ਖ਼ਬਰਾਂ
ਬੰਗਾਲ ਵਿਚ ਭਾਜਪਾ ਦੀ ਟੁੱਟੀ ਖੱਬੀ ਬਾਂਹ, ਜਸ਼ਵੰਤ ਸਿਨ੍ਹਾ ਨੇ ਫੜ੍ਹਿਆ ਤ੍ਰਿਣਮੂਲ ਕਾਂਗਰਸ ਦਾ ਹੱਥ
ਹੁਣ ਦੀ ਭਾਜਪਾ ਸਰਕਾਰ ਕੁਚਲਣ ਅਤੇ ਜਿੱਤਣ ਵਿਚ ਵਿਸ਼ਵਾਸ਼ ਰੱਖਦੀ ਹੈ...
ਲੁਧਿਆਣਾ ਦੇ ਲਾਡੋਵਾਲ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ,ਤਿੰਨ ਦੀ ਮੌਤ
ਪੁਲਿਸ ਨੇ ਮੌਕੇ 'ਤੇ ਪੁੱਜ ਲਾਸ਼ਾਂ ਨੂੰ ਲਿਆ ਕਬਜ਼ੇ 'ਚ
ਮੁੱਖ ਮੰਤਰੀ ਖੱਟਰ ਦਾ ਘਿਰਾਓ ਕਰਨ ਵਾਲੇ ਅਕਾਲੀ ਦਲ ਦੇ ਵਿਧਾਇਕਾਂ ’ਤੇ ਹੋਵੇਗੀ FIR
ਹਰਿਆਣਾ ਵਿਧਾਨ ਸਭਾ ਸਦਨ ਵਿਚ ਸੀਐਮ ਮਨੋਹਰ ਲਾਲ ਖੱਟਰ ਨੇ ਅਵਿਸ਼ਵਾਸ਼...
ਦਿੱਲੀ ਬਾਰਡਰਾਂ ’ਤੇ ਬਣੇ ਪੱਕੇ ਮਕਾਨਾਂ ਨੂੰ ਲੈ ਕੇ NHAI ਨੇ ਕਿਸਾਨਾਂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਆਨੰਦ ਤੇ ਨਗਰ ਪਾਲਿਕਾ ਕੁੰਡਲੀ ਦੇ ਪਵਨ ਦੇ ਬਿਆਨ 'ਤੇ ਪੁਲਿਸ ਨੇ ਕਈ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਉਦਯੋਗਪਤੀ ਰਤਨ ਟਾਟਾ ਨੇ ਲਗਵਾਈ ਕੋਰੋਨਾ ਵੈਕਸੀਨ, ਕਿਹਾ ਨਹੀਂ ਹੋਇਆ ਕੋਈ ਦਰਦ
ਸਾਰਿਆਂ ਨੂੰ ਜਲਦੀ ਹੀ ਟੀਕਾਕਰਣ ਅਤੇ ਸੁਰੱਖਿਆ ਦਿੱਤੀ ਜਾ ਸਕਦੀ ਹੈ।"
11 ਸਾਲਾ ਭੈਣ ਨੂੰ ਇਨਸਾਫ਼ ਦਿਵਾਉਣ ਲਈ ਪਤਨੀ ਨੇ ਪਤੀ ਖਿਲਾਫ਼ FIR ਕਰਵਾਈ ਦਰਜ
ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ ਮਾਮਲਾ
ਪ੍ਰੇਮੀ ਜੋੜਿਆਂ ਲਈ ਸੁਰੱਖਿਆ ਘਰ ਬਣਾਉਣ ’ਤੇ ਵਿਚਾਰ ਕਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ: ਹਾਈ ਕੋਰਟ
ਨੌਜਵਾਨਾਂ ਨੂੰ ਅਪਣਾ ਜੀਵਨ ਸਾਥੀ ਚੁਣਨ ਤੋਂ ਰੋਕਦੇ ਹਨ ਤੇ ਇਸ ਨੂੰ ਕਈ ਪੱਖਾਂ ਨਾਲ ਨਜਿੱਠਣ ਦੀ ਲੋੜ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੇਸ਼ੀ ਸ਼ਰਾਬ ਦਾ ਸ਼ਰਾਬ ਦਾ ਜ਼ਖ਼ੀਰਾ
ਪੁਲਿਸ ਵੱਲੋੇਂ 8 ਦੋਸ਼ੀਆਂ 'ਤੇ ਕੀਤਾ ਗਿਆ ਮੁਕੱਦਮਾ ਦਰਜ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਨਹੀਂ ਹੋਇਆ ਅੱਜ ਕੋਈ ਬਦਲਾਵ, ਖਪਤ 'ਚ ਆਈ ਗਿਰਾਵਟ
ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਨਾਲ ਦੇਸ਼ ਵਿੱਚ ਫਿਊਲ ਦੀ ਖਪਤ ਲਗਾਤਾਰ ਦੂਜੇ ਮਹੀਨੇ ਫਰਵਰੀ ਵਿੱਚ ਘੱਟ ਗਈ ਹੈ।
ਰਾਜਸਥਾਨ ਵਿਚ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
12 ਲੋਕ ਹੋਏ ਜ਼ਖਮੀ