ਖ਼ਬਰਾਂ
ਮੋਗਾ ਦੇ ਪਿੰਡ ਮਾਣੂੰਕੇ ਵਿਚ ਦੋ ਔਰਤਾਂ 'ਤੇ ਚਲਾਈ ਗੋਲੀ, ਇਕ ਨੇ ਤੋੜਿਆ ਦਮ
ਇਕ ਗੰਭੀਰ ਜ਼ਖ਼ਮੀ ਅਤੇ ਦੂਜੇ ਨੇ ਮੈਡੀਕਲ ਹਸਪਤਾਲ ਫ਼ਰੀਦਕੋਟ ਚ ਜਾ ਕੇ ਤੋੜਿਆ ਦਮ...
ਗਾਹਕ ਨੂੰ ਲੈ ਕੇ ਦੋ ਦੁਕਾਨਦਾਰ ਆਪਸ ਚ ਭਿੜੇ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਗਾਹਕ ਨੂੰ ਲੈ ਕੇ ਅਕਸਰ ਦੁਕਾਨਦਾਰਾਂ ਦਾ ਝਗੜਾ ਬਚ ਹੋ ਹੀ ਜਾਂਦਾ ਹੈ ਕਿ ਕੈਸਟਾਂ ਝਗੜਾ...
ਕੈਪਟਨ ਸਰਕਾਰ ਦੇ 4 ਵਰ੍ਹੇ ਮੁਕੰਮਲ ਹੋਣ ’ਤੇ ਵਿਧਾਇਕ ਮਾਨਸ਼ਾਹੀਆ ਵੱਲੋਂ ਪ੍ਰੈਸ ਕਾਨਫਰੰਸ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ...
2022 ਚੋਣਾਂ ਲਈ ਅਸ਼ੀਰਵਾਦ ਲੈਣ ਵਾਸਤੇ ਲੋਕਾਂ ਕੋਲ ਜਾਣ ਤੋਂ ਪਹਿਲਾਂ ਵਾਅਦੇ ਪੂਰੇ ਕਰਾਂਗਾ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਸਾਲ ਦੀ ਸ਼ੁਰੂਆਤ...
ਹੁਣ ਕਣਕ ਆ ਗਈ ਪਾਰਲੀਮੈਂਟ ’ਚ ਜਾ ਕੇ ਅੰਬਾਨੀ-ਅਡਾਨੀ ਦੇ ਕਾਉਂਟਰਾਂ 'ਤੇ ਵੇਚਾਂਗੇ: ਟਿਕੈਤ
ਗੰਗਾ ਨਗਰ ਮਹਾਪੰਚਾਇਤ ‘ਚ ਬੋਲੇ ਰਾਕੇਸ਼ ਟਿਕੈਤ, ਰਾਜਸਥਾਨ ਵੀ ਬਣੇਗਾ ਕ੍ਰਾਂਤੀਕਾਰੀ...
ਭਾਜਪਾ ’ਚ ਸ਼ਾਮਲ ਹੋਏ ਮਸ਼ਹੂਰ ਟੀਵੀ ਅਦਾਕਾਰ ਅਰੁਣ ਗੋਵਿਲ
'ਰਮਾਇਣ' ਵਿਚ ਭਗਵਾਨ ਰਾਮ ਦੀ ਭੂਮਿਕਾ ਨਿਭਾ ਚੁੱਕੇ ਹਨ ਅਰੁਣ ਗੋਵਿਲ
ਮੈਂ ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗਾ- ਸੀਐਮ ਪੰਜਾਬ
ਸਰਹੱਦ ਪਾਰੋਂ ਡਰੋਨਾਂ ਦੀ ਹਲਚਲ ਵਿੱਚ ਤੇਜ਼ੀ ਆਉਣ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਲਿਆ ਗੰਭੀਰ ਨੋਟਿਸ
ਕਰਜ਼ੇ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਵੱਲੋਂ ਖ਼ੁਦਕੁਸ਼ੀ
ਮ੍ਰਿਤਕ ਸਿਰ ਚੜਿਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।
ਸਾਂਸਦ ਰਵਨੀਤ ਬਿੱਟੂ ਨੇ ਲੋਕ ਸਭਾ ’ਚ ਚੁਕਿਆ ਸਿੱਖਾਂ ਦਾ ਮੁੱਦਾ
ਜਿੱਥੇ ਜੰਮ-ਕਸ਼ਮੀਰ ਵਿਚ ਅਧਿਕਾਰਕ ਭਾਸ਼ਾ ਬਿੱਲ ਤੋਂ ਪੰਜਾਬੀ ਨੂੰ ਕੱਢਣ ‘ਤੇ ਕੇਂਦਰ...
ਉਤਰਾਖੰਡ ਦੇ ਮੁੱਖ ਮੰਤਰੀ ਦੇ ਫਟੀ ਜੀਨ ਵਾਲੇ ਬਿਆਨ 'ਤੇ ਵਰ੍ਹੇ ਕਾਂਗਰਸੀ ਨੇਤਾ ਹਰੀਸ਼ ਰਾਵਤ
ਔਰਤਾਂ ਨੂੰ ਇੰਨੀ ਆਜ਼ਾਦੀ ਦਿਓ ਕਿ ਆਪਣੀ ਪਸੰਦ ਦੇ ਕੱਪੜੇ ਪਾ ਸਕਣ