ਖ਼ਬਰਾਂ
NIA ਵੱਲੋਂ ਜੰਮੂ ਦੇ ਇਕ ਅੰਮ੍ਰਿਤਧਾਰੀ ਨੌਜਵਾਨ ’ਤੇ ਢਾਹਿਆ ਤਸ਼ੱਦਦ, ਲੋਕਾਂ ਵੱਲੋਂ ਪ੍ਰਦਰਸਨ
ਜਾਂਚ ਅਤੇ ਐੱਨ.ਆਈ.ਏ ਅਧਿਕਾਰੀ ’ਤੇ ਮਾਮਲਾ ਦਰਜ ਕਰਨ ਦੇ ਅਦੇਸ਼...
ਭਾਜਪਾ ਵਿਧਾਇਕ ਦੀ ਪੁਲਿਸ ਦੀ ਮੌਜੂਦਗੀ ਵਿੱਚ ਕੁੱਟਮਾਰ ਤੇ ਬੇਇੱਜ਼ਤ ਕਰਨਾ ਸ਼ਰਮਨਾਕ- ਕੈਂਥ
ਮੁੱਖ ਮੰਤਰੀ ਅਮਰਿੰਦਰ ਸਿੰਘ ਅਜਿਹੀਆਂ ਘਟਨਾਵਾਂ ਲਈ ਸਿੱਧੇ ਤੌਰ ਉੱਤੇ ਜੁਮੇਵਾਰ
ਕੁੱਟ ਤੋਂ ਬਾਅਦ ਭਾਜਪਾ ਵਿਧਾਇਕ ਨਾਰੰਗ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਾਇਆ
ਭਾਰਤੀ ਜਨਤਾ ਪਾਰਟੀ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨਾਂ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ 30 ਮਾਰਚ ਨੂੰ ਏਮਜ਼ ਵਿਚ ਕਰਾਉਣਗੇ ਬਾਈਪਾਸ ਸਰਜਰੀ
ਰਾਸ਼ਟਰਪਤੀ ਭਵਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਸਥਿਰ ਹੈ
ਜੰਮੂ-ਕਸ਼ਮੀਰ ’ਚ ਸਰਕਾਰੀ ਇਮਾਰਤਾਂ ’ਤੇ ਤਿਰੰਗਾ ਲਹਿਰਾਉਣ ਦੇ ਹੁਕਮ ਜਾਰੀ, 15 ਦਿਨਾਂ ਦਾ ਦਿੱਤਾ ਸਮਾਂ
ਤਿੰਰਗਾ 15 ਦਿਨਾਂ ਦੇ ਵਿਚ-ਵਿਚ ਲਹਿਰਾਉਣ ਦੇ ਹੁਕਮ ਜਾਰੀ...
ਦੱਖਣੀ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ 4 ਭਾਜਪਾ ਨੇਤਾਵਾਂ ਸਮੇਤ 3 ਔਰਤਾਂ ਦੀ ਸੜਕ ਹਾਦਸੇ 'ਚ ਮੌਤ
ਅਚਾਨਕ ਗੱਡੀ ਬੇਕਾਬੂ ਹੋ ਕੇ ਪਲਟਨ ਨਾਲ ਵਾਪਰਿਆ ਹਾਦਸਾ।
ਕੋਰੋਨਾ ਦੀ ਆੜ ''ਚ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ ਕੈਪਟਨ ਸਰਕਾਰ- ਹਰਪਾਲ ਸਿੰਘ ਚੀਮਾ
ਕੋਰੋਨਾ ਦੇ ਨਾਂ ਤੇ ਇਕ ਘੰਟਾ ਜਾਮ ਕਰਕੇ ਡਰਾਮੇਬਾਜ਼ੀ ਕਰਨ ਦੀ ਬਜਾਏ ਸਿਹਤ ਸਹੂਲਤਾਂ ਨੂੰ ਦਰੁਸਤ ਕਰੇ ਕੈਪਟਨ ਸਰਕਾਰ : ਹਰਪਾਲ ਸਿੰਘ ਚੀਮਾ
ਨਸ਼ਾ ਤਸਕਰ ਗੁਰਦੀਪ ਰਾਣੋ ਮਾਮਲੇ 'ਚ ਆਏ ਰਾਜਨੀਤਿਕ ਆਗੂਆਂ ਦੇ ਨਾਮ ਜਨਤਕ ਕਰੇ ਕੈਪਟਨ ਸਰਕਾਰ : ਆਪ
...ਨਸ਼ਾ ਤਸਕਰ ਅਕਾਲੀ-ਕਾਂਗਰਸੀ ਆਗੂਆਂ ਨਾਲ ਮੋਹ ਨਾ ਛੱਡਣ ਤੇ 'ਆਪ' ਕਰੇਗੀ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ : ਗਿਆਸਪੁਰਾ
ਕਿਸਾਨੀ ਸੰਘਰਸ਼ ਤੋਂ ਪਰਤੇ ਪਿੰਡ ਖਿਆਲਾ ਦੇ ਕਿਸਾਨ ਜਰਨੈਲ ਦੀ ਹੋਈ ਮੌਤ
ਸਰਕਾਰ ਤੋਂ ਮੰਗ ਕਰਦਿਆ ਪਰਿਵਾਰ ਨੇ ਕਿਹਾ ਕਿ ਸਾਡਾ ਕਰਜਾ ਮਾਫ਼ ਕੀਤਾ ਜਾਵੇ, ਸਰਕਾਰੀ ਨੌਕਰੀ ਅਤੇ ਜਰਨੈਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
Bengal Election:ਛਿੱਟਪੁੱਟ ਹਿੰਸਕ ਘਟਨਾਵਾਂ ਦੌਰਾਨ ਸ਼ਾਮ ਪੰਜ ਵਜੇ ਤੱਕ 77.38 ਫੀਸ਼ਦੀ ਹੋਇਆ ਮੱਤਦਾਨ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 30 ਸੀਟਾਂ 'ਤੇ ਵੋਟਿੰਗ ਹੋਈ।