ਖ਼ਬਰਾਂ
Hathras News : ਦਾਜ ’ਚ ਕਾਰ ਮੰਗਣ 'ਤੇ ਦੋ ਭੈਣਾਂ ਨੇ ਵਿਆਹ ਦੀ ਬਰਾਤ ਨੂੰ ਮੋੜਿਆ, ਹੋਇਆ ਹੰਗਾਮਾ
Hathras News : ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਲਾੜੇ ਦੇ ਪਿਤਾ ਨੇ ਕਾਰ ਦੀ ਕੀਤੀ ਮੰਗ
ਨੈਸ਼ਨਲ ਹੈਰਾਲਡ ਮਾਮਲਾ : ਹਰਦੀਪ ਸਿੰਘ ਪੁਰੀ ਨੇ ਕਾਂਗਰਸ ਨੂੰ ਆਤਮ-ਨਿਰੀਖਣ ਦੀ ਸਲਾਹ ਕਿਉਂ ਦਿੱਤੀ?
ਕਾਂਗਰਸ ਪਾਰਟੀ ਨੇ ਕਿਸੇ ਤਰ੍ਹਾਂ ਮਾਮਲੇ ਨੂੰ ਦੇਰੀ ਨਾਲ ਚਲਾਉਣ ਅਤੇ ਪਟੜੀ ਤੋਂ ਉਤਾਰਨ ਲਈ ਆਪਣੇ ਵਕੀਲਾਂ ਦੀ ਵਰਤੋਂ ਕੀਤੀ ਹੈ।
Border-Gavaskar Trophy against Australia 2024-25: BCCI ਨੇ ਫੀਲਡਿੰਗ ਕੋਚ ਅਭਿਸ਼ੇਕ ਨਈਅਰ ਨੂੰ ਕੀਤਾ ਬਰਖ਼ਾਸਤ
ਆਸਟ੍ਰੇਲੀਆ ’ਚ ਟੀਮ ਦਾ ਰਿਹਾ ਸੀ ਨਿਰਾਸ਼ਾਜਨਕ ਪ੍ਰਦਰਸ਼ਨ, ਸਹਾਇਕ ਕੋਚ ਅਭਿਸ਼ੇਕ ਨਾਇਰ, ਫੀਲਡਿੰਗ ਕੋਚ ਟੀ ਦਿਲੀਪ ਨੂੰ ਹਟਾਉਣ ਦਾ ਕੀਤਾ ਫ਼ੈਸਲਾ
Jalandhar News : ਜਲੰਧਰ 'ਚ ਯੂਟਿਊਬਰ ਦੇ ਘਰ ਦੇ ਬਾਹਰ ਗ੍ਰਨੇਡ ਹਮਲੇ ਦਾ ਮਾਮਲਾ, ਫੌਜੀ ਜਵਾਨ ਨੂੰ ਕੀਤਾ ਗ੍ਰਿਫ਼ਤਾਰ
Jalandhar News : ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਨੇ 5 ਦਿਨਾਂ ਦਾ ਹਾਸਲ
Supreme Court: ਅਦਾਲਤ ਨੇ ਕੇਂਦਰ ਨੂੰ ਵਕਫ਼ ਐਕਟ ਦੀ ਵੈਧਤਾ 'ਤੇ ਜਵਾਬ ਦੇਣ ਲਈ ਦਿੱਤੇ 7 ਦਿਨ
ਅਦਾਲਤ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਕੇਂਦਰੀ ਵਕਫ਼ ਕੌਂਸਲ ਅਤੇ ਬੋਰਡਾਂ ਵਿੱਚ ਕੋਈ ਨਿਯੁਕਤੀਆਂ ਨਹੀਂ ਹੋਣੀਆਂ ਚਾਹੀਦੀਆਂ।
Patiala News: ਦਲੀਪ ਸਿੰਘ ਉਪਲ ਦੀ ਨਵੀਂ ਪ੍ਰਕਾਸ਼ਿਤ ਪੁਸਤਕ ‘ਸੰਵੇਦਨਾ ਦੇ ਰੰਗ’ ਕੀਤੀ ਗਈ ਲੋਕ ਅਰਪਣ
ਇਸ ਪੁਸਤਕ ਦਾ ਸੰਪਾਦਨ ਡਾ. ਕਮਲੇਸ਼ ਉੱਪਲ ਵਲੋਂ ਕੀਤਾ ਗਿਆ
Amritsar News: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਫਰਾਂਸ ਦੇ ਰਾਜਦੂਤ Thierry mathou
SGPC ਸਕੱਤਰ ਪ੍ਰਤਾਪ ਸਿੰਘ ਵੱਲੋਂ ਉਨਾਂ ਨੂੰ ਕੀਤਾ ਗਿਆ ਸਨਮਾਨਿਤ
Punjab News: ਪੰਜਾਬ ਸਰਕਾਰ ਵੱਲੋਂ ਝੋਨੇ ਦੀਆਂ ਹਾਈਬ੍ਰਿਡ ਤੇ ਪੂਸਾ 144 ਕਿਸਮ ’ਤੇ ਲਗਾਈ ਪਾਬੰਦੀ
ਮਾਪਦੰਡਾਂ ਤੇ ਖ਼ਰੀਆਂ ਨਾ ਉਤਰਦੀਆਂ ਹੋਣ ਕਰ ਕੇ ਕਿਸਾਨਾਂ ਨੂੰ ਵੇਚਣ ਵਿੱਚ ਵੀ ਹੁੰਦੀ ਮੁਸ਼ਕਿਲ
RCB sues Uber : ਆਰਸੀਬੀ ਨੇ ਟ੍ਰੈਵਿਸ ਹੈੱਡ ਵਾਲੇ 'ਅਪਮਾਨਜਨਕ' ਇਸ਼ਤਿਹਾਰ ਲਈ ਉਬੇਰ 'ਤੇ ਕੀਤਾ ਮੁਕੱਦਮਾ
RCB sues Uber : ਦਿੱਲੀ ਹਾਈ ਕੋਰਟ ਨੇ ਅੰਤਰਿਮ ਰੋਕ ਲਗਾਉਣ ਦੀ ਅਪੀਲ 'ਤੇ ਆਦੇਸ਼ ਰੱਖਿਆ ਰਾਖਵਾਂ
Punjab News : ਭਾਜਪਾ ਪੰਜਾਬ 'ਚ 2027 ਦੀਆਂ ਚੋਣਾਂ ਇਕੱਲੇ ਲੜੇਗੀ- ਇਕਬਾਲ ਸਿੰਘ ਚੰਨੀ
Punjab News : ਭਾਜਪਾ ਹਾਈਕਮਾਨ ਨੇ ਇਕੱਲੇ ਚੋਣ ਲੜਨ ਦਾ ਲਿਆ ਫ਼ੈਸਲਾ