲੰਕਾ ਨਾਲ ਕੀਤਾ ਏਅਰ ਬਬਲ ਸਮਝੌਤਾ
ਸਾਰਕ ਦੇਸ਼ਾਂ ਨਾਲ ਇਹ ਛੇਵਾਂ ਤੇ ਕੁਲ 28ਵਾਂ ਸਮਝੌਤਾ ਹੈ
ਲੱਦਾਖ਼ ਦਾ ਕਸ਼ਮੀਰ ਨਾਲੋਂ ਟੁਟਿਆ ਸੰਪਰਕ, ਕਾਰਗਿਲ ਅਤੇ ਜੰਮੂ ਕਸ਼ਮੀਰ ਵਿਚਾਲੇ ਚਲਾਈਆਂ 4 ਉਡਾਣਾਂ
ਹਾਲ ਹੀ ’ਚ ਜੋਜਿਲਾ ਦੱਰੇ ’ਚ ਬਰਫ਼ ਹਟਾਉਣ ਦੌਰਾਨ ਪਹਾੜਾਂ ਦੀ ਲਪੇਟ ’ਚ ਆਉਣ ਨਾਲ ਬੀਕੋਨ ਪ੍ਰਾਜੈਕਟ ਦੇ ਇਕ ਚਾਲਕ ਦੀ ਮੌਤ ਹੋ ਗਈ ਸੀ।
ਜੇ ਕੋਟਕਪੂਰਾ ਕੇਸ 'ਚ SIT ਦੀ ਜਾਂਚ ਰੱਦ ਹੋਈ ਤਾਂ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦੇਵਾਂਗੇ:ਕੈਪਟਨ
ਕਿਹਾ, ਜਾਂਚ ਨੂੰ ਕਾਨੂੰਨੀ ਸਿੱਟੇ ਉਤੇ ਲਿਜਾਇਆ ਜਾਵੇਗਾ ਅਤੇ ਦੋਸ਼ੀਆਂ ਵਿਰੁਧ ਕਾਰਵਾਈ ਹੋਵੇਗੀ
ਉਤਰ ਪ੍ਰਦੇਸ਼ : ਟਰੱਕ ਪਲਟਣ ਕਾਰਨ 11 ਸ਼ਰਧਾਲੂਆਂ ਦੀ ਮੌਤ, 43 ਜ਼ਖ਼ਮੀ
ਔਰਤਾਂ ਅਤੇ ਬੱਚਿਆਂ ਸਮੇਤ ਟਰੱਕ 'ਚ ਸਵਾਰ ਸਨ ਤਕਰੀਬਨ 60 ਲੋਕ
ਅਸਾਮ ’ਚ ਚਾਰ ਪੋਲਿੰਗ ਕੇਂਦਰਾਂ ’ਤੇ 20 ਅਪ੍ਰੈਲ ਨੂੰ ਮੁੜ ਪੈਣਗੀਆਂ ਵੋਟਾਂ
ਕਮਿਸ਼ਨ ਨੇ ਇਕ ਅਪ੍ਰੈਲ ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ ਪਾਈਆਂ ਗਈਆਂ ਵੋਟਾਂ ਨੂੰ ਅਯੋਗ ਕਰਾਰ ਦਿਤਾ