ਖ਼ਬਰਾਂ
ਕੌਮਾਂਤਰੀ ਮਹਿਲਾ ਦਿਵਸ ਮੌਕੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਸਕੀਮਾਂ ਦਾ ਆਗਾਜ਼
ਮੁਲਕ ਛੇਤੀ ਹੀ ਔਰਤਾਂ ਨੂੰ ਰੱਖਿਆ ਸੈਨਾਵਾਂ ਦੇ ਯੁੱਧ ਲੜਨ ਵਾਲੇ ਯੂਨਿਟਾਂ ਵਿੱਚ ਨਵੀਆਂ ਚੁਣੌਤੀਆਂ ਵੀ ਸਰ ਕਰਦਾ ਦੇਖੇਗਾ।
Punjab Budget:ਵਿੱਤ ਮੰਤਰੀ ਨੇ ਲਾਈ ਸੁਗਾਤਾਂ ਦੀ ਝੜੀ, ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼
ਕਿਸਾਨਾਂ, ਔਰਤਾਂ, ਮਜ਼ਦੂਰਾਂ, ਬਜ਼ੁਰਗਾਂ, ਦੁਕਾਨਦਾਰਾਂ ਲਈ ਸਹੂਲਤਾਂ ਦੇ ਛੋਟਾਂ ਦਾ ਐਲਾਨ
ਤਾਪਸੀ ਪਨੂੰ ਨੇ ਆਮਦਨ ਕਰ ਵਿਭਾਗ ਵੱਲੋਂ ਮਾਰੇ ਗਏ ਛਾਪਿਆ ਬਾਰੇ ਕਿਹਾ, ਮੈਂ ਕੁਝ ਵੀ ਗਲਤ ਨਹੀਂ ਕੀਤਾ
ਤਾਪਸੀ ਨੇ ਕਿਹਾ ਕਿ 'ਵਿੱਤ ਮੰਤਰੀ ਨੇ ਇਹ ਕਹਿ ਕੇ ਚੰਗਾ ਕੀਤਾ ਕਿ ਇਹ ਇਕ ਕਾਰਵਾਈ ਹੈ ਅਤੇ ਇਸ ਨੂੰ ਸਨਸਨੀ ਨਹੀਂ ਬਣਾਇਆ ਜਾਣਾ ਚਾਹੀਦਾ'।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ:ਮਹਿਲਾ ਕਾਂਸਟੇਬਲ ਇਕ ਦਿਨ ਲਈ ਬਣੀ ਮੱਧ ਪ੍ਰਦੇਸ਼ ਦੀ ਗ੍ਰਹਿ ਮੰਤਰੀ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਔਰਤਾਂ ਦੇ ਸਨਮਾਨ ਲਈ ਕੀਤੀ ਵਿਲੱਖਣ ਪਹਿਲ
ਪੰਜਾਬ ਦੇ ਦੁਕਾਨਦਾਰਾਂ 'ਤੇ ਮਿਹਰਬਾਨ ਹੋਈ ਸਰਕਾਰ, ਹੁਣ ਦੁਕਾਨਾਂ 24 ਘੰਟੇ ਖੋਲ੍ਹਣ ਦੀ ਹੋਵੇਗੀ ਇਜਾਜ਼ਤ
ਕੋਰੋਨਾ ਕਾਲ ਤੋਂ ਬਾਅਦ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਰਾਹਤ ਮਿਲਣ ਦੇ ਅਸਾਰ
ਕਿਸਾਨ ਅੰਦੋਲਨ ਕਦੋਂ ਖ਼ਤਮ ਹੋਵੇਗਾ, ਇਹ ਯੂਨੀਅਨਾਂ ’ਤੇ ਨਿਰਭਰ ਕਰਦੈ: ਨਰਿੰਦਰ ਤੋਮਰ
ਕਿਸਾਨਾਂ ਦੇ ਆਰਥਕ ਹਾਲਾਤਾਂ ਵਿਚ ਵੱਡੇ ਪੱਧਰ ’ਤੇ ਸੁਧਾਰ ਹੋਵੇਗਾ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਿੱਖ ਧਾਰਮਿਕ ਚਿੰਨ੍ਹਾਂ ਦੇ ਕਾਰੋਬਾਰ ’ਤੇ ਵਧੀ ਗੁਜਰਾਤ ਦੀ ਪਕੜ
ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਐਸਜੀਪੀਸੀ ਲਈ ਸਰਕਾਰ ਨੂੰ ਪੁਖ਼ਤਾ ਕਦਮ ਚੁੱਕਣੇ ਚਾਹੀਦੇ ਹਨ
ਮਿਥੁਨ ਚੱਕਰਵਰਤੀ 'ਤੇ ਤ੍ਰਿਣਮੂਲ ਕਾਂਗਰਸ ਦਾ ਨਿਸ਼ਾਨਾ, ED ਡਰੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਦੋਸ਼
ਕਿਹਾ, ਵੱਡੇ ਅਦਾਕਾਰ ਦੇ ਕਈ ਪ੍ਰੋਡਕਸ਼ਨ ਹਾਊਸਾਂ ਨਾਲ ਜੁੜੇ ਹੋਣ ਵਾਂਗ ਮਿਥੁਨ ਚੱਕਰਵਰਤੀ ਪਾਰਟੀਆਂ ਬਦਲ ਰਹੇ ਹਨ
ਔਰਤਾਂ ਤੇ ਬੱਚੀਆਂ ਦੇ ਸਸ਼ਕਤੀਕਰਨ ਲਈ ਪੰਜਾਬ ਸਰਕਾਰ ਸਦਾ ਪ੍ਰਤੀਬੱਧ : ਕੈਪਟਨ ਅਮਰਿੰਦਰ ਸਿੰੰਘ
ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਔਰਤਾਂ ਦੇ ਸਿਰੜੀ ਜਜ਼ਬੇ ਨੂੰ ਸਲਾਮ ਕੀਤਾ ਅਤੇ ਅੱਗੇ ਵੀ ਵੱਧ ਅਧਿਕਾਰਾਂ ਦੇ ਸਸ਼ਕਤੀਕਰਨ ਲਈ ਸਕੰਲਪ ਲਿਆ
ਧਰਮ ਨਿਰਪੱਖਤਾ ਵਿਸ਼ਵਵਿਆਪੀ ਮੰਚ 'ਤੇ ਭਾਰਤ ਦੀ ਪਰੰਪਰਾ ਨੂੰ ਸਭ ਤੋਂ ਵੱਡਾ ਖ਼ਤਰਾ: ਯੋਗੀ ਆਦਿੱਤਿਆਨਾਥ
ਕਿਹਾ ਕਿ ਇਸ ਮਾਨਸਿਕਤਾ ਵਿਚੋਂ ਬਾਹਰ ਆਉਣ ਅਤੇ ਇਸ ਦਿਸ਼ਾ ਵਿਚ ਠੋਸ ਕਦਮ ਚੁੱਕਣ ਲਈ “ਸ਼ੁੱਧ ਅਤੇ ਸਿਹਤਮੰਦ”ਯਤਨਾਂ ਦੀ ਲੋੜ ਹੈ ।