ਖ਼ਬਰਾਂ
ਬਜਟ ਪੇਸ਼ ਕਰਨ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ
ਅਕਾਲੀ ਦਲ ਦੇ ਵਿਧਾਇਕਾਂ ਨੂੰ ਬਜਟ ਇਜਲਾਸ ਦੀ ਬਾਕੀ ਕਾਰਵਾਈ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਇਸ ਦੁਨੀਆ ਨੂੰ ਤਾਕਤ ਦੇਣ ਵਾਂਗ ਹੈ- ਪ੍ਰਕਾਸ਼ ਰਾਜ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਇਸ ਵਿਸ਼ੇਸ਼ ਮੌਕੇ ਤੇ ਪ੍ਰਕਾਸ਼ ਰਾਜ ਸਣੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਟਵੀਟ ਕਰਕੇ ਇਸ ਦਿਨ ਦੀ ਵਧਾਈ ਵੀ ਦਿੱਤੀ।
ਵਿੱਤ ਮੰਤਰੀ ਨੇ ਬਜਟ ਦਾ ਸੰਬੋਧਨ ਕੀਤਾ ਮੁਕੰਮਲ, ਸਪੀਕਰ ਨੇ ਮੁਅੱਤਲ ਵਿਧਾਇਕਾਂ ਨੂੰ ਕੀਤਾ ਬਹਾਲ
ਵਿਤ ਮੰਤਰੀ ਨੇ ਆਪਣੇ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਵਿਸ਼ੇਸ਼ ਰੂਪ ਵਿਚ ਕੀਤਾ ਧੰਨਵਾਦ
ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦਾ ਢਿੱਡ ਭਰ ਰਹੀ ਮਾਨਸਾ ਦੀ ਪਰਵੀਨ
'ਤਾਲਾਬੰਦੀ ਤੋਂ ਬਾਅਦ ਘਰ ਚਲਾਉਣਾ ਹੋ ਗਿਆ ਸੀ ਮੁਸ਼ਕਿਲ'
ਭਾਰਤ ਨੇ ਕਸ਼ਮੀਰ ਵਿੱਚ ਰੋਹਿੰਗਿਆ ਲਈ ਹੋਲਡਿੰਗ ਸੈਂਟਰ ਕੀਤੇ ਸਥਾਪਤ
-ਜੰਮੂ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 168 ਰੋਹਿੰਗਿਆ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਕੈਪਟਨ ਸਰਕਾਰ ਨੇ ਬਜਟ 'ਚ ਆਸ਼ੀਰਵਾਦ ਸਕੀਮ ਅਤੇ ਬੁਢਾਪਾ ਪੈਨਸ਼ਨ 'ਚ ਕੀਤਾ ਵਾਧਾ
ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ
ਦਿੱਲੀ ਦੀ ਸਰਹੱਦ 'ਤੇ ਮਹਿਲਾ ਦਿਵਸ ਮਨਾ ਰਹੀਆਂ ਨੇ ਕਿਸਾਨ ਬੀਬੀਆਂ
ਪਹਿਲਾਂ ਵੀ ਨਿਰੰਤਰ ਪ੍ਰਦਰਸ਼ਨ ਵਿਚ ਲੈ ਰਹੀਆਂ ਹਨ ਹਿੱਸਾ
ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਵੱਡਾ ਤੋਹਫ਼ਾ
ਹੁਣ ਪੰਜਾਬ ਦੀਆਂ ਮਹਿਲਾਵਾਂ ਬੱਸਾਂ ਵਿੱਚ ਮੁਫ਼ਤ ਸਫਰ ਕਰ ਸਕਣਗੀਆਂ।
ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕੀਤੀ ਜਾ ਰਹੀ ਹੈ: ਵਿੱਤ ਮੰਤਰੀ
38 ਹਜ਼ਾਰ ਕਰੋੜ ਦਾ ਪੰਜਾਬ 'ਤੇ ਕਰਜ਼ ਸੀ।
ਰਾਜ ਸਭਾ ਦੀ ਕਾਰਵਾਈ 1 ਵਜੇ ਤੱਕ ਕੀਤੀ ਗਈ ਮੁਲਤਵੀ
ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਦਨ ਵਿੱਚ ਕੀਤੀ ਗਈ ਨਾਅਰੇਬਾਜ਼ੀ