ਖ਼ਬਰਾਂ
ਮੁਕੇਸ਼ ਅੰਬਾਨੀ ਦੇ ਘਰ ਬਾਹਰ ਮਿਲੀ ਸ਼ੱਕੀ ਕਾਰ ਚੋਰੀ ਦੀ ਨਿਕਲੀ
ਮੁਕੇਸ਼ ਅੰਬਾਨੀ ਦੇ ਘਰ ਬਾਹਰ ਮਿਲੀ ਸ਼ੱਕੀ ਕਾਰ ਚੋਰੀ ਦੀ ਨਿਕਲੀ
ਰਾਕੇਸ਼ ਟਿਕੈਤ ਦਾ ਪਾਰਲੀਮੈਂਟ ਘੇਰਨ ਵਾਲਾ ਬਿਆਨ ਉਨ੍ਹਾਂ ਦਾ ਨਿਜੀ ਬਿਆਨ: ਡੱਲੇਵਾਲ
ਰਾਕੇਸ਼ ਟਿਕੈਤ ਦਾ ਪਾਰਲੀਮੈਂਟ ਘੇਰਨ ਵਾਲਾ ਬਿਆਨ ਉਨ੍ਹਾਂ ਦਾ ਨਿਜੀ ਬਿਆਨ: ਡੱਲੇਵਾਲ
ਕੈਬਨਿਟ ਮੰਤਰੀ ਸਰਕਾਰੀਆ ਵੀ ਹੋਏ ਕੋਰੋਨਾ ਪਾਜ਼ੇਟਿਵ
ਕੈਬਨਿਟ ਮੰਤਰੀ ਸਰਕਾਰੀਆ ਵੀ ਹੋਏ ਕੋਰੋਨਾ ਪਾਜ਼ੇਟਿਵ
ਕਿਸਾਨ ਨਵਰੀਤ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਹੋਈ – ਦਿੱਲੀ ਪੁਲਿਸ
-ਪੁਲਿਸ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ 25 ਸਾਲਾ ਕਿਸਾਨ ਦੇ ਸਰੀਰ 'ਤੇ ਗੋਲੀ ਦੇ ਜ਼ਖਮ ਕਿਤੇ ਵੀ ਨਹੀਂ ਮਿਲੇ ਹਨ ।
ਮਰੀਜ਼ਾਂ ਦੇ ਚਿਹਰੇ 'ਤੇ ਖੁਸ਼ੀ ਲਿਆਉਣ ਦਾ ਕੰਮ ਕਰਨ ਡਾਕਟਰ – ਪ੍ਰਧਾਨ ਮੰਤਰੀ
ਕਿਹਾ ਕਿ ਡਾਕਟਰੀ ਦੇਸ਼ ਦਾ ਸਭ ਤੋਂ ਸਤਿਕਾਰਯੋਗ ਪੇਸ਼ੇ ਹੈ ।
ਜੇਲ੍ਹ ਤੋਂ ਨੌਦੀਪ ਕੌਰ ਹੋਈ ਰਿਹਾਅ, ਮਨਜਿੰਦਰ ਸਿੰਘ ਸਿਰਸਾ ਨੇ ਸਿਰੋਪਾਓ ਦੇ ਕੇ ਕੀਤਾ ਸਨਮਾਨਤ
ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਪੰਜਾਬ ਦੀ ਮੁਕਤਸਰ ਨਿਵਾਸੀ ਨੌਦੀਪ ਕੌਰ ਨੂੰ ਕਰਨਾਲ...
ਸੰਸਦ ਦੇ ਦੂਜੇ ਬਜਟ ਸੈਸ਼ਨ ਦੌਰਾਨ ਸਾਰੇ ਸੰਸਦ ਮੈਂਬਰ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨਗੇ - ਸਪੀਕਰ
ਕਿਹਾ ਕਿ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਮੈਂਬਰਾਂ ਦਾ ਕੋਰੋਨਾ ਟੀਕਾਕਰਣ ਦਾ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਹੈ।
ਨਵਰੀਤ ਸਿੰਘ ਮੌਤ ਮਾਮਲਾ: ਕਿਸਾਨ ਦੇ ਸਰੀਰ ’ਤੇ ਗੋਲੀ ਦੇ ਜ਼ਖ਼ਮ ਨਹੀਂ ਸਨ, ਪੁਲਿਸ ਨੇ ਅਦਾਲਤ ਨੂੰ ਦਸਿਆ
ਮਿ੍ਰਤਕ ਦੇ ਦਾਦਾ ਹਰਦੀਪ ਸਿੰਘ ਵਲੋਂ ਦਾਇਰ ਕੀਤੀ ਸੀ ਪਟੀਸ਼ਨ
ਕਸ਼ਮੀਰ ਵਿਚ ਤਾਇਨਾਤ ਸੀਆਈਪੀਐਫ ਦੇ ਜਵਾਨ MI-17 ਦੀ ਕਰਨਗੇ ਸਵਾਰੀ
ਭਾਰਤ ਸਰਕਾਰ ਨੇ ਕਸ਼ਮੀਰ ਵਿੱਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਲਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਹਨ
ਸ਼ੇਅਰ ਬਾਜ਼ਾਰ 1900 ਅੰਕ ਤੋਂ ਜ਼ਿਆਦਾ ਡਿਗਿਆ, ਨਿਫ਼ਟੀ ਦਾ 568 ਅੰਕ ਦਾ ਗੋਤਾ
ਸ਼ੇਅਰ ਬਾਜ਼ਾਰ 1940 ਅੰਕ ਹੇਠਾਂ ਆ ਗਿਆ