ਖ਼ਬਰਾਂ
ਖੰਨਾ ਵਿਚ SJST ਦੀਆਂ ਟੀਮਾਂ ਨੇ ਕੀਤੀ ਛਾਪੇਮਾਰੀ ਕਰੋੜਾਂ ਦੇ ਟੈਕਸ ਚੋਰੀ ਦਾ ਮਾਮਲੇ ਦਾ ਹੋਇਆ ਖੁਲਾਸਾ
ਮਨਿੰਦਰ ਮਨੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਨਗਰ ਕੌਂਸਲ ਦੀਆਂ ਚੋਣਾਂ ਵੀ ਲੜ ਚੁੱਕਿਆ ਹੈ।
ਕੈਪਟਨ ਵੱਲੋਂ ਕਿਸਾਨਾਂ ਦੀ ਆਤਮਹੱਤਿਆ ਦਾ ਸੌਦਾ ਕਰਨਾ ਬਹੁਤ ਬੇਰਹਿਮੀ ਅਤੇ ਸ਼ਰਮਨਾਕ: ਹਰਪਾਲ ਚੀਮਾ
ਸੈਕੜੇ ਪਰਿਵਾਰ ਬਰਬਾਦ ਹੋ ਗਏ ਪ੍ਰੰਤੂ ਕੈਪਟਨ ਨੇ ਉਨ੍ਹਾਂ ਦੇ ਨਾਮ ਉੱਤੇ ਆਪਣਾ ਪ੍ਰਚਾਰ ਕੀਤਾ
ਪੰਜਾਬ ਬਚਾਓ ਹਾਥੀ ਯਾਤਰਾ ਮੋਟਰ ਸਾਈਕਲ ਰੈਲੀਆਂ ਦੀਆਂ ਤਿਆਰੀਆਂ ਮੁਕੰਮਲ - ਜਸਵੀਰ ਸਿੰਘ ਗੜ੍ਹੀ
ਹਰ ਨਵਜੰਮਿਆ ਪੰਜਾਬੀ ਬੱਚਾ 1ਲੱਖ ਦਾ ਕਰਜ਼ਾਈ
ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਖੇਤਰ ਵਿੱਚ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ
ਹਮਲਾਵਰਾਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਵਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ।
ਹਵਾਈ ਸਫ਼ਰ ’ਚ ਮਾਸਕ ਨਾ ਪਾਇਆ ਤਾਂ ਤੁਹਾਨੂੰ ਉਤਾਰ ਦਿੱਤਾ ਜਾਵੇਗਾ ਹੇਠ, ਕੋਰੋਨਾ ਨਿਯਮਾਂ ‘ਚ ਹੋਈ ਸਖਤੀ
ਜੇਕਰ ਤੁਸੀਂ ਫਲਾਈਟ ਵਿਚ ਸਫ਼ਰ ਕਰਦੇ ਹੋ ਪਰ ਫੇਸਮਾਸਕ ਪਾਉਣ ਨੂੰ ਲੈ ਕੇ ਲਾਪਰਵਾਹ...
ਵਿਲੱਖਣ ਪਹਿਲ: ਪਹਿਲੀ ਵਾਰ ਕਾਂਸਟੇਬਲ ਦੇ ਅਹੁਦੇ 'ਤੇ ਚੁਣੇ ਗਏ ਟਰਾਂਸਜੈਂਡਰ
ਚੁਣੇ ਗਏ ਮਹਿਲਾਵਾਂ ਪ੍ਰਤੀਭਾਗੀਆਂ ਦੀ ਗਿਣਤੀ 289 ਹੈ ਅਤੇ ਚੁਣੇ ਗਏ ਟ੍ਰਾਂਸਜੈਂਜਰਾਂ ਦੀ ਗਿਣਤੀ 13 ਹੈ।
ਆਂਗਣਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਦਿੱਤੇ ਨਿਰਦੇਸ਼
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ।
ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ ਵਿਚ ਲੱਗੀ ਭਿਆਨਕ ਅੱਗ
ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ ਦੀ ਇਕ ਕੋਚ ਡੱਬੇ ਵਿਚ ਸ਼ਨੀਵਾਰ...
ਦਿੱਲੀ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੇਜਰੀਵਾਲ ਦੀ ਅਹਿਮ ਅਪੀਲ
- ਕਿਹਾ ਕਿ ਜੇਕਰ ਸਖਤੀ ਦੀ ਲੋੜ ਪਈ ਤਾਂ ਸਾਰੇ ਕਦਮ ਚੁੱਕੇ ਜਾਣਗੇ।
ਕੜਾਕੇ ਦੀ ਧੁੱਪ ਤੋਂ ਬਚਣ ਲਈ ਕਿਸਾਨਾਂ ਨੇ ਬਣਾਇਆ ਬਾਂਸ ਦਾ ਘਰ, ਗਰਮੀਆਂ ’ਚ ਰਹਿਦੈ ਠੰਡਾ
ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਪੱਕੇ ਘਰ ਤਾਂ ਬਣਾਉਣੇ ਸ਼ੁਰੂ ਕਰ ਹੀ ਦਿੱਤੇ ਹਨ...